menu-iconlogo
logo

Shaunk De Kabooter

logo
歌詞
Can changing in the house baby

ਖਾਵੇ ਕਾਲੀ ਨਾਗਨੀ ਤੇ ਕੱਢਦਾ ਐ ਸ਼ਰਾਬ

ਵੈਲੀਪੁਣਾ ਤੇਰਾ ਤੈਨੂੰ ਕਰੂਗਾ ਖਰਾਬ

ਖਾਵੇ ਕਾਲੀ ਨਾਗਨੀ ਤੇ ਕੱਢਦਾ ਐ ਸ਼ਰਾਬ

ਵੈਲੀਪੁਣਾ ਤੇਰਾ ਤੈਨੂੰ ਕਰੂਗਾ ਖਰਾਬ

ਜੇ ਤੂੰ ਚੜ ਗਿਆ ਪੁਲਿਸ ਦੇ ਧੱਕੇ

ਜੇ ਤੂੰ ਚੜ ਗਿਆ ਪੁਲਿਸ ਦੇ ਧੱਕੇ

ਵੀ ਪਿੰਜਿਆ ਸ਼ਰੀਰ ਜਾਊਗਾ

ਵੀ ਪਿੰਜਿਆ ਸ਼ਰੀਰ ਜਾਊਗਾ

ਜੇਹੜੇ ਸ਼ੌਕ ਦੇ ਓ ਜੇਹੜੇ ਸ਼ੌਕ ਦੇ

ਜੇਹੜੇ ਸ਼ੌਕ ਦੇ ਕਬੂਤਰ ਰੱਖੇ

ਉਹਨਾ ਨੂੰ ਚੋਗਾ ਕੌਣ ਪਾਊਗਾ

ਉਹਨਾ ਨੂੰ ਚੋਗਾ ਕੌਣ ਪਾਊਗਾ

ਜੇਹੜੇ ਸ਼ੌਕ ਦੇ ਕਬੂਤਰ ਰੱਖੇ

ਉਹਨਾ ਨੂੰ ਚੋਗਾ ਕੌਣ ਪਾਊਗਾ

ਤੇਰੇ ਬੋਤੇ ਨੂੰ ਖਵਾਊ ਕੌਣ ਫਲੀਆ

ਵੇ ਕਿਹੜਾ ਬੱਕਰੇ ਬੁਲਾਉ ਵਿਚ ਗਲ਼ੀਆਂ

ਤੇਰੇ ਬੋਤੇ ਨੂੰ ਖਵਾਊ ਕੌਣ ਫਲੀਆ

ਕਿਹੜਾ ਬੱਕਰੇ ਬੁਲਾਉ ਵਿਚ ਗਲ਼ੀਆਂ

ਨਾਲ ਰਹਿੰਦੇ ਜੁੰਡੀ ਦੇ ਯਾਰ ਪੱਕੇ

ਨਾਲ ਰਹਿੰਦੇ ਜੁੰਡੀ ਦੇ ਯਾਰ ਪੱਕੇ

ਉਹਨਾ ਦਾ ਕਿਵੇ ਸਰ ਜਾਉਗਾ

ਉਹਨਾ ਦਾ ਕਿਵੇ ਸਰ ਜਾਊਗਾ

ਜੇਹੜੇ ਸ਼ੌਕ ਦੇ ਓ ਜੇਹੜੇ ਸ਼ੌਕ ਦੇ

ਜੇਹੜੇ ਸ਼ੌਕ ਦੇ ਕਬੂਤਰ ਰੱਖੇ

ਉਹਨਾ ਨੂੰ ਚੋਗਾ ਕੌਣ ਪਾਊਗਾ

ਉਹਨਾ ਨੂੰ ਚੋਗਾ ਕੌਣ ਪਾਊਗਾ

ਕੁਤ ਕੁਤ ਕੁੱਤੇ ਘੋੜੀਆਂ ਕੁੱਕੜ ਰੱਖੇ ਪਾਲ ਵੇ

ਤੂੰ ਲਾ ਕੇ ਰੱਖਦਾ ਦੋਨਾਲੀ ਹਿੱਕ ਨਾਲ ਵੇ

ਕੁੱਤੇ ਘੋੜੀਆਂ ਕੁੱਕੜ ਰੱਖੇ ਪਾਲ ਵੇ

ਤੂੰ ਲਾ ਕੇ ਰੱਖਦਾ ਦੋਨਾਲੀ ਹਿੱਕ ਨਾਲ ਵੇ

ਰਹਿਣ ਖਿੱਲਰੇ ਤਾਸ਼ ਦੇ ਪੱਤੇ

ਰਹਿਣ ਖਿੱਲਰੇ ਤਾਸ਼ ਦੇ ਪੱਤੇ

ਵੇ ਫੇਰ ਬਾਜੀ ਕੌਣ ਲਾਊਗਾ

ਵੇ ਫੇਰ ਬਾਜੀ ਕੌਣ ਲਾਊਗਾ

ਜੇਹੜੇ ਸ਼ੌਕ ਦੇ ਓ ਜੇਹੜੇ ਸ਼ੌਕ ਦੇ

ਜੇਹੜੇ ਸ਼ੌਕ ਦੇ ਕਬੂਤਰ ਰੱਖੇ

ਉਹਨਾ ਨੂੰ ਚੋਗਾ ਕੌਣ ਪਾਊਗਾ

ਉਹਨਾ ਨੂੰ ਚੋਗਾ ਕੌਣ ਪਾਊਗਾ

ਇਕ ਗਿੱਧੜਬਾਹੇ ਦੇ ਭੈੜੇ ਲੋਕ ਵੇ

ਫੇਰ ਦੇਣਗੇ ਗਵਾਹੀਆਂ ਠੋਕ ਠੋਕ ਕੇ

ਇਕ ਗਿੱਧੜਬਾਹੇ ਦੇ ਭੈੜੇ ਲੋਕ ਵੇ

ਫੇਰ ਦੇਣਗੇ ਗਵਾਹੀਆਂ ਠੋਕ ਠੋਕ ਕੇ

ਜਿਹੜੇ ਦੀਪਕ ਤੇ ਰਹਿੰਦੇ ਦਿਲੋਂ ਮੱਚੇ

ਜਿਹੜੇ ਦੀਪਕ ਤੇ ਰਹਿੰਦੇ ਦਿਲੋਂ ਮੱਚੇ

ਉਨਾ ਦਾ ਸੀਨਾ ਠਰ ਜਾਊਗਾ

ਉਨਾ ਦਾ ਸੀਨਾ ਠਰ ਜਾਊਗਾ

ਜੇਹੜੇ ਸ਼ੌਕ ਦੇ

ਜੇਹੜੇ ਸ਼ੌਕ ਦੇ ਕਬੂਤਰ ਰੱਖੇ

ਉਹਨਾ ਨੂੰ ਚੋਗਾ ਕੌਣ ਪਾਊਗਾ

ਉਹਨਾ ਨੂੰ ਚੋਗਾ ਕੌਣ ਪਾਊਗਾ

Hey