ਨਿੱਕੀ ਜਹੀ ਗਾਲ ਪਿੱਛੇ ਝਲੀਏ
ਚੰਨ ਜਿਹਾ ਯਾਰ ਨੀ ਰੁਸਾਈ ਦਾ
ਨਿੱਕੀ ਜਹੀ ਗਾਲ ਪਿੱਛੇ ਝਲੀਏ
ਚੰਨ ਜਿਹਾ ਯਾਰ ਨੀ ਰੁਸਾਈ ਦਾ
ਇਕ ਮੁਸਕਾਨ ਨਾਲ ਸੋਹਣੀਏ
ਰੁੱਸੇ ਹੋਏ ਯਾਰ ਨੂ ਮਨਾਈ ਦਾ
ਇਕ ਮੁਸਕਾਨ ਨਾਲ ਸੋਹਣੀਏ
ਰੁੱਸੇ ਹੋਏ ਯਾਰ ਨੂ ਮਨਾਈ ਦਾ
ਨਿੱਕੀ ਜਹੀ ਗਾਲ ਪਿੱਛੇ ਝਲੀਏ
ਚੰਨ ਜਿਹਾ ਯਾਰ ਨੀ ਰੁਸਾਈ ਦਾ
ਕੁੜੀਆਂ ਚ hot ਨਾਲੇ ਪੂਰੀ ਮਸ਼ਹੂਰ ਤੂੰ
ਛੱਡ ਦੇ ਨੀ ਆਕੜਾਂ ਛੱਡ ਦੇ ਗਰੂਰ ਤੂੰ
ਕੁੜੀਆਂ ਚ hot ਨਾਲੇ ਪੂਰੀ ਮਸ਼ਹੂਰ ਤੂੰ
ਛੱਡ ਦੇ ਨੀ ਆਕੜਾਂ ਛੱਡ ਦੇ ਗਰੂਰ ਤੂੰ
ਕਰੀ ਦੀ ਨੀ ਐਵੇਂ formality
ਕਰੀ ਦੀ ਨੀ ਐਵੇਂ formality
ਯਾਰ ਸਦਾ ਘੁੱਟ ਸੀਨੇ ਲਾਈ ਦਾ
ਨਿੱਕੀ ਜਹੀ ਗਾਲ ਪਿੱਛੇ ਝਲੀਏ
ਚੰਨ ਜਿਹਾ ਯਾਰ ਨੀ ਰੁਸਾਈ ਦਾ
ਇਕ ਮੁਸਕਾਨ ਨਾਲ ਸੋਹਣੀਏ
ਰੁੱਸੇ ਹੋਏ ਯਾਰ ਨੂ ਮਨਾਈ ਦਾ
ਨੋਟ "ਸਿਧੂ" ਲੈਲਾ ਕੁਝ ਖਬਰਾ ਦਾ ਕੁੜੀਏ
ਹੋ ਗਿਆ ਏ end ਸਾਡੇ ਸਬਰਾਂ ਦਾ ਕੁੜੀਏ
ਨੋਟ "ਸਿਧੂ" ਲੈਲਾ ਕੁਝ ਖਬਰਾ ਦਾ ਕੁੜੀਏ
ਹੋ ਗਿਆ ਏ end ਸਾਡੇ ਸਬਰਾਂ ਦਾ ਕੁੜੀਏ
ਐਵੇਂ ਨਾਹ ਵਿਛੋਡ਼ ਦੋ ਦਿਲਾਂ ਨੂੰ
ਐਵੇਂ ਨਾਹ ਵਿਛੋਡ਼ ਦੋ ਦਿਲਾਂ ਨੂੰ
ਮੌਸਮ ਏ ਬੁਰਾ ਤਨਹਾਈ ਦਾ
ਨਿੱਕੀ ਜਹੀ ਗਾਲ ਪਿੱਛੇ ਝਲੀਏ
ਚੰਨ ਜਿਹਾ ਯਾਰ ਨੀ ਰੁਸਾਈ ਦਾ
ਇਕ ਮੁਸਕਾਨ ਨਾਲ ਸੋਹਣੀਏ
ਰੁੱਸੇ ਹੋਏ ਯਾਰ ਨੂ ਮਨਾਈ ਦਾ
ਹਰ ਤਾ ਤੇ ਪੁਹੰਚੇ ਤੇਰੀ ਅੱਖ ਵਾਲੀ range ਨੀ
Mintu Hayer" ਕਿਹੰਦਾ ਹੋਜਾ ਹੁਣ ਥੋੜੀ change ਨੀ
ਹਰ ਤਾ ਤੇ ਪੁਹੰਚੇ ਤੇਰੀ ਅੱਖ ਵਾਲੀ range ਨੀ
Mintu Hayer" ਕਿਹੰਦਾ ਹੋਜਾ ਹੁਣ ਥੋੜੀ change ਨੀ
Kewal Sandhu ਨੂੰ ਜਰਾ ਤੱਕ ਲੇ
Kewal Sandhu ਨੂੰ ਜਰਾ ਤੱਕ ਲੇ
ਮੂਡ ਹੋਜੂ ਐਵੇਂ ਨੀ ਘਬਰਾਈ ਦਾ
ਨਿੱਕੀ ਜਹੀ ਗਾਲ ਪਿੱਛੇ ਝਲੀਏ
ਚੰਨ ਜਿਹਾ ਯਾਰ ਨੀ ਰੁਸਾਈ ਦਾ
ਇਕ ਮੁਸਕਾਨ ਨਾਲ ਸੋਹਣੀਏ
ਰੁੱਸੇ ਹੋਏ ਯਾਰ ਨੂ ਮਨਾਈ ਦਾ
ਨਿੱਕੀ ਜਹੀ ਗਾਲ ਪਿੱਛੇ ਝਲੀਏ
ਚੰਨ ਜਿਹਾ ਯਾਰ ਨੀ ਰੁਸਾਈ ਦਾ
ਇਕ ਮੁਸਕਾਨ ਨਾਲ ਸੋਹਣੀਏ
ਰੁੱਸੇ ਹੋਏ ਯਾਰ ਨੂ ਮਨਾਈ ਦਾ
ਨਿੱਕੀ ਜਹੀ ਗਾਲ ਪਿੱਛੇ ਝਲੀਏ
ਚੰਨ ਜਿਹਾ ਯਾਰ ਨੀ ਰੁਸਾਈ ਦਾ