ਕਿਵੇਂ ਮੁਖੜੇ ਤੋਂ ਨਜਰਾਂ ਹਟਾਵਾਂ
ਕਿਵੇਂ ਮੁਖੜੇ ਤੋਂ ਨਜਰਾਂ ਹਟਾਵਾਂ
ਨਾ ਤੇਰੇ ਜੇਹਾ ਹੋਰ ਦਿਸਦਾ
ਨਾ ਤੇਰੇ ਜੇਹਾ ਹੋਰ ਦਿਸਦਾ
ਦਿਲ ਕਰਦਾ ਮੈ ਤੈਨੂੰ ਵੇਖੀ ਜਾਵਾਂ
ਦਿਲ ਕਰਦਾ ਮੈ ਤੈਨੂੰ ਵੇਖੀ ਜਾਵਾਂ
ਨਾ ਤੇਰੇ ਜੇਹਾ ਹੋਰ ਦਿਸਦਾ
ਨਾ ਤੇਰੇ ਜੇਹਾ ਹੋਰ ਦਿਸਦਾ
ਸੁਪਨੇ ਮੈ ਸਾਰੇ ਤੇਰੇ ਨਾਲ ਵੇਖਿਆ
ਹਰ ਇਕ ਸਾਹ ਮੈ ਤੇਰਾ ਨਾਂ ਲਿਖਿਆ
ਤੇਰੀ ਨੀਲੀ ਅੱਖੀਆਂ ਚ ਜਾਦੂ ਸੀ ਕੋਈ
ਮੈ ਚੰਨ ਭੁਲਿਆ ਜਦੋ ਤੇਰਾ ਨਾਂ ਵੇਖਿਆ
ਤੂੰ ਜੋ ਆਵੇ ਤੈਨੂੰ ਸੀਨੇ ਨਾਲ ਲਾਵਾਂ
ਤੂੰ ਜੋ ਆਵੇ ਤੈਨੂੰ ਸੀਨੇ ਨਾਲ ਲਾਵਾਂ
ਨਾ ਤੇਰੇ ਜੇਹਾ ਹੋਰ ਦਿਸਦਾ
ਨਾ ਤੇਰੇ ਜੇਹਾ ਹੋਰ ਦਿਸਦਾ
ਕਿਵੇਂ ਮੁਖੜੇ ਤੋਂ ਨਜਰਾਂ ਹਟਾਵਾਂ
ਨਈ ਤੇਰੇ ਜੇਹਾ ਹੋਰ ਦਿਸਦਾ
ਨਈ ਤੇਰੇ ਜੇਹਾ ਹੋਰ ਦਿਸਦਾ