menu-iconlogo
logo

Kuley Kuley (From "Honey 3.0")

logo
เนื้อเพลง
You’re my true love

Oh Honey Singh & Apache Indian

All about true Love

You’re my true love

ਹੌਲੀ ਹੌਲੀ ਹੌਲੀ ਹੌਲੀ

ਦਿਲ ਮੇਰਾ ਧੜ੍ਹਕੇ

ਅੱਖ ਮੇਰੀ ਫਡਕੇ

ਜਦੋਂ ਵੇਖਾ ਤੇਰੇ ਵਲ

ਖੜਕੇ ਮੁੰਡਾ ਆਇਆ

ਤੇਰੇ ਪਿਛਹੇ ਦੌਡ਼ ਕੇ

ਘਰੇ ਲੜਕੇ ਫੇਰ ਵੀ

ਤੂ ਸੁੱਣਦੀ ਨਾ ਗੱਲ ਗੱਲ

“Cardi B” ਦੇ ਵਰਗੀ walk ਨੀ

ਤੇਰੀ talk ਨੀ

ਲੋਰ ਚੜਦੀ ਏ ਤੇਰੀ ਜਿਵੇਈਂ ਭੰਗ ਜੱਟੀਏ

ਨੀ ਤੇਰੇ ਕੁਲੇ ਕੁਲੇ ਕੁਲੇ ਕੁਲੇ ਅੰਗ ਜੱਟੀਏ

ਦੁਧ ਦੀ ਮਲਾਯੀ ਜਿਹਾ ਰੰਗ ਜੱਟੀਏ

ਕਰਦੀ ਰਾਤਾਂ ਨੂ ਬਡਾ ਤੰਗ ਜੱਟੀਏ ਨੀ ਤੇਰੀ ਵਗ ਜੱਟੀਏ ਨੀ ਕਿ ਏ ਮੰਗ ਜੱਟੀਏ

ਨੀ ਤੇਰੇ ਕੁਲੇ ਕੁਲੇ ਕੁਲੇ ਕੁਲੇ ਅੰਗ ਜੱਟੀਏ

ਦੁਧ ਦੀ ਮਲਾਯੀ ਜਿਹਾ ਰੰਗ ਜੱਟੀਏ

ਕਰਦੀ ਰਾਤਾਂ ਨੂ ਬਡਾ ਤੰਗ ਜੱਟੀਏ ਨੀ ਤੇਰੀ ਵਗ ਜੱਟੀਏ ਨੀ ਕਿ ਏ ਮੰਗ ਜੱਟੀਏ

ਨੀ ਤੇਰੇ ਕੁਲੇ ਕੁਲੇ ਕੁਲੇ ਕੁਲੇ ਅੰਗ ਜੱਟੀਏ

Beca me love a the way she look, and no me love a the way she walk

The smile upon she face like she wan fe break my heart

Me wan you come up close, gal i need another dose

Of the loving that i chose, it made me weak from the start

A no lie, when she walk by, i want to catch her eye

Need a glance, need a chance, i will never stop try

Ca her loving like a spell, and i can always tell

Ca i’m thinking of her face, and her sweet sweet smell

Ca Honey Singh him want the sweet loving thing

A no arrange marriage, horse carriage and no fake ring

Ca true loving is like a blessing for a king

I found the queen of my dream and she’s not a fling

ਖੁੱਲਾ ਆਸਮਾਨ ਬਿੱਲੋ ਖੁੱਲੇ ਅਰਮਾਨ ਬਿੱਲੋ

ਕੱਡੇ ਮੇਰੀ ਜਾਂ ਬਿੱਲੋ ਤੇਰਾ ਤੱਕਣਾ

ਫੁੱਲਾਂ ਤੋਂ ਵੀ ਹੌਲੀ ਨੀ ਤੂ

ਫ਼ੀਮ ਦੀ ਏ ਗੋਲੀ ਨੀ ਤੂ

ਬਾਹਾਂ ਉੱਤੇ ਤੇਰਾ ਨੀ

ਮੈਂ ਭਾਰ ਚੱਕਣਾ

ਫਸ ਗਯੀ ਗਰਾਰੀ

ਪਤਲੋਂ ਨੂ ਅੱਜ ਪੱਟਣੇ ਲਯੀ

ਲ ਲੀ ਆ ਫਰਾਰੀ

ਪਤਲੋਂ ਨੂ ਅੱਜ ਤੱਕਣੇ ਲਯੀ

ਪੈਸਾ ਉਡਾਓਨਾ ਖੁੱਲਾ

ਜਦੋਂ ਤੱਕ ਤੂ ਨੀ ਮੰਨ’ਨਾ ਮੈਂ

ਨੋਟ ਜਾਣੇ ਵਾਰੀ

ਮੈਂ ਖਿਂਚ ਲਯੀ ਤਿਆਰੀ ਯੈ

ਸੋਹਣੀਏ ਜਗਾ ਗਯੀ

ਮੇਰੇ ਭਾਗ ਸੁੱਤੇ ਨੀ

ਤੇਰੇ ਪਿਛਹੇ ਕਲ

ਪੰਜ ਸੱਤ ਕੁੱਟੇ ਨੀ

ਫਿਰੇਗਾ ਟਿਕਾਈ ਜਾਂ ਤਲੀ ਉੱਤੇ ਨੀ

ਗਿੱਲ ਰੌਣੀ ਤੇਰੇ ਪਿਛਹੇ ਆ

ਮਲੰਗ ਜੱਟੀਏ

ਨੀ ਤੇਰੇ ਕੁਲੇ ਕੁਲੇ ਕੁਲੇ ਕੁਲੇ ਅੰਗ ਜੱਟੀਏ

ਦੁਧ ਦੀ ਮਲਾਯੀ ਜਿਹਾ ਰੰਗ ਜੱਟੀਏ

ਕਰਦੀ ਰਾਤਾਂ ਨੂ ਬਡਾ ਤੰਗ ਜੱਟੀਏ ਨੀ ਤੇਰੀ ਵਗ ਜੱਟੀਏ ਨੀ ਕਿ ਏ ਮੰਗ ਜੱਟੀਏ

ਨੀ ਤੇਰੇ ਕੁਲੇ ਕੁਲੇ ਕੁਲੇ ਕੁਲੇ ਅੰਗ ਜੱਟੀਏ

ਦੁਧ ਦੀ ਮਲਾਯੀ ਜਿਹਾ ਰੰਗ ਜੱਟੀਏ

ਕਰਦੀ ਰਾਤਾਂ ਨੂ ਬਡਾ ਤੰਗ ਜੱਟੀਏ ਨੀ ਤੇਰੀ ਵਗ ਜੱਟੀਏ ਨੀ ਕਿ ਏ ਮੰਗ ਜੱਟੀਏ

ਨੀ ਤੇਰੇ ਕੁਲੇ ਕੁਲੇ ਕੁਲੇ ਕੁਲੇ ਅੰਗ ਜੱਟੀਏ

Oh Honey Singh & Apache Indian

Any time i say we come

We’re the real champion

Honey Singh & Apache Indian

When we come in a de dance we ram up in a combination

Kuley Kuley (From "Honey 3.0") โดย Yo Yo Honey Singh/Apache Indian/Rony Ajnali/Gill Machhrai – เนื้อเพลง & คัฟเวอร์