ਗੱਲ ਅਣਖਾਂ ਦੀ ਹੋਵੇ ਕੰਡਾ ਕੱਢ ਦਿੰਦੇ ਆ
ਗੱਲ-ਗੱਲ ਤੇ ਨੀ ਜ਼ੋਰ ਲਾਉਂਦੇ ਗਬਰੂ
(ਗੱਲ-ਗੱਲ ਤੇ ਨੀ ਜ਼ੋਰ ਲਾਉਂਦੇ ਗਬਰੂ)
(ਗੱਲ-ਗੱਲ ਤੇ ਨੀ ਜ਼ੋਰ ਲਾਉਂਦੇ ਗਬਰੂ)
ਕੇਹਰਾ ਜਿਥੇ ਲੱਗ ਜਾਂਦੇ ਜੱਫ਼ੇ ਯਾਰਾ ਓਏ
ਮੁੜ ਉਥੇ ਜੱਫੀਆਂ ਨੀ ਪਾਉਂਦੇ ਗਬਰੂ
(ਮੁੜ ਉਥੇ ਜੱਫੀਆਂ ਨੀ ਪਾਉਂਦੇ ਗਬਰੂ)
(ਮੁੜ ਉਥੇ ਜੱਫੀਆਂ ਨੀ ਪਾਉਂਦੇ ਗਬਰੂ)
ਖਰਿਆ ਤੋ ਖਰਿਆ ′ਚ ਹੁੰਦੀ ਗਿਣਤੀ
ਖਰਿਆ ਤੋ ਖਰਿਆ 'ਚ ਹੁੰਦੀ ਗਿਣਤੀ
ਬੰਦੇ ਪਰਿਆ ਤੋ ਪਰੇ ਸਾਡੀ ਜੱਟ gang ′ਚ
(ਪਰਿਆ ਤੋ ਪਰੇ ਸਾਡੀ ਜੱਟ gang 'ਚ)
ਕਦੇ ਨਾਰਾ ਵਾਲੇ ਮਸਲੇ 'ਚ ਨਾਮ ਨੀ ਆਉਣਾ
ਯਾਰੀਆਂ ਲਈ ਖੜਾ ਜੱਟ ਪਹਿਲੀ line ′ਚ
ਕਦੇ ਨਾਰਾ ਵਾਲੇ ਮਸਲੇ ′ਚ ਨਾਮ ਨੀ ਆਉਣਾ
ਯਾਰੀਆਂ ਲਈ ਖੜਾ ਜੱਟ ਪਹਿਲੀ line 'ਚ
ਗੱਲ ਯਾਰੀਆਂ ਖਿਲਾਫ ਕੋਈਂ ਜਰੀ ਨੀ ਜਾਂਦੀ
ਓਹ ਪਰ ਜੱਟ ਅੰਬਰਾਂ ਨੂੰ ਚੜ ਜਾਂਦੇ ਨੇ
ਉਂਜ ਮਸਲੇ ਹਲਿਮੀ ਨਾਲ ਨਬੇੜ ਦਿੰਦੇ ਆ
ਜਿਥੇ ਅੜਨਾ ਪੈਂਦਾ ਓਥੇ ਅੜ ਜਾਂਦੇ ਨੇ
(It′s been a long time coming)
(Watch the world spin around)
(ਜਿਥੇ ਅੜਨਾ ਪੈਂਦਾ ਓਥੇ ਅੜ ਜਾਂਦੇ ਨੇ)
ਗੱਲ ਯਾਰੀਆਂ ਖਿਲਾਫ ਕੋਈਂ ਜਾਰੀ ਨੀ ਜਾਂਦੀ
ਓਹ ਪਰ ਜੱਟ ਅੰਬਰਾਂ ਨੂੰ ਚੜ ਜਾਂਦੇ ਨੇ
ਉਂਜ ਮਸਲੇ ਹਲਿਮੀ ਨਾਲ ਨਬੇੜ ਦਿੰਦੇ ਆ
ਜਿਥੇ ਅੜਨਾ ਪੈਂਦਾ ਵੇ ਓਥੇ ਅੜ ਜਾਂਦੇ ਨੇ
ਕਲ ਦਾ ਫਿਕਰ ਕੀਨੇ ਦੇਖੀ ਯਾਰਾ ਵੇ?
ਕਲ ਦਾ ਫਿਕਰ ਕੀਨੇ ਦੇਖੀ ਯਾਰਾ ਵੇ?
