menu-iconlogo
logo

Hanji Hanji (Remix)

logo
เนื้อเพลง
ਗੋਰਾ ਤੇਰਾ ਰੰਗ ਨੀ ਕੁੜੀਏ

ਗੱਬਰੂ ਨੂੰ ਮਾਰੀ ਜਾਂਦਾ

ਰੂਪ ਤੇਰਾ ਲਾਟ ਐ ਬਲਦੀ ਨੀ

ਕਾਲਜੇ ਠਾਰੀ ਜਾਂਦਾ

ਜੀਤੋ ਡਰਦੇ ਸਾਰੇ

ਉਹ ਤੇਰੇ ਤੋਂ ਡਰਦਾ

ਤੈਨੂੰ daily ਮੁੰਡਾ ਹਾਂਜੀ ਹਾਂਜੀ ਕਰਦਾ

ਤਾਹੀ daily ਮੁੰਡਾ ਹਾਂਜੀ ਹਾਂਜੀ ਕਰਦਾ

ਨੀ ਤੂੰ wine ਪੁਰਾਣੀ ਇਹ ਜੀਦਾ late ਨਸ਼ਾ ਚੜ੍ਹਦਾ

ਤਾਹੀ daily ਕੁੜੀਏ ਹਾਂਜੀ ਹਾਂਜੀ ਕਰਦਾ

ਤੈਨੂੰ daily ਮੁੰਡਾ ਹਾਂਜੀ ਹਾਂਜੀ ਕਰਦਾ

ਹਾਂਜੀ

ਹਾਂਜੀ ਮੁੰਡਾ ਥੌੜੇ ਪਿੱਛੇ ਲਾਉਂਦਾ ਗੇੜੀਆਂ

ਹਾਂਜੀ ਹੁਣ ਪਿੰਡ ਥੋਡਾ ਪੁੱਛਦਾ ਫਿਰੇ

ਹਾਂਜੀ ਇੰਨੀ ਦੇਰ ਕਾਤੋਂ ਲਾਈ ਜਾਂਦੇ ਉਹ

ਛੇਤੀ ਛੇਤੀ ਗੱਲ ਹੁਣ ਲਾਦਿਓ ਸਿਰੇ

ਕਰਦੇ ਤੂੰ ਹਾਂ ਤੇ ਰੱਖ ਸਾਨੂੰ ਨੇੜੇ

ਰੱਬ ਵੇ ਬਣਾਉਂਦਾ ਕੀਤੇ ਇਹਨੇ ਸੋਹਣੇ ਚਿਹਰੇ

ਗੱਲ ਬਾਤ ਮੁੰਡਾ end ਕਰੀ ਫਿਰਦਾ

ਓਹਦਾਂ ਤੇਰੇ ਪਿੱਛੇ ਮੁੰਡੇ ਫਿਰਦੇ ਬਥੇਰੇ

ਸੁਣ ਕੇ ਜਾਇਓ ਮੇਰੀ ਜਾਨ ਯਾਰ ਗੁਜ਼ਰੀਸ਼ ਕਰਦਾ

ਮੁੰਡਾ ਛੱਡ ਕਿਤਾਬਾਂ ਨੂੰ ਤੁਹਾਡੀਆਂ ਅੱਖੀਆਂ ਪੜ੍ਹਦਾ

ਤਾਹੀਓਂ daily ਮੁੰਡਾ ਹਾਂਜੀ ਹਾਂਜੀ ਕਰਦਾ

ਤੈਨੂੰ daily ਮੁੰਡਾ ਹਾਂਜੀ ਹਾਂਜੀ ਕਰਦਾ

ਤੈਨੂੰ daily ਮੁੰਡਾ ਹਾਂਜੀ ਹਾਂਜੀ ਕਰਦਾ

ਹਾਂਜੀ

Tricky tricky ਜੋ ਤੁਸੀ ਗੱਲਾਂ ਕਰਦੇ ਓ

ਅੱਸੀ ਸਾਫ ਜਾਣਦੇ ਆਂ

ਸਾਡੇ ਤੇ ਮਰਦੇ ਉਹ

Tricky tricky ਜੋ ਤੁਸੀ ਗੱਲਾਂ ਕਰਦੇ ਓ

ਅੱਸੀ ਸਾਫ ਜਾਣਦੇ ਆਂ

ਸਾਡੇ ਤੇ ਮਰਦੇ ਉਹ

Reserve ਜੇਹਾ nature ਗੱਬਰੂ ਦਾ

ਥੋਡੇ ਪਿੱਛੇ ਲੜ੍ਹਦਾ

ਤੁਸੀ rick ross ਸੁਣਦੇ

ਕਿੱਥੇ ਖਾਣੇ ਵੜਦਾ

ਤਾਹੀ daily ਮੁੰਡਾ ਹਾਂਜੀ ਹਾਂਜੀ ਕਰਦਾ

ਤੈਨੂੰ daily ਮੁੰਡਾ ਹਾਂਜੀ ਹਾਂਜੀ ਕਰਦਾ

ਹਾਂਜੀ

Hanji Hanji (Remix) โดย Amrit Maan/The PropheC/Rahul Guria – เนื้อเพลง & คัฟเวอร์