menu-iconlogo
huatong
huatong
Şarkı Sözleri
Kayıtlar
ਓਹ ਵਾਰੀ ਖੋਲੀ ਵਿੱਚੋ ਗੀਤ ਗਾਉਂਦੇ ਨਿਕਲੇ

ਅੱਡੇ ਵਿੱਚੋ ਬੱਕਰੇ ਬਲੌਂਦੇ ਨਿਕਲੇ

ਹੱਥਾਂ ਚ ਸੀ Red Cup ਸਿੱਧਾ ਕੀਤਾ Bottom Up

Setting ਹੋ ਗਈ ਸੀ ਬੜੀ ਕਹਿਰ ਗੋਰੀਏ

ਰੱਜੇ ਆ ਰੱਜੇ ਆ ਯਾਰ ਖੱਬੇ ਆ ਸੱਜੇ ਆ ਯਾਰ

ਥੱਲੇ ਕਿੱਥੇ ਲੱਗਦੇ ਆ ਪੈਰ ਗੋਰੀਏ

ਰੱਜੇ ਆ ਰੱਜੇ ਆ ਯਾਰ ਖੱਬੇ ਆ ਸੱਜੇ ਆ ਯਾਰ

ਥੱਲੇ ਕਿੱਥੇ ਲੱਗਦੇ ਆ ਪੈਰ ਗੋਰੀਏ

ਓਹ 7 ਸੀਟਰਾਂ ਚ ਬੈਠੇ ਬੰਬ ਯਾਰ ਜੱਟ ਦੇ

ਜ਼ਿੰਦਗੀ ਜਿਓੰਦੇ ਆ ਨੀ Time ਨਹੀਓ ਕਟਦੇ

ਕੌਣ ਉਡੀਕੂ ਕਦੋ ਲੋਨ ਪਾਸ ਹੁੰਦਾ ਗੋਰੀਏ

ਨੀ ਜੱਟਾ ਦੇ ਮੁੰਡੇ ਤਾ ਗੱਡੀ ਕੈਸ਼ ਦੇ ਕੇ ਚੱਕਦੇ

ਇਕੱਠੇਯਾ ਨਈ ਕੱਢਿਆ ਸੀ ਡੇਢ ਸੋਹ ਤੇ ਛੱਡੀਆਂ ਸੀ

ਕੰਨੀ ਹੱਥ ਲਾਉਂਦੇ ਹੋਣੇ ਟਾਈਰ ਗੋਰੀਏ

ਰੱਜੇ ਆ ਰੱਜੇ ਆ ਯਾਰ ਖੱਬੇ ਆ ਸੱਜੇ ਆ ਯਾਰ

ਥੱਲੇ ਕਿੱਥੇ ਲੱਗਦੇ ਆ ਪੈਰ ਗੋਰੀਏ

ਰੱਜੇ ਆ ਰੱਜੇ ਆ ਯਾਰ ਖੱਬੇ ਆ ਸੱਜੇ ਆ ਯਾਰ

ਥੱਲੇ ਕਿੱਥੇ ਲੱਗਦੇ ਆ ਪੈਰ ਗੋਰੀਏ

ਓਹ ਜਿੱਦਾਂ ਦਾ ਪੈਰ ਬਿੱਲੋ ਐਸ ਪਾਸੇ ਪਾ ਲਿਆ

ਜਿਹੜਾ ਜਿਹੜਾ ਮੈਂ ਸੀ ਮੈਂ ਅੱਗੇ ਅੱਗੇ ਲਾ ਲਿਆ

ਵੈਰੀਆਂ ਨੂੰ ਹੋਲ ਪੈਂਦੇ ਸਾਡਾ ਨਾਮ ਸੁਣ ਕੇ

ਤੇ ਅਲੜਾਹ ਨਈ ਜੌਹਲ ਜੌਹਲ ਗੁੱਟ ਤੇ ਲਿਖਾ ਲਿਆ

ਓਹ ਮਿੱਠਾ ਖਾਂਦਾ ਤੇਜ ਆ ਨੀ ਨਾਰਾਂ ਚ ਕਰੈਜ਼ੇ ਆ ਨੀ

ਭਯੂ ਭਯੂ ਹੁੰਦਾ ਤੇਰੇ ਸ਼ਹਿਰ ਗੋਰੀਏ

ਰੱਜੇ ਆ ਰੱਜੇ ਆ ਯਾਰ ਖੱਬੇ ਆ ਸੱਜੇ ਆ ਯਾਰ

ਥੱਲੇ ਕਿੱਥੇ ਲੱਗਦੇ ਆ ਪੈਰ ਗੋਰੀਏ

ਓਹ ਘਰਦੀ ਕੱਡੀ ਨਾਲੋਂ ਕਿੱਥੇ ਕੋਈ ਖਾਸ ਆ ਨੀ

ਕੈਂਨੀਆਂ ਦੇ ਵਿੱਚੋ ਆਉਂਦੀ ਲੈਟਚੀਆਂ ਦੀ ਵਾਸ਼ਣਾ ਨੀ

Setting ਹੋਇ ਤੇ ਫਿਰ ਕਿੱਥੇ ਪਤਾ ਲੱਗਦਾ ਐ

ਪੈੱਗ ਖਿੱਚੀ ਜਾਂਦੇ ਆ Steel ਦੇ ਗਿਲਾਸ ਨਾਲ

ਜਿਹਨੇ ਵੀ ਬਨਾਈ ਕੁੜੇ ਸਾਡੇ ਲਯੀ ਦਵਾਈ ਕੁੜੇ

ਕਈਆਂ ਨੂੰ ਐ ਲੱਗਦੀ ਆ ਜ਼ਹਿਰ ਗੋਰੀਏ

ਰੱਜੇ ਆ ਰੱਜੇ ਆ ਯਾਰ ਖੱਬੇ ਆ ਸੱਜੇ ਆ ਯਾਰ

ਥੱਲੇ ਕਿੱਥੇ ਲੱਗਦੇ ਆ ਪੈਰ ਗੋਰੀਏ

ਰੱਜੇ ਆ ਰੱਜੇ ਆ ਯਾਰ ਖੱਬੇ ਆ ਸੱਜੇ ਆ ਯਾਰ

ਥੱਲੇ ਕਿੱਥੇ ਲੱਗਦੇ ਆ ਪੈਰ ਗੋਰੀਏ

Bunny Johal/Mofusion'dan Daha Fazlası

Tümünü Görlogo