menu-iconlogo
huatong
huatong
Şarkı Sözleri
Kayıtlar
ਅਖਾੜੇ ਵਿਚ ਸਾਰੇ ਦੋਸਤਾਂ ਮਿੱਤਰਾ ਨੂੰ

Gurnam Bhullar ਵੱਲੋਂ ਤੇ ਬਿਬਾ Deepak Dhillon ਵੱਲੋਂ

ਪਿਆਰ ਭਰੀ ਸਤਿ ਸ਼੍ਰੀ ਅਕਾਲ

ਜੀਜਾ ਸਾਲੀ ਦਾ ਰਿਸ਼ਤਾ ਬੜਾ ਅਨਮੋਲ ਹੁੰਦਾ ਹੈਂ ਲੋ ਜੀ

ਪੇਸ਼ ਕਾਰਨ ਲੱਗੇ ਆ ਜੀਜਾ ਸਾਲੀ ਦੀ ਆਪਸੀ ਗੱਲ ਬਾਤ

ਕਿਵੇਂ ਜੀਜਾ ਦਰਾਵੜਾਂ ਦੇ ਰਿਸਤੇ ਦੀ ਦੱਸ ਪੋਂਡਾ

ਤੇ ਸਾਲੀ ਅੱਗੋਂ ਕਿ ਜਵਾਬ ਦਿੰਦੀ ਆ ਦੱਸੀ ਬਾਈ

Aman Bilaspuri ਤੇ ਜੱਸ ਰਿਕਾਰਡਸ Music Empire

ਦੇ ਸੰਗੀਤ ਵਿਚ ਹੈ ਇਯੋ ਬਯਾਂ ਕਰਦੀ ਏ

ਸਹੁਰਾ ਮੇਰਾ ਡੈਡੀ ਤੇਰਾ ਫਿਕਰ ਕਰੇ

ਤੇਰੇ ਹੀ ਵਿਆਹ ਦਾ ਨੀ ਜ਼ਿਕਰ ਕਰੇ

ਤੇਰੇ ਹੀ ਵਿਆਹ ਦਾ ਤੇਰੇ ਹੀ ਤੇਰੇ ਹੀ

ਮੇਰੇ ਵਿਆਹ ਦਾ ਜਿਕਰ ਕਦੇ ਵੀ ਨੀ

ਸਹੁਰਾ ਮੇਰਾ ਡੈਡੀ ਤੇਰਾ ਫਿਕਰ ਕਰੇ

ਤੇਰੇ ਹੀ ਵਿਆਹ ਦਾ ਨੀ ਜ਼ਿਕਰ ਕਰੇ

ਹੈਗੀ ਆ choice ਤਾਂ ਕੋਈ ਦੱਸ ਦੇ

ਨਹੀ ਤਾਂ ਗੱਲ ਅਸੀ ਕਿਤੇ ਨੀ ਚਲਾ ਲੀਏ

ਹੋ ਮੁੰਡਾ ਕਰਦਾ Canada ਚ ਡਰਾਈਵਰੀ

ਰਿਸ਼ਤਾ ਕਰਾਵਾਂ ਤੈਨੂੰ ਸਾਲੀਏ

ਹੋ ਮੁੰਡਾ ਕਰਦਾ ਅਮਰੀਕਾ ਚ ਡਰਾਈਵਰੀ

ਰਿਸ਼ਤਾ ਕਰਾਵਾਂ ਤੈਨੂੰ ਸਾਲੀਏ

ਮਹਿਕਮਾ ਐ ਬੜਾ ਬਦਨਾਮ ਜੀਜਾ ਜੀ

ਐਵੇਂ ਨਾ ਕੋਈ ਲਾਉਂਦੀ ਇਲਜ਼ਾਮ ਜੀਜਾ ਜੀ

ਐਵੇਂ ਨਾ ਕੋਈ ਜੀਜਾ ਜੀ

ਮਹਿਕਮਾ ਐ ਬੜਾ ਬਦਨਾਮ ਜੀਜਾ ਜੀ

ਐਵੇਂ ਨਾ ਕੋਈ ਲਾਉਂਦੀ ਇਲਜ਼ਾਮ ਜੀਜਾ ਜੀ

ਫਿਕਰਾਂ ਚ ਰੁੱਲ ਜੁ ਜਵਾਨੀ ਚੜ੍ਹ ਦੀ

ਕੱਟਣੇ ਐ ਦਿਨ ਹੱਸ ਹੱਸ ਜੀਜਿਆ

ਲੱਭਦੇ ਪੜ੍ਹਾਕੂ ਯਾ ਕੋਈ job ਕਰਦਾ

ਪੈਣਾ ਨੀ ਡਰਾਈਵਰ ਦੇ ਵੱਸ ਜੀਜਿਆ

ਲੱਭਦੇ ਸ਼ੌਂਕੀਨ ਯਾ ਕੋਈ job ਕਰਦਾ

ਪੈਣਾ ਨੀ ਡਰਾਈਵਰ ਦੇ ਵੱਸ ਜੀਜਿਆ

Long ਉੱਤੇ ਚੱਲਦਾ ਏ , LA ਗੇੜੇ ਮਾਰਦਾ

ਵੇਖੀ ਤੇਰੇ ਨਖਰੇ ਦਾ ਕਿਵੇਂ ਮੁੱਲ ਤਾਰਦਾ(ਵੇਖੀ ਤੇਰੇ ਨਖਰੇ ਦਾ ਕਿਵੇਂ ਮੁੱਲ )

