F- ਹੋਗੀ ਚਰਚਾ ਵੈ ਸਾਰੇ
ਤਾਨੇ ਕੁੜੀਆ ਨੇ ਮਾਰੇ
ਹੋਗੀ ਚਰਚਾ ਵੈ ਸਾਰੇ
ਤਾਨੇ ਕੁੜੀਆ ਨੇ ਮਾਰੇ
ਚਲਪੀ ਕਹਾਣੀ ਸਾਡੇ ਪਿਆਰ ਦੀ
ਵੇਖਲਾ ਚੰਨਾ ਵੈ ਅੱਜ ਹਰ ਇਕ ਥਾਂ
ਸਾਡੇ ਕਾਲਜ ਦੀ ਕੰਧ ਉਤੇ ਹਾਣੀਆ
ਲਿਖਤਾਂ ਕਿਸੇ ਨੇ ਅੱਜ ਤੇਰਾ ਮੇਰਾ ਨਾ
ਸਾਡੇ ਕਾਲਜ ਦੀ ਕੰਧ ਉਤੇ ਹਾਣੀਆ
ਲਿਖਤਾਂ ਕਿਸੇ ਨੇ ਅੱਜ ਤੇਰਾ ਮੇਰਾ ਨਾ
M- ਹੁਣ ਕਿਹੜੀ ਗੱਲੋਂ ਡਰੇ
ਅਵੇ ਠੰਡੇ ਹੋਕੇ ਭਰੇ
ਹੁਣ ਕਿਹੜੀ ਗੱਲੋਂ ਡਰੇ
ਅਵੇ ਠੰਡੇ ਹੋਕੇ ਭਰੇ
ਸੋਹਣੀ ਸੂਰਤ ਪਵਾੜੇ ਗਲ ਪਾਉਣੀਐ
ਨੀ ਆ ਦਿਨ ਚ ਹੀ ਚੰਨ tu
Chadayiਫਿਰਦੀ
ਉਤੇ ਲਿਖ ਮੇਰਾ ਨਾ ਬਿੱਲੋ ਰਾਣੀਏ
ਨੀ ਤੂੰ locket ਸੁਨਹਿਰੀ ਗਲ਼
ਪਾਈ ਫਿਰਦੀ
ਉਤੇ ਲਿਖ ਮੇਰਾ ਨਾ ਬਿੱਲੋ ਰਾਣੀਏ
ਨੀ ਤੂੰ locket ਸੁਨਹਿਰੀ ਗਲ਼
ਪਾਈ ਫਿਰਦੀ
F- ਰਹਿੰਦੀ ਸਦਾ ਤੇਰਿਆਂ
ਖਿਆਲਾ ਵਿੱਚ ਖੋਯੀ
ਮੈਨੂੰ ਕਹਿੰਦਿਆ ਸਹੇਲੀਆਂ
ਮੈ ਝੱਲੀ ਫਿਰਾ ਹੋਯੀ
ਰਹਿੰਦੀ ਸਦਾ ਤੇਰਿਆਂ
ਖਿਆਲਾ ਵਿੱਚ ਖੋਯੀ
ਮੈਨੂੰ ਕਹਿੰਦਿਆ ਸਹੇਲੀਆਂ
ਮੈ ਝੱਲੀ ਫਿਰਾ ਹੋਯੀ
ਓਹਦੋਂ ਤਕ ਪਰਵਾਹ ਨੀ
ਸਾਰੇ ਜੱਗ ਦੀ ਜਦ ਤੱਕ ਤੂੰ
ਰਖੇਗਾ ਚੰਨਾ ਹਾ ਦੇ ਵਿਚ ਹਾ
ਸਾਡੇ ਕਾਲਜ ਦੀ ਕੰਧ ਉਤੇ ਹਾਣੀਆ
ਲਿਖਤਾਂ ਕਿਸੇ ਨੇ ਅੱਜ ਤੇਰਾ ਮੇਰਾ ਨਾ
ਸਾਡੇ ਕਾਲਜ ਦੀ ਕੰਧ ਉਤੇ ਹਾਣੀਆ
ਲਿਖਤਾਂ ਕਿਸੇ ਨੇ ਅੱਜ ਤੇਰਾ ਮੇਰਾ ਨਾ
M-ਕੱਖਾਂ ਵਿਚ ਅੱਗ ਦੇ ਆਂਗਾਰੇ ਨਹੀਓ ਲੁਕਦੇ
ਇਸ਼ਕ ਤੇ ਮੁਸ਼ਕ ਲੁਕਾਇਆ ਨਈਉ ਲੁਕਦੇ
ਕੱਖਾਂ ਵਿਚ ਅੱਗ ਦੇ ਆਂਗਾਰੇ ਨਹੀਓ ਲੁਕਦੇ
ਇਸ਼ਕ ਤੇ ਮੁਸ਼ਕ ਲੁਕਾਇਆ ਨਈਉ ਲੁਕਦੇ
ਧੁੱਪ ਵਰਗੀ ਜਵਾਨੀ ਤੇਰੀ ਸੋਹਣੀਏ
