menu-iconlogo
logo

Daru De Drum

logo
Şarkı Sözleri
ਹੋ ਚਲੀ ਜਾਂਦਾ DJ ਨੀ ਤੂੰ ਸੁਨ ਆਜਾ ਖੜ ਕੇ

ਹੋ ਮਿੱਤਰਾ ਕਰੌਣੇ ਅਜ ਸਾਰੀ ਰਾਤ ਖੜਕੇ

ਚਲੀ ਜਾਂਦਾ DJ ਨੀ ਤੂੰ ਸੁਨ ਜ਼ਰਾ ਖੜ ਕੇ

ਚਲੀ ਜਾਂਦਾ DJ ਨੀ ਤੂੰ ਸੁਨ ਜ਼ਰਾ ਖੜ ਕੇ

ਹੋ ਮਿੱਤਰਾ ਕਰੌਣੇ ਅਜ ਸਾਰੀ ਰਾਤ ਖੜਕੇ

ਹੋ ਮਿੱਤਰਾ ਕਰੌਣੇ ਅਜ ਸਾਰੀ ਰਾਤ ਖੜਕੇ

ਓਹ ਸੋਚਨੇ ਦੀ ਲੋਡ ਕਿਥੇ ਪੈਂਦੀ ਆ ਨੀ ਕਮ ਸਾਰੇ ਠਾ ਹੁੰਦੇ ਆ

ਹੋ ਜਿਥੇ ਦਾਰੂ ਦੇ drum ਖਾਲੀ ਹੋਂਗੇ ਓ ਜੱਟਾ ਦੇ ਵਿਆਹ ਹੁੰਦੇ ਆ

ਹੋ ਜਿਥੇ ਦਾਰੂ ਦੇ drum ਖਾਲੀ ਹੋਂਗੇ ਓ ਜੱਟਾ ਦੇ ਵਿਆਹ ਹੁੰਦੇ ਆ, ਬੁਰੱਰਰਾ

ਹੋ ਸਦੀਆਂ ਤੋਂ ਪਾਲੀ ਹੋਈ ਠੁਕ ਕੈਮ ਕਰਦੇ

ਹੋ ਰਖੇ ਜੋ ਸ਼ਰੀਕਾਂ ਨੇ ਸੀ ਦੂਰ ਵੈਮ ਕਰਦੇ

ਹੋ ਰਖੇ ਜੋ ਸ਼ਰੀਕਾਂ ਨੇ ਸੀ ਦੂਰ ਵੈਮ ਕਰਦੇ

ਸਦੀਆਂ ਤੋਂ ਪਾਲੀ ਹੋਈ ਠੁਕ ਕੈਮ ਕਰਦੇ

ਰਖੇ ਜੋ ਸ਼ਰੀਕਾਂ ਨੇ ਸੀ ਦੂਰ ਵੈਮ ਕਰੇ

ਮਾੜੇ ਮੋਟੇ ਰੋਲੇ ਨਾਲ ਕਿਥੇ ਸਰਨਾ

ਮਾੜੇ ਮੋਟੇ ਰੋਲੇ ਨਾਲ ਕਿਥੇ ਸਰਨਾ

ਨੀ ਪੈਂਦੇ ਪੂਰੇ ਗਾ ਹੁੰਦੇ ਆ

ਹੋ ਜਿਥੇ ਦਾਰੂ ਦੇ drum ਖਾਲੀ ਹੋਂਗੇ ਓ ਜੱਟਾ ਦੇ ਵਿਆਹ ਹੁੰਦੇ ਆ

ਹੋ ਜਿਥੇ ਦਾਰੂ ਦੇ drum ਖਾਲੀ ਹੋਂਗੇ ਓ ਜੱਟਾ ਦੇ ਵਿਆਹ ਹੁੰਦੇ ਆ, ਬੁਰੱਰਰਾ

ਖੁੱਲੇ ਨੇ ਸੁਬਾਹ ਤੇ ਦਲੇਰੀ ਖੂਹ ਰਚ ਗਈ

ਪੌਂਦੇ ਜਦੋ ਬੋਲੀਆਂ ਤੇ ਕਾਈਨਾਤ ਨੱਚ ਦੀ

ਪੌਂਦੇ ਜਦੋ ਬੋਲੀਆਂ ਤੇ ਕਾਈਨਾਤ ਨੱਚ ਦੀ

ਖੁੱਲੇ ਨੇ ਸੁਬਾਹ ਤੇ ਦਲੇਰੀ ਖੂਹ ਰਚ ਗਈ

ਪੌਂਦੇ ਜਦੋ ਬੋਲੀਆਂ ਤੇ ਕਾਈਨਾਤ ਨੱਚ ਦੀ

ਓਹ ਜਦੋ ਮਿੱਤਰਾ ਆਉਂਦੀ ਏ ਗਾਲ ਮੁੱਛ ਤੇ

ਜਦੋ ਮਿੱਤਰਾ ਆਉਂਦੀ ਏ ਗਾਲ ਮੁੱਛ ਤੇ

ਓ ਫਿਰ ਨਾ ਪਿਛਾ ਹੁੰਦੇ ਆ

ਹੋ ਜਿਥੇ ਦਾਰੂ ਦੇ drum ਖਾਲੀ ਹੋਂਗੇ ਓ ਜੱਟਾ ਦੇ ਵਿਆਹ ਹੁੰਦੇ ਆ

ਹੋ ਜਿਥੇ ਦਾਰੂ ਦੇ drum ਖਾਲੀ ਹੋਂਗੇ ਓ ਜੱਟਾ ਦੇ ਵਿਆਹ ਹੁੰਦੇ ਆ

ਹੋ ਜਿਥੇ ਦਾਰੂ ਦੇ drum ਖਾਲੀ ਹੋਂਗੇ ਓ ਜੱਟਾ ਦੇ ਵਿਆਹ ਹੁੰਦੇ ਆ

ਹੋ ਜਿਥੇ ਦਾਰੂ ਦੇ drum ਖਾਲੀ ਹੋਂਗੇ ਓ ਜੱਟਾ ਦੇ ਵਿਆਹ ਹੁੰਦੇ ਆ

Ammy Virk/Gurmeet Singh/Vinder Nathu Majra, Daru De Drum - Sözleri ve Coverları