menu-iconlogo
huatong
huatong
avatar

Chall Mere Naal

The Prophec/fatehhuatong
bush4morehuatong
Тексты
Записи
(ਚੱਲ ਮੇਰੇ, ਚੱਲ ਮੇਰੇ, ਚੱਲ ਮੇਰੇ)

ਆਜਾ, ਬੱਲੀਏ, ਚੱਲ ਚੱਲੀਏ

ਹਵਾ ਵਾਂਗੂ, ਹੀਰੇ, ਕਿੱਤੇ ਉੱਡ ਚੱਲੀਏ

ਸ਼ਹਿਰ ਦੀ ਤੇਰੇ ਨਾਲ ਮੈਂ ਸੈਰ ਕਰਾਂ

ਪਰ ਸ਼ਹਿਰ ਤੋਂ ਵੱਧ ਤੈਨੂੰ ਤੱਕਦਾ ਰਵਾਂ

ਦੁਨਿਆਂ ਦੀ ਨਜ਼ਰਾਂ ਤੋਂ ਦੂਰ

ਬੈਠੀ ਹੋਵੇ ਨਾਲ ਮੇਰੀ ਹੂਰ

ਚੱਲ ਮੇਰੇ ਨਾਲ

ਅੱਧੀ ਰਾਤ ਨੂੰ ਨੀ ਲਾਈਏ ਗੇੜੀਆਂ ਨੀ

ਨੀ ਚੱਲ ਮੇਰੇ ਨਾਲ

ਸਾਰੀ ਰਾਤ ਆਪਾਂ ਲਾਈਏ ਗੇੜੀਆਂ ਨੀ

ਚੱਲ ਮੇਰੇ ਨਾਲ, ਚੱਲ ਮੇਰੇ ਨਾਲ

ਚੱਲ ਮੇਰੇ ਨਾਲ (ਚੱਲ ਮੇਰੇ ਨਾਲ)

ਚੱਲ ਮੇਰੇ ਨਾਲ, ਚੱਲ ਮੇਰੇ ਨਾਲ

ਚੱਲ ਮੇਰੇ ਨਾਲ (ਚੱਲ ਮੇਰੇ ਨਾਲ)

ਤੇਰੇ 'ਤੋਂ ਨਾ ਹੱਟੇ ਮੇਰੀ ਅੱਖ

ਭਾਵੇਂ ਦੇਖਣੇ ਨੂੰ ਸੋਹਣੀਆਂ ਨੇ ਥਾਵਾਂ

ਘੁੱਟ ਕੇ ਤੂੰ ਫੜੇ ਮੇਰੀ ਬਾਂਹ

ਜੱਦ speed ਨਾਲ ਗੱਡੀ ਮੈਂ ਚਲਾਵਾਂ, ਹੋ-ਹੋ...

ਤੇਰੇ 'ਤੋਂ ਨਾ ਹੱਟੇ ਮੇਰੀ ਅੱਖ

ਭਾਵੇਂ ਦੇਖਣੇ ਨੂੰ ਸੋਹਣੀਆਂ ਨੇ ਥਾਵਾਂ

ਘੁੱਟ ਕੇ ਤੂੰ ਫੜੇ ਮੇਰੀ ਬਾਂਹ

ਜੱਦ speed ਨਾਲ ਗੱਡੀ ਮੈਂ ਚਲਾਵਾਂ

ਕੰਨ ਤੋਂ ਹਟਾ ਕੇ ਤੇਰੇ ਵਾਲ

ਪਿਆਰ ਨਾਲ ਪੁੱਛਾਂ ਤੇਰਾ ਹਾਲ

ਚੱਲ ਮੇਰੇ ਨਾਲ

ਅੱਧੀ ਰਾਤ ਨੂੰ ਨੀ ਲਾਈਏ ਗੇੜੀਆਂ ਨੀ

ਨੀ ਚੱਲ ਮੇਰੇ ਨਾਲ

ਸਾਰੀ ਰਾਤ ਆਪਾਂ ਲਾਈਏ ਗੇੜੀਆਂ ਨੀ

ਚੱਲ ਮੇਰੇ ਨਾਲ, ਚੱਲ ਮੇਰੇ ਨਾਲ

ਚੱਲ ਮੇਰੇ ਨਾਲ (ਚੱਲ ਮੇਰੇ ਨਾਲ)