ਮੁੰਡਿਆ ਦੇ ਸੀਨੇ ਅੱਗ ਲਾਇ ਫਿਰਦੀ
ਉਤੇ ਲਿਖ ਮੇਰਾ ਨਾ ਬਿੱਲੋ ਰਾਣੀਏ
ਨੀ ਤੂੰ locket ਸੁਨਹਿਰੀ ਗਲ਼
ਪਾਈ ਫਿਰਦੀ
ਉਤੇ ਲਿਖ ਮੇਰਾ ਨਾ ਬਿੱਲੋ ਰਾਣੀਏ
ਨੀ ਤੂੰ locket ਸੁਨਹਿਰੀ ਗਲ਼
ਪਾਈ ਫਿਰਦੀ
F-Tere ਵੱਲ ਸਦਾ ਵੇਖਦਿਆਂ ਅੱਖਾਂ
ਚੜੀ ਪਿਆਰ ਦੀ ਖੁਮਾਰੀ
ਮੈਂ ਲੁਕਾ ਕਿੱਥੇ ਰਖਾ
Tere ਵੱਲ ਸਦਾ ਵੇਖਦਿਆਂ ਅੱਖਾਂ
ਚੜੀ ਪਿਆਰ ਦੀ ਖੁਮਾਰੀ
ਮੈਂ ਲੁਕਾ ਕਿੱਥੇ ਰਖਾ
ਪਰ ਸੋਚ ਸੋਚ ਦਿਲ ਮੇਰਾ ਧੜਕੇ
ਖੋ ਨਾ ਲੈਣ ਬਾਜ਼ ਕੋਲੋ ਕੂੰਜ ਕੀਤੇ ਕਾ
ਸਾਡੇ ਕਾਲਜ ਦੀ ਕੰਧ ਉਤੇ ਹਾਣੀਆ
ਲਿਖਤਾਂ ਕਿਸੇ ਨੇ ਅੱਜ ਤੇਰਾ ਮੇਰਾ ਨਾ
ਸਾਡੇ ਕਾਲਜ ਦੀ ਕੰਧ ਉਤੇ ਹਾਣੀਆ
ਲਿਖਤਾਂ ਕਿਸੇ ਨੇ ਅੱਜ ਤੇਰਾ ਮੇਰਾ ਨਾ
M- ਚੋਰੀ ਜੌ ਚੜਾਈਆਂ ਸੀ
ਪਿਆਰ ਦੀਆ ਗੁੱਡੀਆਂ
ਦਿੱਸ ਪਈਆ ਸਭਨੂੰ ਹਵਾ ਦੇ
ਵਿਚ ਉੱਡਿਆ
ਚੋਰੀ ਜੌ ਚੜਾਈਆਂ ਸੀ
ਪਿਆਰ ਦੀਆ ਗੁੱਡੀਆਂ
ਦਿੱਸ ਪਈਆ ਸਭਨੂੰ ਹਵਾ ਦੇ
ਵਿਚ ਉੱਡਿਆ
ਗੋਰੀ ਵੀਣੀ ਤੇ ਨਿਸ਼ਾਨ ਪਾਕੇ ਦਿਲ ਦਾ
I love u ਲਖਵਿੰਦਰ ਖੁਣਾਈ ਫਿਰਦੀ
ਉਤੇ ਲਿਖ ਮੇਰਾ ਨਾ ਬਿੱਲੋ ਰਾਣੀਏ
ਨੀ ਤੂੰ locket ਸੁਨਹਿਰੀ ਗਲ਼
ਪਾਈ ਫਿਰਦੀ
ਉਤੇ ਲਿਖ ਮੇਰਾ ਨਾ ਬਿੱਲੋ ਰਾਣੀਏ
ਨੀ ਤੂੰ locket ਸੁਨਹਿਰੀ ਗਲ਼
ਪਾਈ ਫਿਰਦੀ
F- ਸਾਡੇ ਕਾਲਜ ਦੀ ਕੰਧ ਉਤੇ ਹਾਣੀਆ
ਲਿਖਤਾਂ ਕਿਸੇ ਨੇ ਅੱਜ ਤੇਰਾ ਮੇਰਾ
M- ਉਤੇ ਲਿਖ ਮੇਰਾ ਨਾ ਬਿੱਲੋ ਰਾਣੀਏ
ਨੀ ਤੂੰ locket ਸੁਨਹਿਰੀ ਗਲ਼
F- ਸਾਡੇ ਕਾਲਜ ਦੀ ਕੰਧ ਉਤੇ ਹਾਣੀਆ
ਲਿਖਤਾਂ ਕਿਸੇ ਨੇ ਅੱਜ ਤੇਰਾ ਮੇਰਾ
M- ਉਤੇ ਲਿਖ ਮੇਰਾ ਨਾ ਬਿੱਲੋ ਰਾਣੀਏ
ਨੀ ਤੂੰ locket ਸੁਨਹਿਰੀ ਗਲ਼....