Long ਉੱਤੇ ਚੱਲਦਾ ਏ , LA ਗੇੜੇ ਮਾਰਦਾ

ਵੇਖੀ ਤੇਰੇ ਨਖਰੇ ਦਾ ਕਿਵੇਂ ਮੁੱਲ ਤਾਰਦਾ

Honey ਤੇ crazy ਜਿਹੇ ਗੱਭਰੂ

ਸਾਕ ਕਿਤੇ ਹੱਥੋਂ ਨਾ ਲੰਘਾਂ ਲੀਏ

LA ਵਿਚ ਕਰਦਾ ਡਰਾਈਵਰੀ

ਰਿਸ਼ਤਾ ਕਰਾਵਾਂ ਤੈਨੂੰ ਸਾਲੀਏ

ਅਮਰੀਕਾ ਵਿਚ ਕਰਦਾ ਡਰਾਈਵਰੀ

ਰਿਸ਼ਤਾ ਕਰਾਵਾਂ ਤੈਨੂੰ ਸਾਲੀਏ

ਇਕ ਇਕ week ਪੂਰਾ ਘਰੇ ਨਹੀਓ ਵੜ ’ਦੇ

Dollar’ਆਂ ਦੇ ਲਾਲਚ ਚ ਰਹਿਣ ਹੌਂਕੇ ਭਰਦੇ

ਇਕ ਇਕ week ਪੂਰਾ ਘਰੇ ਨਹੀਓ ਵੜ ’ਦੇ

Dollar ਆਂ ਦੇ ਲਾਲਚ ਚ ਰਹਿਣ ਹੌਂਕੇ ਭਰਦੇ

ਦੇਵੇ ਨਾ ਜੋ ਟਾਇਮ ਪਰਿਵਾਰ ਨੂੰ

ਲੈਣਾ ਇਹੋ ਜੇ crazy ਤੋਂ ਕੀ ਦੱਸ ਜੀਜਿਆ

ਲੱਭਦੇ ਪੜ੍ਹਾਕੂ ਯਾ ਕੋਈ job ਕਰਦਾ

ਪੈਣਾ ਨੀ ਡਰਾਈਵਰ ਦੇ ਵੱਸ ਜੀਜਿਆ

ਲੱਭਦੇ ਪੜ੍ਹਾਕੂ ਯਾ ਕੋਈ job ਕਰਦਾ

ਪੈਣਾ ਨੀ ਡਰਾਈਵਰ ਦੇ ਵੱਸ ਜੀਜਿਆ

Music Empire

ਬਿਲਾਸਪੁਰੀ ਅਮਨੇ ਦੇ ਯਾਰਾਂ ਵਿਚ ਬੈਠਦਾ

ਭੁੱਲਰ ਓਹਦਾ ਗੋਤ ਐ ਨੀ ਮੁੰਡਾ ਜੱਟ ਘੈਂਟ ਦਾ

ਅੱਛਾ ਭੁੱਲਰ ਭੁੱਲਰ ਗੋਤ ਤਾ ਮੈਨੂੰ ਬੋਹਤ ਪਸੰਦ ਆ

ਬਿਲਾਸਪੁਰੀ ਅਮਨੇ ਦੇ ਯਾਰਾਂ ਵਿਚ ਬੈਠਦਾ

ਮੱਪੀ ਓਹਦਾ ਗੋਤ ਐ ਨੀ ਮੁੰਡਾ ਜੱਟ ਘੈਂਟ ਦਾ