ਮੁੰਡਾ ਹੱਥ ਨੀ ਤਰਾਉਂਦਾ ਅੱਜ ਦੇ time 'ਚ
(ਹੱਥ ਨੀ ਤਰਾਉਂਦਾ ਅੱਜ ਦੇ time ′ਚ)
ਕਦੇ ਨਾਰਾ ਵਾਲੇ ਮਸਲੇ 'ਚ ਨਾਮ ਨੀ ਆਉਣਾ
ਯਾਰੀਆਂ ਲਈ ਖੜਾ ਜੱਟ ਪਹਿਲੀ line ′ਚ
ਕਦੇ ਨਾਰਾ ਵਾਲੇ ਮਸਲੇ 'ਚ ਨਾਮ ਨੀ ਆਉਣਾ
ਯਾਰੀਆਂ ਲਈ ਖੜਾ ਜੱਟ ਪਹਿਲੀ line 'ਚ
ਕਿਸੇ ਸੋਹਣੀ ਨਾਲ coffee′an ਦਾ time ਨੀ ਹਜੇ
ਯਾਰਾ ਨਾਲ ਮੇਰੇ ਤੋਰੇ ਫ਼ੇਰੇ ਬੜੇ ਨੇ
ਆ ਦੂਰ ਜਿਹੜੇ ਕੀਤੇ ਕੇਰਾ ਦੂਰ ਹੀ ਰੱਖੇ ਆ
ਤੇ ਨੇੜੇ ਜਿਹੜੇ ਦਿਲ ਦੇ ਓਹ ਨੇੜੇ ਬੜੇ ਨੇ
ਕਿਸੇ ਸੋਹਣੀ ਨਾਲ coffee′an ਦਾ time ਨੀ ਹਜੇ
ਯਾਰਾ ਨਾਲ ਮੇਰੇ ਤੋਰੇ ਫ਼ੇਰੇ ਬੜੇ ਨੇ
ਆ ਦੂਰ ਜਿਹੜੇ ਕੀਤੇ ਕੇਰਾ ਦੂਰ ਹੀ ਰੱਖੇ ਆ
ਤੇ ਨੇੜੇ ਜਿਹੜੇ ਦਿਲ ਦੇ ਓਹ ਨੇੜੇ ਬੜੇ ਨੇ
ਸਾਡਾ ਪਤਾ ਜਿਨ੍ਹਾਂ-ਜਿਨ੍ਹਾਂ ਨੂੰ ਓਹੀ ਜਾਣਦੇ
ਪਤਾ ਜਿਨ੍ਹਾਂ-ਜਿਨ੍ਹਾਂ ਨੂੰ ਆ ਓਹੀ ਜਾਣਦੇ
ਰਹੀ ਜਾਂਦੇ ਆ ਨੀ ਜਿਹੜੇ ਰਹੀ ਜਾਨ ਵਹਿਮ 'ਚ
(ਜਾਂਦੇ ਆ ਨੀ ਜਿਹੜੇ ਰਹੀ ਜਾਨ ਵਹਿਮ ′ਚ)
ਕਦੇ ਨਾਰਾ ਵਾਲੇ ਮਸਲੇ 'ਚ ਨਾਮ ਨੀ ਆਉਣਾ
ਯਾਰੀਆਂ ਲਈ ਖੜਾ ਜੱਟ ਪਹਿਲੀ line ′ਚ
ਕਦੇ ਨਾਰਾ ਵਾਲੇ ਮਸਲੇ 'ਚ ਨਾਮ ਨੀ ਆਉਣਾ
ਯਾਰੀਆਂ ਲਈ ਖੜਾ ਜੱਟ
ਨਾਜ਼ ਅਲੜਾ ਦੀ ਚੱਕਣ ਦਾ ਸ਼ੌਂਕ ਨੀ ਕੋਈ
ਨਾਜ਼ ਅਲੜਾ ਦੀ ਚੱਕਣ ਦਾ ਸ਼ੌਂਕ ਨੀ ਕੋਈ
ਯਾਰਾ ਦੀ ਯਾਰੀ ਨੂੰ ਸਾਂਭੀ ਬੈਠਾ ਗਗਨਾ
ਮੈਂ ਖੜਾ ਇਹਨਾਂ ਨਾਲ ਇਹ ਨਾਲ ਮੇਰੇ ਨੇ
ਸਾਡੇ ਲੇਖ ਜਦੋ ਲਿਖੇ, ਲਿਖਿਆ ਨੀ ਦੱਬਣਾ
ਗੱਲ ਮੂਹਰੇ ਆਕੇ ਕਰਨੇ ਦਾ ਹੈਨੀ ਜਿਗਰਾ
ਮੂਹਰੇ ਆਕੇ ਕਰਨੇ ਦਾ ਹੈਨੀ ਜਿਗਰਾ
ਤਾਂਹੀ ਦੂਰੋਂ-ਦੂਰੋਂ ਰਹਿੰਦੇ ਦੇਖਦੇ ਆ ਸਹਿਮ ′ਚ
(ਦੂਰੋਂ-ਦੂਰੋਂ ਰਹਿੰਦੇ ਦੇਖਦੇ ਆ ਸਹਿਮ 'ਚ)
ਕਦੇ ਨਾਰਾ ਵਾਲੇ ਮਸਲੇ 'ਚ ਨਾਮ ਨੀ ਆਉਣਾ
ਯਾਰੀਆਂ ਲਈ ਖੜਾ ਜੱਟ ਪਹਿਲੀ line ′ਚ
ਕਦੇ ਨਾਰਾ ਵਾਲੇ ਮਸਲੇ ′ਚ ਨਾਮ ਨੀ ਆਉਣਾ
ਯਾਰੀਆਂ ਲਈ ਖੜਾ ਜੱਟ ਪਹਿਲੀ line 'ਚ