menu-iconlogo
huatong
huatong
เนื้อเพลง
บันทึก
Mixsingh In The House !

House..House..

Resham Anmol

Bohemia !

ਅੱਸੀ ਦੇਸੀ ਜਿਹੇ ਬਿੱਲੇ ਜਰ ਜੱਟ ਕੁਡੀਏ

ਜ਼ਾਦਾ ਅੱਡ ਦਿਆ ਬੋਲ ਦੀਆ ਘੱਟ ਕੁਡੀਏ

ਦੇਸੀ ਜਿਹੇ ਬਿੱਲੇ ਜਰ ਜੱਟ ਕੁਡੀਏ

ਜ਼ਾਦਾ ਅੱਡ ਦਿਆ ਬੋਲ ਦੀਆ ਘੱਟ ਕੁਡੀਏ

ਜੇਡੇ ਵੇਲੀਆ ਦੇ gang ਸਾਰੇ ਕਰਦੇ ਨੇ hang

ਟਾਇਮ ਚਕ ਨੇ ਨੂ ਮੇਰਾ ਜੇਡੇ ਰਖ ਦੇ ਟਾਂਗ

ਰੱਖੀ golden ਡਾਂਗ ਦੇਂਦੀ gangster ਚਾਂਗ

ਕੋਈ ਕਰਦਾ ਨਾ bang bang ਐਥੇ ਸਾਡੇ ਵਾਂਗ

ਰੱਖੀ golden ਡਾਂਗ ਦੇਂਦੀ gangster ਚਾਂਗ

ਕੋਈ ਕਰਦਾ ਨਾ bang bang ਐਥੇ ਸਾਡੇ ਵਾਂਗ

Golden ਡਾਂਗ ਦੇਂਦੀ gangster ਚਾਂਗ

ਕੋਈ ਕਰਦਾ ਨਾ bang bang ਐਥੇ ਸਾਡੇ ਵਾਂਗ

Yeh, Bohemia !

ਯਾਰਾ ਤੋ ਕੋਈ ਗੱਲ ਕਦੀ ਦੂਰ ਨਈ ਰਖੀ ਵੇ

ਘਰੇ ਪਯੀ ਤਲਵਾਰ ਬੰਦੂਕ ਨਈ ਰਖੀ

ਭਾਈ ਮੈਨੂ ਬਾਪੂ ਕਿਹੰਦਾ ਤੇਰਾ ਕਾ-ਕਾ ਕਟ ਡੁੰਗਾ ਗਲਾ

ਭਾਈ ਕਾਲੀ ਗੋਰੀ ਕਦੀ ਮੈਂ ਮਸ਼ੂਕ ਨਈ ਰਖੀ

ਵੈਰੀ ਗਲਾ ਕਰਾ ਜਿਵੇ ਹਰਲੇ ਦੀ ਮੈਂ ਪੌਂਡਾ ਨਈ ਵੀਣੀ

ਸਾਰੇ ਗੈਂਗ੍ਸ੍ਟਰ ਪਰ ਮਿਤ੍ਰਾ ਨੇ ਛਡ ਦੀ ਪੀਣੀ

ਹੁੰਨ ਸ੍ਪੀਕਰ ਆਂ ਨੂ ਦੇਣ ਨਾ ਫਾਡ

ਜੀਨ ਚ ਬਜਾਂ ਮੇਰੇ ਗੀਤ ਮੁੰਡੇ ਚੱਕਾਂ ਪਾਦ

ਗੁਲਬੇਰ੍ਗ ਕੋ ਫਰੀਦਾਬਾਦ

ਬ੍ਰੈਂਪਟਨ ਤੋ ਸੇਟ ਡਾਉਨ ਵੀਰੇ ਸਾਡੇ ਲਯੀ ਪੰਜਾਬ

ਓ ਯਾਰੀ ਸਾਡੀ ਔਂਖੀ ਕਰਨੀ ਅਫੋਰ੍ਡ ਨੀ

ਅਣਖਾਂ ਨਾਲ ਹਿਕ ਸਾਡੀ ਫੁੱਲ ਲੋਡ ਨੀ

ਓ ਯਾਰੀ ਸਾਡੀ ਔਂਖੀ ਕਰਨੀ ਅਫੋਰ੍ਡ ਨੀ

ਅਣਖਾਂ ਨਾਲ ਹਿਕ ਸਾਡੀ ਫੁੱਲ ਲੋਡ ਨੀ

ਸਾਡੀ ਵੇਲੀਆ ਚ ਹਿਪੇ ਐਵੇ ਲੇਜੀ ਨਾ ਤੂ ਲਾਇਟ

ਸਾਡੇ ਨਾਲ ਖੈਕੇ ਵੈਰੀ ਕਦੇ ਪੁੱਟੇ ਫੁੱਲਾਂਗੇ

ਰੱਖੀ golden ਡਾਂਗ ਦੇਂਦੀ gangster ਚਾਂਗ

ਕੋਈ ਕਰਦਾ ਨਾ bang bang ਐਥੇ ਸਾਡੇ ਵਾਂਗ

ਰੱਖੀ golden ਡਾਂਗ ਦੇਂਦੀ gangster ਚਾਂਗ

ਕੋਈ ਕਰਦਾ ਨਾ bang bang ਐਥੇ ਸਾਡੇ ਵਾਂਗ

Golden ਡਾਂਗ ਦੇਂਦੀ gangster ਚਾਂਗ

ਕੋਈ ਕਰਦਾ ਨਾ bang bang ਐਥੇ ਸਾਡੇ ਵਾਂਗ

ਕੁਲਸ਼ਨ ਵੀ ਨਾ ਗੱਲ ਕੋਈ ਕਰੇ ਚਾਪ ਨੀ

ਸਾਡੇ ਨਾਲ ਕਿਹਕੇ ਬਚਨੇ ਦੀ ਹੋਪ ਨਈ

ਕੁਲਸ਼ਨ ਵੀ ਨਾ ਗੱਲ ਕੋਈ ਕਰੇ ਚਾਪ ਨੀ

ਸਾਡੇ ਨਾਲ ਕਿਹਕੇ ਬਚਨੇ ਦੀ ਹੋਪ ਨਈ

ਸਾਡਾ ਆਪਣਾ swag ਮੂਡ ਦੇਸਿਆ ਦਾ tag

ਅੱਸੀ ਗੋਰੇਯਾ ਦੀ ਬੀਬਾ ਐਵੇ ਲੌਂਦੇ ਨਿਓ ਸਾਂਗ

ਰੱਖੀ golden ਡਾਂਗ ਦੇਂਦੀ gangster ਚਾਂਗ

ਕੋਈ ਕਰਦਾ ਨਾ bang bang ਐਥੇ ਸਾਡੇ ਵਾਂਗ

ਰੱਖੀ golden ਡਾਂਗ ਦੇਂਦੀ gangster ਚਾਂਗ

ਕੋਈ ਕਰਦਾ ਨਾ bang bang ਐਥੇ ਸਾਡੇ ਵਾਂਗ

Golden ਡਾਂਗ ਦੇਂਦੀ gangster ਚਾਂਗ

ਕੋਈ ਕਰਦਾ ਨਾ bang bang ਐਥੇ ਸਾਡੇ ਵਾਂਗ

Mixsingh In The House

เพิ่มเติมจาก Resham Singh Anmol/Bohemia

ดูทั้งหมดlogo