ਚੱਲ ਮੇਰੇ ਨਾਲ, ਚੱਲ ਮੇਰੇ ਨਾਲ

ਚੱਲ ਮੇਰੇ ਨਾਲ (ਚੱਲ ਮੇਰੇ ਨਾਲ)

Aanh, ਬਿੱਲੋ, ਬਹਿਜਾ ਮੇਰੇ side ਤੇ

ਪਾਲਾ RayBans ਆਪਣੇ ਵੱਡੇ brown eyes ਤੇ

ਗੱਡੀ ਮੈਂ ਚਲਾਵਾਂ

Prophec ਦੇ ਗਾਣੇ ਉੱਚੀ ਲਾਵਾਂ

ਦੁਨੀਆ ਦੇ ਲਾਈਏ ਗੇੜੇ

ਜਾਈਏ ਦੂਰ ਓਹ ਨਾ ਆਵੇ ਮੇਰੇ ਨੇੜੇ

We talk about, how the world is ours

Though manifest, so great man's get the power

She tells me about her dream and her nightmares

We got different destinations and we ain't quite there

Jayz on a gas saying I'm movin' so fast

Took a cine crowd just to watch the world past

The road ahead might be a bumpin' ride

But i ain't stressin' as long as you by my side

ਦੋ ਚੰਨਾ ਦੀ ਹੋਈ ਮੁਲਾਕਾਤ ਨੀ

ਇੱਕ ਅੰਬਰਾਂ 'ਚ ਚੜ੍ਹਿਆ

ਦੂਜਾ ਬੈਠਾ ਮੇਰੇ ਨਾਲ ਨੀ

ਤੇਰੇ ਜਹੀ ਨਾ ਸੋਹਣੀ ਕੋਈ ਹੋਰ

ਨੇੜੇ ਮੇਰੇ ਆ ਜ਼ਰਾ ਕੋਲ (Bring it back)

ਚੱਲ ਮੇਰੇ ਨਾਲ

ਅੱਧੀ ਰਾਤ ਨੂੰ ਨੀ ਲਾਈਏ ਗੇੜੀਆਂ ਨੀ

ਨੀ ਚੱਲ ਮੇਰੇ ਨਾਲ

ਸਾਰੀ ਰਾਤ ਆਪਾਂ ਲਾਈਏ ਗੇੜੀਆਂ ਨੀ

ਚੱਲ ਮੇਰੇ ਨਾਲ, ਚੱਲ ਮੇਰੇ ਨਾਲ

ਚੱਲ ਮੇਰੇ ਨਾਲ (ਚੱਲ ਮੇਰੇ ਨਾਲ)

ਚੱਲ ਮੇਰੇ ਨਾਲ, ਚੱਲ ਮੇਰੇ ਨਾਲ

ਚੱਲ ਮੇਰੇ ਨਾਲ (ਚੱਲ ਮੇਰੇ ਨਾਲ)

ਚੱਲ ਮੇਰੇ ਨਾਲ, ਚੱਲ ਮੇਰੇ ਨਾਲ

ਚੱਲ ਮੇਰੇ ਨਾਲ (ਚੱਲ ਮੇਰੇ ਨਾਲ)

ਚੱਲ ਮੇਰੇ ਨਾਲ, ਚੱਲ ਮੇਰੇ ਨਾਲ

ਚੱਲ ਮੇਰੇ ਨਾਲ (ਚੱਲ ਮੇਰੇ ਨਾਲ)

Еще от The Prophec/fateh

Смотреть всеlogo
Chall Mere Naal от The Prophec/fateh - Тексты & Каверы