ਇਸ਼ਕ ਦੀਆਂ ਪੱਟੀਆਂ ਓਏ ਅੱਜ ਕਲ ਦੀਆਂ ਹੀਰਾ ਨੇ
ਉਤੋਂ ਖਿਧੋ ਵਾਂਗੂ ਮੱਡੀਆਂ ਅੰਦਰੋਂ ਪਾਟੀਆਂ ਲੀਰਾਂ ਨੇ ਹੋਏ ਹੋਏ
ਏ ਖੁੜ ਇਸ਼ਕ ਦੀਆਂ ਪੱਟੀਆਂ ਓਏ
ਏ ਖੁੜ ਇਸ਼ਕ ਦੀਆਂ ਪੱਟੀਆਂ ਓਏ
ਅੱਜ ਕਲ ਦੀਆਂ ਹੀਰਾ ਨੇ
ਉਤੋਂ ਖਿਧੋ ਵਾਂਗੂ ਮੱਡੀਆਂ ਅੰਦਰੋਂ ਪਾਟੀਆਂ ਲੀਰਾਂ ਨੇ
ਉਤੋਂ ਖਿਧੋ ਵਾਂਗੂ ਮੱਡੀਆਂ ਅੰਦਰੋਂ ਪਾਟੀਆਂ ਲੀਰਾਂ ਨੇ
ਕਿੰਨਾ ਸਸਤਾ ਕਰਤਾ ਸੌਦਾ
ਕਿੰਨਾ ਸਸਤਾ ਕਰਤਾ ਸੌਦਾ
ਕਿੰਨਾ ਸਸਤਾ ਕਰਤਾ ਸੌਦਾ
ਕਿੰਨਾ ਸਸਤਾ ਕਰਤਾ ਸੌਦਾ ਇਸ਼ਕ ਦੁਕਾਨਾਂ ਦਾ
ਹਾਏ ਹੁਣ ਟੱਕੇ ਟੱਕੇ ਨੂੰ ਹੋਏ ਹੋਏ
ਹਾਏ ਹੁਣ ਟੱਕੇ ਟੱਕੇ ਨੂੰ ਹੋਏ ਹੋਏ
ਹਾਏ ਹੁਣ ਟੱਕੇ ਟੱਕੇ ਨੂੰ ਵਿੱਕਦਾ ਫਿਰਦਾ ਹੁਸਨ ਰਾਕਾਨਾ ਦਾ
ਹਾਏ ਓਏ ਟੱਕੇ ਟੱਕੇ ਨੂੰ ਵਿੱਕਦਾ ਫਿਰਦਾ ਰੂਪ ਰਾਕਾਨਾ ਦਾ
ਹਾਏ ਓਏ ਟੱਕੇ ਟੱਕੇ ਨੂੰ ਵਿੱਕਦਾ ਫਿਰਦਾ ਰੂਪ ਰਾਕਾਨਾ ਦਾ
ਹਾਏ ਹੱਦਾਂ ਬੰਨੇ ਟਪਗੀ ਬਣਕੇ
ਹੱਦਾਂ ਬੰਨੇ ਟਪਗੀ ਬਣਕੇ ਰਚਨਾ ਨਾਵਲ ਦੀ
ਹਾਏ ਤਾਨਿਆਂ ਦੇ ਰੰਗ ਚ ਰੰਗਤੀ ਹਾਏ ਓਏ ਚਿੱਟੀ ਪਗੜੀ ਬਾਬਲ ਦੀ
ਹਾਏ ਹੱਦਾਂ ਬੰਨੇ ਟਪਗੀ ਬਣਕੇ
ਹੱਦਾਂ ਬੰਨੇ ਟਪਗੀ ਬਣਕੇ ਰਚਨਾ ਨਾਵਲ ਦੀ
ਤਾਨਿਆਂ ਦੇ ਰੰਗ ਚ ਰੰਗਤੀ ਹਾਏ ਓਏ ਚਿੱਟੀ ਪਗੜੀ ਬਾਬਲ ਦੀ
ਤਾਨਿਆਂ ਦੇ ਰੰਗ ਚ ਰੰਗਤੀ ਹਾਏ ਓਏ ਚਿੱਟੀ ਪਗੜੀ ਬਾਬਲ ਦੀ
ਕਰਤਾ ਲੀਰੋ ਲੀਰ ਦੁਪੱਟਾ
ਲੀਰੋ ਲੀਰ ਦੁਪੱਟਾ, ਲੀਰੋ ਲੀਰ ਦੁਪੱਟਾ
ਕਰਤਾ ਲੀਰੋ ਲੀਰ ਦੁਪੱਟਾ ਮਾਂ ਦੇ ਅਰਮਾਨਾਂ ਦਾ
ਹਾਏ ਹੁਣ ਟੱਕੇ ਟੱਕੇ ਨੂੰ
ਹਾਏ ਹੁਣ ਟੱਕੇ ਟੱਕੇ ਨੂੰ
ਹਾਏ ਹੁਣ ਟੱਕੇ ਟੱਕੇ ਨੂੰ ਵਿੱਕਦਾ ਫਿਰਦਾ ਰੂਪ ਰਾਕਾਨਾ ਦਾ
ਹਾਏ ਓਏ ਟੱਕੇ ਟੱਕੇ ਨੂੰ ਵਿੱਕਦਾ ਫਿਰਦਾ ਹੁਸਨ ਰਾਕਾਨਾ ਦਾ
ਹਾਏ ਹੁਣ ਟੱਕੇ ਟੱਕੇ ਨੂੰ ਵਿੱਕਦਾ ਫਿਰਦਾ ਰੂਪ ਰਾਕਾਨਾ ਦਾ
ਹੱਥ ਜੋੜ ਕੇ ਵੀਰ ਭੈਣ ਤੋਂ
ਹੱਥ ਜੋੜ ਕੇ ਵੀਰ ਭੈਣ ਤੋਂ ਮਾਫੀਆਂ ਮੰਗਦੇ ਨੇ
ਹੋ ਕਈ ਉੱਚੀਆਂ ਨਜਰਾਂ ਵਾਲੇ ਨੀਵੀਆਂ ਪਾ ਪਾ ਲੱਗਦੇ ਨੇ