ਕਾਲਾ ਕਾਲਾ ਸੂਟ ਪੰਜਾਬੀ ਪਾਇਆ ਬੱਲੀਏ ਤੇਰੇ ਲਈ
ਮਸਦੋਰਡ ਦੇ ਹਾਈ ਸਟ੍ਰੀਟ ਚ ਲਾਉਂਦੀ ਫਿਰਦੀ ਗੇੜੇ ਨੀ
ਕਾਲਾ ਕਾਲਾ ਸੂਟ ਪੰਜਾਬੀ ਪਾਇਆ ਬੱਲੀਏ ਤੇਰੇ ਲਈ
ਮਸਦੋਰਡ ਦੇ ਹਾਈ ਸਟ੍ਰੀਟ ਚ ਲਾਉਂਦੀ ਫਿਰਦੀ ਗੇੜੇ ਨੀ
ਰੰਗ ਬਦਾਮੀ ਕਤਲ ਕਰਾਉਂਦਾ
ਪੁੱਤ ਮਾਵਾਂ ਦੇ ਚੋਬਰ ਨੀ ਤੈਨੂੰ ਦੇਖ ਦੇਖ ਕੇ
ਹੋਕੇ ਲੈਂਦੇ ਸੋਬਰ ਨੀ ਤੈਨੂੰ ਦੇਖ ਦੇਖ ਕੇ
ਹੋਕੇ ਲੈਂਦੇ ਸੋਬਰ ਨੀ ਤੈਨੂੰ ਦੇਖ ਦੇਖ ਕੇ
ਹੋਕੇ ਲੈਂਦੇ ਸੋਬਰ ਨੀ ਤੈਨੂੰ ਦੇਖ ਦੇਖ ਕੇ
ਓ ਖੁਲੇ ਤੇਰੇ ਵਾਲ ਰਕਾਨੇ
ਚੜ ਗਿਆ ਚੰਦਰਾ ਸਾਲ ਕੁੜੇ
ਮੋਗੇ ਆਲਾ ਅਸਲੇ ਵਰਗਾ
ਰੱਖਿਆ ਕਰ ਤੂੰ ਨਾਲ ਰਕਾਨੇ
ਓ ਖੁਲੇ ਤੇਰੇ ਵਾਲ ਰਕਾਨੇ
ਚੜ ਗਿਆ ਚੰਦਰਾ ਸਾਲ ਕੁੜੇ
ਮੋਗੇ ਆਲਾ ਅਸਲੇ ਵਰਗਾ
ਰੱਖਿਆ ਕਰ ਤੂੰ ਨਾਲ ਰਕਾਨੇ
ਸਾਡਾ ਠਰਦਾ ਸੀਨਾ ਤੈਨੂੰ
ਦੇਖ ਕੇ ਲੋਕੀ ਰੁੜਦੇ ਨੇ
ਤੇਰਾ time ਚੱਕਣ ਲਈ
Downtown ਵਿਚ ਖੜ ਦੇ ਨੀ
ਤੇਰਾ time ਚੱਕਣ ਲਈ
Downtown ਵਿਚ ਖੜ ਦੇ ਨੀ
ਤੇਰਾ time ਚੱਕਣ ਲਈ
Downtown ਵਿਚ ਖੜ ਦੇ ਨੀ
ਤੇਰਾ time ਚੱਕਣ ਲਈ
ਓ cat eye ਦੇ ਥਲੇ ਲੁਕਿਆ
ਬੰਦ ਅੱਖਾਂ ਵਿਚ ਤੇਰੇ ਨੀ
Gym ਚ ਗਰਮੀ ਵੱਧ ਜਾਂਦੀ
ਤੇਰੇ ਕਰ ਕੇ ਨਿਤ ਸਵੇਰੇ ਨੀ
ਹੁਸਨ ਤੇਰਾ ਜਿਵੇ ਹੋਇਆ ਈਰਾਨ ਤੋਂ
ਹੋਇਆ assemble ਨਾਰੇ ਨੀ
ਤੇਰੀ ਆਸ ਦੇ ਵਿਚ ਹਾਏ
ਮੋਗੇਆਲੇ ਜੋ ਫਿਰਨ ਕੁਵਾਰੇ ਨੀ
ਤੇਰੀ ਆਸ ਦੇ ਵਿਚ ਹਾਏ
ਸਾਡੇ ਅਰਗੇ ਫਿਰਨ ਕੁਵਾਰੇ ਨੀ
ਤੇਰੀ ਆਸ ਦੇ ਵਿਚ ਹਾਏ
ਸਾਡੇ ਅਰਗੇ ਫਿਰਨ ਕੁਵਾਰੇ ਨੀ
ਤੇਰੀ ਆਸ ਦੇ ਵਿਚ ਹਾਏ