(Hello)
Hello (ਹਾਂ ਜੀ)
(Hello, ਹਾਂ ਜੀ)
(ਸਤਿ ਸ੍ਰੀ ਅਕਾਲ ਜੀ)
(ਸਤਿ ਸ੍ਰੀ ਅਕਾਲ)
(ਕੀ ਹਾਲਚਾਲ ਆ?)
ਅਸੀਂ ਤੇਰੀ look 'ਤੇ ਮਰ ਗਏ ਨੀ
ਜੋ ਨਹੀਂ ਕਰਨਾ ਸੀ, ਕਰ ਗਏ ਨੀ
ਤੂੰ ਮੇਰੀ look 'ਤੇ ਮਰ ਗਿਆ ਵੇ
ਜੋ ਨਹੀਂ ਕਰਨਾ ਸੀ, ਕਰ ਗਿਆ ਵੇ
ਹਾਂ, ਵੇਖ-ਵੇਖ ਤੇਰੇ ਠੁਮਕੇ...
ਵੇਖ-ਵੇਖ ਤੇਰੇ ਠੁਮਕੇ ਸਾਡੇ ਤੋਂ ਰਿਹਾ ਹੁਣ ਜਾਂਦਾ ਨਹੀਂ
(ਹਾਂ ਜੀ)
ਤੇਰੇ ਨਾਲ਼ ਨਚਣ ਨੂੰ ਜੀਅ ਕਰਦਾ
ਕੀ ਕਰੀਏ? ਨਚਣਾ ਆਉਂਦਾ ਨਹੀਂ
ਤੇਰੇ ਨਾਲ਼ ਨਚਣ ਨੂੰ ਜੀਅ ਕਰਦਾ
ਕੀ ਕਰੀਏ? ਨਚਣਾ ਆਉਂਦਾ ਨਹੀਂ
ਤੇਰੇ ਨਾਲ਼ ਨਚਣ ਨੂੰ ਜੀਅ ਕਰਦਾ
ਕੀ ਕਰੀਏ? ਨਚਣਾ ਆਉਂਦਾ ਨਹੀਂ
ਮੇਰੇ ਨਾਲ ਨਚਣ ਨੂੰ ਜੀਅ ਕਰਦਾ
ਪਰ ਤੈਨੂੰ ਨਚਣਾ ਆਉਂਦਾ ਨਹੀਂ
ਮੇਰੇ ਨਾਲ ਨਚਣ ਨੂੰ ਜੀਅ ਕਰਦਾ
ਪਰ ਤੈਨੂੰ ਨਚਣਾ ਆਉਂਦਾ ਨਹੀਂ
ਤੇਰੇ ਨਾਲ਼ ਨਚਣ ਨੂੰ-, ਆਉਂਦਾ ਨਹੀਂ
ਨਾਲ਼ ਨਚਣ ਨੂੰ-, ਆਉਂਦਾ ਨਹੀਂ
(ਤੁਸੀਂ ਸੁਣਾਓ), ready?
हाय, मेरी महबूब, लगती है बड़ी ख़ूब
नच-नच तेरा निकले पसीना और हम गए डूब
ओ, baby, मुझे लगे तू fire (fire)
ओ, baby, मेरी तू है desire (desire)
ओ, baby, मुझे ले जा तू higher
ਦੂਰੋਂ-ਦੂਰੋਂ ਕਰੂੰ ਤੁਝੇ admire
Uh, ਤੂੰ ਮੇਰੀ ਇੱਕ leg ਹਿਲਵਾ ਦੇ
Uh, ਤੂੰ ਅੱਜ ਮੈਨੂੰ ਨਚਣਾ ਸਿਖਾ ਦੇ
ਨਹੀਂ ਤਾਂ ਤੇਰੇ ਪਿੱਛੇ ਪੈ ਜਾਣਾ
ਓ, chick, ਤੈਨੂੰ ਚੱਕ ਕੇ ਲੈ ਜਾਣਾ
ਓ, chick, ਤੈਨੂੰ ਚੱਕ ਲੈਣਾ, ਚੱਕ ਲੈਣਾ
ਓ, chick, ਤੈਨੂੰ ਚੱਕ ਲੈਣਾ, ਚੱਕ ਲੈਣਾ
ਓ, chick, ਤੈਨੂੰ ਚੱਕ ਲੈਣਾ, ਚੱਕ ਲੈਣਾ
ਚੱਕ ਕੇ ਲੈ ਜਾਣਾ, brrah, ayy
(ਕੰਮ ਬੜਾ ਵੈਸੇ set ਜੀ)
ਅੱਖੀਆਂ ਮਿਲਾ ਕੇ line ਮਾਰਦਾ, ਛੱਡਦਾ ਨਹੀਂ ਕੋਈ ਮੌਕਾ
