menu-iconlogo
logo

Hikk Utte Soja Ve (Lofi Version)

logo
เนื้อเพลง
ਤਹਿ ਲਾਕੇ ਛਡੁ

ਤਹਿ ਲਾਕੇ ਛਡੁ

Last Level music

ਗੁੰਦਵੇਂ ਸ਼ਰੀਰ ਦੀ

ਗੁੰਦਵੇਂ ਸ਼ਰੀਰ ਦੀ

ਨੀ ਮੈਂ ਹੋਕੇ ਸ਼ਰਾਬੀ ਆਉਣਾ ਤੈਨੂੰ ਸੁਤੀ ਨੂੰ ਜਦੋ ਜਗੋਣਾ

ਨੀ ਮੈਂ ਹੋਕੇ ਸ਼ਰਾਬੀ ਆਉਣਾ ਤੈਨੂੰ ਸੁਤੀ ਨੂੰ ਜਦੋ ਜਗੋਣਾ

ਨੀ ਤੂੰ ਸੱਚ ਮੁਕਲਾਈ ਜਾਵੇ ਹਿਕ ਚੀਰਦੀ (come on ,come on )

ਤਹਿ ਲਾਕੇ ਛਡੁ ਗੁੰਦਵੇਂ ਸ਼ਰੀਰ ਦੀ

ਤਹਿ ਲਾਕੇ ਛਡੁ ਗੁੰਦਵੇਂ ਸ਼ਰੀਰ ਦੀ

Late night baby ਤੇਰਾ ਕਰਾ ਇੰਤਜ਼ਾਰ

ਸੁਲਝੇ ਨੇ ਵਾਲ ਤੇਰੇ ਦੇਆਂ ਮੈਂ ਖਲਾਰ

Late night baby ਤੇਰਾ ਕਰਾ ਇੰਤਜ਼ਾਰ

ਸੁਲਝੇ ਨੇ ਵਾਲ ਤੇਰੇ ਦੇਆਂ ਮੈਂ ਖਲਾਰ

Yeah yeah yeah

ਚਕਾ ਦਿਲੀਓ ਮੈਂ ਗੱਡੀ ਨੀ ਤੇਰੇ ਪਿੰਡ ਵੱਲ ਪਾਵਾਂ

ਕਿੰਨਾ ਕਰਦਾ ਮੈਂ ਪਿਆਰ ਕਿਵੇਂ ਤੈਨੂੰ ਮੈਂ ਜਤਾਵਾਂ

ਚਕਾ ਦਿਲੀਓ ਮੈਂ ਗੱਡੀ ਨੀ ਤੇਰੇ ਪਿੰਡ ਵੱਲ ਪਾਵਾਂ

ਕਿੰਨਾ ਕਰਦਾ ਮੈਂ ਪਿਆਰ ਕਿਵੇਂ ਤੈਨੂੰ ਮੈਂ ਜਤਾਵਾਂ

ਉਂਝ ਰਾਤਾਂ ਮੈਂ ਬਿਤਾਇਆ ਨੇ ਬਥੇਰੀਆਂ (ਬਥੇਰੀਆਂ )

ਉਂਝ ਰਾਤਾਂ ਮੈਂ ਬਿਤਾਇਆ ਨੇ ਬਥੇਰੀਆਂ

ਨੀ ਗੱਲਾਂ ਜਿਥੇ ਤੇਰੀਆਂ ਲਿਆਉਂਦੀਆਂ ਨੇ ਹਨੇਰੀਆਂ

ਤੂੰ ਸਾਡੇ ਨਾਲ ਕਰ ਨਾ ਰਕਾਨ ਹੇਰਾ ਫੇਰਿਆ

ਕੀਤੇ ਆਈ ਹੋਵੇ ਨਾ ਤਤੀ ਤੇਰੀ ਤਸੀਰ ਦੀ

ਤਹਿ ਲਾਕੇ ਛਡੁ ਗੁੰਦਵੇਂ ਸ਼ਰੀਰ ਦੀ

ਤਹਿ ਲਾਕੇ ਛਡੁ ਗੁੰਦਵੇਂ ਸ਼ਰੀਰ ਦੀ

ਤਹਿ ਲਾਕੇ ਛਡੁ ਗੁੰਦਵੇਂ ਸ਼ਰੀਰ ਦੀ

Late night baby ਤੇਰਾ ਕਰਾ ਇੰਤਜ਼ਾਰ

ਸੁਲਝੇ ਨੇ ਵਾਲ ਤੇਰੇ ਦੇਆਂ ਮੈਂ ਖਲਾਰ

Late night baby ਤੇਰਾ ਕਰਾ ਇੰਤਜ਼ਾਰ

ਸੁਲਝੇ ਨੇ ਵਾਲ ਤੇਰੇ ਦੇਆਂ ਮੈਂ ਖਲਾਰ

ਤਹਿ ਲਾਕੇ ਛਡੁ ਗੁੰਦਵੇਂ ਸ਼ਰੀਰ ਦੀ