menu-iconlogo
huatong
huatong
tigertroniktegi-pannu-schedule-remix-cover-image

Schedule (Remix)

TIGERTRONIK/Tegi Pannuhuatong
n_maritahuatong
Тексты
Записи
ਓ ਪੁਛਹੇਯਾ ਨਾ ਕਰ ਮੇਰਾ schedule ਨੀ

ਯਾਰ ਦਾਰੂ ਪੀਂਦੇ ਆ ਨੀ regular ਨੀ

ਪੁਛਹੇਯਾ ਨਾ ਕਰ ਮੇਰਾ schedule ਨੀ

ਯਾਰ ਦਾਰੂ ਪੀਂਦੇ ਆ ਨੀ regular ਨੀ

TIGERTRONIK

ਓ ਯਾਰਾਂ ਬੇਲੀਆ ਦੀ ਗਾਲ ਸਾਡਾ ਸਿਰ ਮਤੇ

ਲੱਲੀ ਛੱਲੀ ਦਾ ਏ ਜਰਦੇ ਮਖੋਲ ਨਾ

ਇਕ ਬ੍ਰਹਮਣਾ ਦਾ ਮੁੰਡਾ ਉਂਜ ਜੱਟਾ ਤੋਂ ਦਲੇਰ

ਲੰਮੇ ਪਾਨ ਲੱਗੇ ਕਰੇ ਕੋਯੀ ਘੋਲ ਨਾ

ਓ ਹਥ ਖੁੱਲਾ ਰਖਾ ਪੇਗ ਪੌਣ ਲਗੇਯਾ

ਹਥ ਖੁੱਲਾ ਰਖਾ ਪੇਗ ਪੌਣ ਲਗੇਯਾ

ਸਿਰ ਨੀ ਘੁਮੰਦੇ ਪੀ ਕੇ ਰੇਡ ਬੁੱਲ ਨੀ

ਪੁਛਹੇਯਾ ਨਾ ਕਰ ਮੇਰਾ

ਓ ਪੁਛਹੇਯਾ ਨਾ ਕਰ ਮੇਰਾ schedule ਨੀ

ਯਾਰ ਦਾਰੂ ਪੀਂਦੇ ਆ ਨੀ regular ਨੀ

ਪੁਛਹੇਯਾ ਨਾ ਕਰ ਮੇਰਾ schedule ਨੀ

ਯਾਰ ਦਾਰੂ ਪੀਂਦੇ ਆ ਨੀ regular ਨੀ

ਓ ਕਾਲੇ ਸ਼ੀਸ਼ੇ ਟਾਇਯਰ ਬਾਹਰ ਖਾਖੀ ਰੰਗ ਮੋਡ ਤਾਰ

ਰਖੇ ਲਿਸ਼ਕਕੇ ਮੁੰਡੇ ਗੱਡੀਆਂ

ਓ ਕਰਦੇ ਆ ਮੁੰਡੇ ਚਂਗੇ ਘਰਾਂ ਨੂ ਬਿਲਾਂਗ

ਗੇਹਦੇ ਲੌਂਦੇ ਪਰ ਟਾਡ'ਦੇ ਨਾ ਨਡਿਆ

ਓ ਰਾਣੀ ਕੇ ਬਾਗ ਪੱਟੂ ਲੌਂ ਮਿਹਫੀਲਾਂ

ਰਾਣੀ ਕੇ ਬਾਗ ਪੱਟੂ ਲੌਂ ਗੇਹਡਿਯਾ

ਸੱਗੂ ਨੇ ਕਢਾਯੀ ਨਵੀ ਰੇਂਗਲਾਰ ਨੀ

ਪੁਛਹੇਯਾ ਨਾ ਕਰ ਮੇਰਾ

ਓ ਪੁਛਹੇਯਾ ਨਾ ਕਰ ਮੇਰਾ schedule ਨੀ

ਯਾਰ ਦਾਰੂ ਪੀਂਦੇ ਆ ਨੀ regular ਨੀ

ਪੁਛਹੇਯਾ ਨਾ ਕਰ ਮੇਰਾ schedule ਨੀ

ਯਾਰ ਦਾਰੂ ਪੀਂਦੇ ਆ ਨੀ regular ਨੀ

ਓ ਘੁਮਕੇ ਮੈਂ ਦੇਖ ਆਯਾ ਦੁਨਿਯਾ ਏ ਸਾਰੀ

ਸ਼ਿਅਰ ਆਂਬਰਸਰ ਦੀ ਕੋਈ ਰੀਸ ਨਾ

ਖੁੱਲੇ ਖਾਤੇ ਚਲਦੇ ਆ ਬਣੀ ਆਥਰੀ ਆਏ

ਜਿਥੇ ਮਰਜ਼ੀ ਤੂ ਬੇਹਿਜੀ ਲੱਗੇ ਫੀਸ ਨਾ

ਰਬ ਸੁਖ ਰਖੇ ਸ਼ਿਖਰਾਂ ਤੇ ਮਿਲਾਂਗੇ

ਰਬ ਸੁਖ ਰਖੇ ਸ਼ਿਖਰਾਂ ਤੇ ਮਿਲਾਂਗੇ

ਬਾਬਾ ਆਪੇ ਹੀ ਬਨੌ ਸਕ੍ਸੇਸ੍ਫੁਲ ਨੀ

ਪੁਛਹੇਯਾ ਨਾ ਕਰ ਮੇਰਾ

ਓ ਪੁਛਹੇਯਾ ਨਾ ਕਰ ਮੇਰਾ schedule ਨੀ

ਯਾਰ ਦਾਰੂ ਪੀਂਦੇ ਆ ਨੀ regular ਨੀ

ਪੁਛਹੇਯਾ ਨਾ ਕਰ ਮੇਰਾ schedule ਨੀ

ਯਾਰ ਦਾਰੂ ਪੀਂਦੇ ਆ ਨੀ

ਓ ਪੁਛਹੇਯਾ ਨਾ ਕਰ ਮੇਰਾ schedule ਨੀ

ਯਾਰ ਦਾਰੂ ਪੀਂਦੇ ਆ ਨੀ regular ਨੀ

ਪੁਛਹੇਯਾ ਨਾ ਕਰ ਮੇਰਾ schedule ਨੀ

ਯਾਰ ਦਾਰੂ ਪੀਂਦੇ ਆ ਨੀ regular ਨੀ

ਪੁਛਹੇਯਾ ਨਾ ਕਰ ਮੇਰਾ schedule ਨੀ

ਯਾਰ ਦਾਰੂ ਪੀਂਦੇ ਆ ਨੀ regular ਨੀ

ਪੁਛਹੇਯਾ ਨਾ ਕਰ ਮੇਰਾ schedule ਨੀ

ਯਾਰ ਦਾਰੂ ਪੀਂਦੇ ਆ ਨੀ regular ਨੀ

ਯਾਰ ਦਾਰੂ ਪੀਂਦੇ ਆ ਨੀ regular ਨੀ

ਪੁਛਹੇਯਾ ਨਾ ਕਰ ਮੇਰਾ schedule ਨੀ

ਯਾਰ ਦਾਰੂ ਪੀਂਦੇ ਆ ਨੀ regular ਨੀ

ਪੁਛਹੇਯਾ ਨਾ ਕਰ ਮੇਰਾ schedule ਨੀ

ਯਾਰ ਦਾਰੂ ਪੀਂਦੇ ਆ ਨੀ regular ਨੀ

Еще от TIGERTRONIK/Tegi Pannu

Смотреть всеlogo