ਜਦੋਂ ਦਿਲ 'ਤੇ ਤੇਰੇ ਚਮਕਾ ਮਾਰੇ ਮੇਰਾ golden ਕੋਕਾ
Ayy-ayy-ayy-ayy, ਐਥੇ-ਉੱਥੇ ਟਚ-ਵਚ ਕਰਕੇ feeling ਪੂਰੀ ਲੈਂਦਾ
ਜਦੋਂ ਮੈਂ ਕਹਿੰਦੀਆਂ, "ਪਿੱਛੇ ਹਟ ਜਾ," "No-no," ਮੈਨੂੰ ਕਹਿੰਦਾ
ਇੱਕ ਤੇਰੇ ਕਰਕੇ ਆਇਆ ਮੈਂ
ਤੇਰੇ ਕਰਕੇ ਆਇਆ ਨੀ, ਉਂਜ club'an ਦੇ ਵਿੱਚ ਜਾਂਦਾ ਨਹੀਂ
(ਹਾਂ ਜੀ, ਹਾਂ ਜੀ, ਹਾਂ ਜੀ)
ਤੇਰੇ ਨਾਲ਼ ਨਚਣ ਨੂੰ ਜੀਅ ਕਰਦਾ
ਕੀ ਕਰੀਏ? ਨਚਣਾ ਆਉਂਦਾ ਨਹੀਂ
ਤੇਰੇ ਨਾਲ਼ ਨਚਣ ਨੂੰ ਜੀਅ ਕਰਦਾ
ਕੀ ਕਰੀਏ? ਨਚਣਾ ਆਉਂਦਾ ਨਹੀਂ
ਮੇਰੇ ਨਾਲ ਨਚਣ ਨੂੰ ਜੀਅ ਕਰਦਾ
ਪਰ ਤੈਨੂੰ ਨਚਣਾ ਆਉਂਦਾ ਨਹੀਂ
ਤੇਰੇ ਨਾਲ਼ ਨਚਣ ਨੂੰ ਜੀਅ ਕਰਦਾ
ਕੀ ਕਰੀਏ? ਨਚਣਾ ਆਉਂਦਾ ਨਹੀਂ
ਤੇਰੇ ਨਾਲ਼ ਨਚਣ ਨੂੰ...
(ਸਤਿ ਸ੍ਰੀ ਅਕਾਲ)
(ਕੀ ਹਾਲਚਾਲ ਆ?)
ਅਸੀਂ ਤੇਰੀ look 'ਤੇ ਮਰ ਗਏ ਨੀ
ਜੋ ਨਹੀਂ ਕਰਨਾ ਸੀ, ਕਰ ਗਏ ਨੀ
ਤੂੰ ਮੇਰੀ look 'ਤੇ ਮਰ ਗਿਆ ਵੇ
ਜੋ ਨਹੀਂ ਕਰਨਾ ਸੀ, ਕਰ ਗਿਆ ਵੇ
ਹਾਂ, ਵੇਖ-ਵੇਖ ਤੇਰੇ ਠੁਮਕੇ...
ਵੇਖ-ਵੇਖ ਤੇਰੇ ਠੁਮਕੇ ਸਾਡੇ ਤੋਂ ਰਿਹਾ ਹੁਣ ਜਾਂਦਾ ਨਹੀਂ
(ਹਾਂ ਜੀ)
ਤੇਰੇ ਨਾਲ਼ ਨਚਣ ਨੂੰ ਜੀਅ ਕਰਦਾ
ਕੀ ਕਰੀਏ? ਨਚਣਾ ਆਉਂਦਾ ਨਹੀਂ
ਤੇਰੇ ਨਾਲ਼ ਨਚਣ ਨੂੰ ਜੀਅ ਕਰਦਾ
ਕੀ ਕਰੀਏ? ਨਚਣਾ ਆਉਂਦਾ ਨਹੀਂ
ਤੇਰੇ ਨਾਲ਼ ਨਚਣ ਨੂੰ ਜੀਅ ਕਰਦਾ
ਕੀ ਕਰੀਏ? ਨਚਣਾ ਆਉਂਦਾ ਨਹੀਂ
ਮੇਰੇ ਨਾਲ ਨਚਣ ਨੂੰ ਜੀਅ ਕਰਦਾ
ਪਰ ਤੈਨੂੰ ਨਚਣਾ ਆਉਂਦਾ ਨਹੀਂ
ਮੇਰੇ ਨਾਲ ਨਚਣ ਨੂੰ ਜੀਅ ਕਰਦਾ
ਪਰ ਤੈਨੂੰ ਨਚਣਾ ਆਉਂਦਾ ਨਹੀਂ
ਤੇਰੇ ਨਾਲ਼ ਨਚਣ ਨੂੰ-, ਆਉਂਦਾ ਨਹੀਂ
ਨਾਲ਼ ਨਚਣ ਨੂੰ-, ਆਉਂਦਾ ਨਹੀਂ
ਨਚਣ ਨੂੰ-, ਆਉਂਦਾ ਨਹੀਂ
ਨਚਣ ਨੂੰ ਜੀਅ ਕਰਦਾ
ਕੀ ਕਰੀਏ? ਨਚਣਾ ਆਉਂਦਾ ਨਹੀਂ
(ਮੈਂ ਕੀ ਕਹਵਾਂ ਤੁਹਾਨੂੰ)
(ਤੁਸੀਂ ਮੈਨੂੰ ਕਿੰਨੇ ਚੰਗੇ ਲਗਦੇ ਹੋ)
(ਚੰਗਾ?) ਚੰਗਾ-ਚੰਗਾ