menu-iconlogo
logo

Bungalow

logo
Şarkı Sözleri
You And Me ਤੂੰ ਤੇ ਮੈਂ

You And Me ਤੂੰ ਤੇ ਮੈਂ

ਓ ਬਲਿਏ ਬਰਸਾਤ ਦਾ ਵੇਲਾ

ਆਪਾ ਦੋ ਇਕ Umbrella

ਉੱਤੋ ਸੀ ਰਾਤ ਚਾਨਣੀ

ਮਿੱਠੀਏ weather ਅਲਬੇਲਾ

ਇਕ ਛੱਤ ਥਲੇ ਆਪਾ ਗੋਰੀਏ ਮਿਲੇ ਸੀ

ਦੋਨੇ ਨਵੇ ਨਵੇ ਨਵੇ ਨਵੇ

ਹਾਏ ਨੀ ਹਾਏ ਸੁਪਨੇ ਚ ਵੇਖੇਯਾ ਸੀ ਬੰਗਲੋਵ

ਮੈਂ Bungalow ਚ ਤੂੰ ਤੇ ਮੈਂ ਤੂੰ ਤੇ ਮੈਂ

ਹਾਏ ਨੀ ਹਾਏ ਸੁਪਨੇ ਚ ਵੇਖੇਯਾ ਸੀ Bungalow

ਮੈਂ Bungalow Bungalow ਚ ਤੂੰ ਤੇ ਮੈਂ ਤੂੰ ਤੇ ਮੈਂ

ਓ ਦੋਹਾ ਦੀ ਸੀ ਮੀਠੀ ਮੀਠੀ ਸੰਗ

ਪਿਛੇ ਲੁਕੀ ਆ ਸ਼ੈਤਾਨੀ ਆ ਕੁੜੇ

ਡਰਦੇ ਵੀ ਸਿਗੇ ਉਂਜ ਚਾਹੁੰਦੇ ਵੀ ਸੀ

ਹੋਣ ਬੈਮਨੀਆ ਕੁੜੇ ਨਾਦਾਨੀਆ ਕੁੜੇ

ਨੀ ਆਪੇ ਜੱਟ ਝਲ ਲੌਗਾ ਹਾਨੀਆ ਕੁੜੇ

ਓ diamond ਦੀ ਤਾ ਤੇ ਦਿਲ ਜੜ ਮੂੰਦੀ ਚ

ਜੇ ਤੂੰ ਕਹੇ ਕਹੇ ਕਹੇ ਕਹੇ

ਹਾਏ ਨੀ ਹਾਏ ਸੁਪਨੇ ਚ ਵੇਖੇਯਾ ਸੀ Bungalow

ਮੈਂ Bungalow ਚ ਤੂੰ ਤੇ ਮੈਂ ਤੁਹ ਤੇ ਮੈਂ

ਹਾਏ ਨੀ ਹਾਏ ਸੁਪਨੇ ਚ ਵੇਖੇਯਾ ਸੀ Bungalow

ਮੈਂ Bungalow Bungalow ਚ ਤੂੰ ਤੇ ਮੈਂ ਤੂੰ ਤੇ ਮੈਂ

ਓ ਤੁਰਦੀ ਦੇ ਲਕ ਉੱਤੇ ਲੌਂਦੇ ਰਿਹਿੰਦੇ ਸਾਰੇ ਜਿਹੜੇ bet ਪਤਲੋ

ਦੇਖੀ ਚਾਲ ਫਤਿਹ ਪਿਹਲਾ ਇਹਨਾਂ ਦੀ ਕਰੂਓ ਗਿਟ ਮਿਟ ਪਤਲੋ

ਓ ਮੁੰਡੇ ਵਿਚ ਵੇਖ ਨਿਰੀ ਅੱਗ ਪਤਲੋ

ਓ ਬੜਿਆਂ ਦੇ ਚਾਨਣਾ ਵਾਲੇ ਨਈ

ਉਤਰੇ ਭੂਤ ਸਮੇ ਸਮੇ ਸਮੇ ਸਮੇ

ਹਾਏ ਨੀ ਹਾਏ ਸੁਪਨੇ ਚ ਵੇਖੇਯਾ ਸੀ Bungalow

ਮੈਂ Bungalow ਚ ਤੂੰ ਤੇ ਮੈਂ ਤੂੰ ਤੇ ਮੈਂ

ਹਾਏ ਨੀ ਹਾਏ ਸੁਪਨੇ ਚ ਵੇਖੇਯਾ ਸੀ Bungalow

ਮੈਂ Bungalow Bungalow ਚ ਤੂੰ ਤੇ ਮੈਂ ਤੂੰ ਤੇ ਮੈਂ

You And Me ਤੂੰ ਤੇ ਮੈਂ

You And Me ਤੂੰ ਤੇ ਮੈਂ