menu-iconlogo
logo

Muchha Kundiyan

logo
เนื้อเพลง
ਹੋ ਓ

ਨਸ਼ੇ ਪੱਤੇ ਕੋਲੋਂ ਦੂਰ ਤਾਂ ਵੀ ਰਿਹੰਦਾ ਏ ਸਰੂਰ,

ਨਸ਼ੇ ਕੋਲੋਂ ਦੂਰ ਤਾਂ ਵੀ ਰਿਹੰਦਾ ਏ ਸਰੂਰ,

ਮਿਹਰ ਬਾਬੇ ਦੀ ਚ੍ੜਾਇਆ ਵਾਲੇ ਕੇਹਰ ਢੌਂਦੀਆ..

ਓ ਮੁਛਾ ਖੂੰਡਿਆ ਤੇ ਤੇਰੇ ਨਾਲ ਕੁੰਡੀ ਆ

ਨੀ ਦੋਵੇ ਈ ਗੱਲਾਂ ਵੈਰ ਪੌਂਦੀਯਾ

ਖੂੰਡਿਆ ਤੇ ਤੇਰੇ ਨਾਲ ਕੁੰਡੀ ਆ

ਨੀ ਦੋਵੇ ਈ ਗੱਲਾਂ ਵੈਰ ਪੌਂਦੀਯਾ

ਨੀ ਮੁਛਾ ਖੂੰਡਿਆ ਤੇ ਤੇਰੇ ਨਾਲ ਕੁੰਡੀ ਆ

ਨੀ ਦੋਵੇ ਈ ਗੱਲਾਂ ਵੈਰ ਪੌਂਦੀਯਾ

ਤੁਵੀ ਕੂਡਿਯਾ ਤੇ ਰੋਹਬ ਰਖੇ ਪਾਕੇ ਨੀ

ਤੇ ਮੈਂ ਲੱਲੀ-ਸ਼ਲੀ ਰਖਾ ਦਬਕਾ ਕੇ ਨੀ

ਤੁਵੀ ਕੂਡਿਯਾ ਤੇ ਰੋਹਬ ਰਖੇ ਪਾਕੇ ਨੀ

ਤੇ ਮੈਂ ਲੱਲੀ-ਸ਼ਲੀ ਰਖਾ ਦਬਕਾ ਕੇ ਨੀ

ਇਕ fan ਜੱਟ ਮਿਰਜ਼ੇ ਦੇ ਕਿੱਸੇ ਦਾ

ਗੱਲਾਂ ਤੱਤੀ ਆ ਹੀ ਜਾਗ ਤੇ ਜੇਯੋਨਦਿਆ

ਓ ਕਿੱਸੇ ਪ੍ਯਾਰ ਦੇ ਸੁਣੌਂਦੀਯਾ..

ਓ ਮੁਛਾ ਖੂੰਡਿਆ ਤੇ ਤੇਰੇ ਨਾਲ ਕੁੰਡੀ ਆ

ਨੀ ਦੋਵੇ ਈ ਗੱਲਾਂ ਵੈਰ ਪੌਂਦੀਯਾ

ਖੂੰਡਿਆ ਤੇ ਤੇਰੇ ਨਾਲ ਕੁੰਡੀ ਆ

ਨੀ ਦੋਵੇ ਈ ਗੱਲਾਂ ਵੈਰ ਪੌਂਦੀਯਾ

ਤੁਵੀ ਲੇ ਲੇਯਾ stand ਪੂਰਾ ਅਡ਼ਕੇ

ਨੀ ਹੁਣ ਧੁਰੇ ਆ ਚ ਹੁੰਦੇ ਵੇਖੀ ਖੜਕੇ

ਤੁਵੀ ਲੇ ਲੇਯਾ stand ਪੂਰਾ ਅਡ਼ਕੇ

ਨੀ ਹੁਣ ਧੁਰੇ ਆ ਚ ਹੁੰਦੇ ਵੇਖੀ ਖੜਕੇ

ਕਿਹੰਦੀ ਫਿਰਦੀ ਜਵਾਨੀ ਮੱਲੋ-ਮੱਲੀ ਆ

ਧੀਰਾ ਕੱਬਿਯਾ ਨੀ ਹੁੰਦੀਯਾ ਨਾ ਔਂਦੀਯਾ

ਨਾ ਵਾਸ੍ਤਾ ਕਿਸੇ ਨੂ ਪੌਂਦੀਯਾ..

ਓ ਮੁਛਾ ਖੂੰਡਿਆ ਤੇ ਤੇਰੇ ਨਾਲ ਕੁੰਡੀ ਆ

ਨੀ ਦੋਵੇ ਈ ਗੱਲਾਂ ਵੈਰ ਪੌਂਦੀਯਾ

ਖੂੰਡਿਆ ਤੇ ਤੇਰੇ ਨਾਲ ਕੁੰਡੀ ਆ

ਨੀ ਦੋਵੇ ਈ ਗੱਲਾਂ ਵੈਰ ਪੌਂਦੀਯਾ

ਜੇ ਤੂੰ ਮਾਨ-ਤਾਂ ਕੀਤਾ ਸਰਦਾਰੀ ਦਾ

ਨੀ ਗਿੱਲ ਰੌੰਟੇ ਆਲ ਪਾਔ ਮੂਲ ਯਾਰੀ ਦਾ,

ਜੇ ਤੂੰ ਮਾਨ-ਤਾਂ ਕੀਤਾ ਸਰਦਾਰੀ ਦਾ

ਨੀ ਗਿੱਲ ਰੌੰਟੇ ਆਲ ਪਾਔ ਮੂਲ ਯਾਰੀ ਦਾ,

ਜੱਟ ਪੱਤੇਯਾ swag ਤੇਰਾ desi ਏ

ਯੇਂਕਣਾ ਯਾਰਾਂ ਨੂ ਕਿਤੋਂ ਭੌਂਦੀਯਾ,

ਨੀ ਤੇਰੇ ਜਹਿਯਾ ਨਾ ਤੇ’ਔਂਦੀਯਾ…

ਓ ਮੁਛਾ ਖੂੰਡਿਆ ਤੇ ਤੇਰੇ ਨਾਲ ਕੁੰਡੀ ਆ

ਨੀ ਦੋਵੇ ਈ ਗੱਲਾਂ ਵੈਰ ਪੌਂਦੀਯਾ

ਖੂੰਡਿਆ ਤੇ ਤੇਰੇ ਨਾਲ ਕੁੰਡੀ ਆ

ਨੀ ਦੋਵੇ ਈ ਗੱਲਾਂ ਵੈਰ ਪੌਂਦੀਯਾ