ਜੋਗੇ ਕੰਗ ਹੋਣੀ ਐਂਡੀ ਦੁੱਗੇ ਹੋਣੀ ਰੱਖਦੇ ਖ਼ਿਆਲ ਨੀ

Discussion ਆਪਾ ਛੇਤੀ ਹੀ ਮੁੱਕਾ ਲੀਏ

Toronto ਚ ਕਰਦਾ ਡਰਾਈਵਰੀ

ਰਿਸ਼ਤਾ ਕਰਾਵਾਂ ਤੈਨੂੰ ਸਾਲੀਏ

ਹੋ ਮੁੰਡਾ ਕਰਦਾ Canada ਚ ਡਰਾਈਵਰੀ

ਰਿਸ਼ਤਾ ਕਰਾਵਾਂ ਤੈਨੂੰ ਸਾਲੀਏ

ਦਿਲ ਦੀ ਜੇ ਪੁੱਛੇ ਮੈਂ ਤਾਂ ਹੋਰ ਕਿਸੇ ਮਾਰ ਤੇ

ਅੱਖ ਮੇਰੀ ਜੀਜਾ ਗੁਰਨਾਮ ਕਲਾਕਾਰ ਤੇ

ਅੱਖ ਮੇਰੀ ਜੀਜਾ ਗੁਰਨਾਮ ਕਲਾਕਾਰ ਤੇ

ਦਿਲ ਦੀ ਜੇ ਪੁੱਛੇ ਮੈਂ ਤਾਂ ਹੋਰ ਕਿਸੇ ਮਾਰ ਤੇ

ਅੱਖ ਮੇਰੀ ਜੀਜਾ ਗੁਰਨਾਮ ਕਲਾਕਾਰ ਤੇ

ਜਾਕੇ ਜੱਸ ਵਾਲਿਆਂ ਤੋਂ ਪੁੱਛ ਲਈ

ਦੇਣਗੇ ਨੰਬਰ ਉਹਦਾ ਦੱਸ ਜੀਜਿਆ

ਲੱਭਦੇ ਪੜ੍ਹਾਕੂ ਯਾ ਕੋਈ job ਕਰਦਾ

ਪੈਣਾ ਨੀ ਡਰਾਈਵਰ ਦੇ ਵੱਸ ਜੀਜਿਆ

Toronto ਚ ਕਰਦਾ ਡਰਾਈਵਰੀ

ਰਿਸ਼ਤਾ ਕਰਾਵਾਂ ਤੈਨੂੰ ਸਾਲੀਏ

ਲੱਭਦੇ ਪੜ੍ਹਾਕੂ ਯਾ ਕੋਈ job ਕਰਦਾ

ਪੈਣਾ ਨੀ ਡਰਾਈਵਰ ਦੇ ਵੱਸ ਜੀਜਿਆ

America ਚ ਕਰਦਾ ਡਰਾਈਵਰੀ

ਰਿਸ਼ਤਾ ਕਰਾਵਾਂ ਤੈਨੂੰ ਸਾਲੀਏ

ਸਾਲੀਏ

ਜੀਜਾ ਜੀ

Gurnam Bhullar/Deepak Dhillon'dan Daha Fazlası

Tümünü Görlogo
Gurnam Bhullar/Deepak Dhillon, Drivery - Sözleri ve Coverları