menu-iconlogo
huatong
huatong
heer-mere-saah-cover-image

Mere Saah

Heerhuatong
missthnag6869 yükledi
ਕੀ ਸਾਹ ਮੇਰੇ ਕੀ ਚਾਅ ਮੇਰੇ

ਤੇਰੇ ਤੇ ਆਕੇ ਮੁਕ ਜਾਂਦੇ

ਕੀ ਸਾਹ ਮੇਰੇ ਕੀ ਚਾਅ ਮੇਰੇ

ਤੇਰੇ ਤੇ ਆਕੇ ਮੁਕ ਜਾਂਦੇ

ਉਂਝ ਤਾਂ ਯਾਰਾ ਝੁਕਦੇ ਨਾ

ਉਂਝ ਤਾਂ ਯਾਰਾ ਝੁਕਦੇ ਨਾ

ਪਰ ਤੇਰੇ ਮੂਰੇ ਝੁੱਕ ਜਾਂਦੇ

ਹਰ ਸਾਹ ਦੇ ਵਿੱਚੋ ਯਾਦਾਂ ਦੀ

ਮਹਿਕ ਜਿਹੀ ਮੈਨੂੰ ਆਉਂਦੀ ਐ

ਇੰਝ ਜਾਪੇ ਜਿਵੇ ਲੰਘ ਗਈ

ਉਹ ਵਾ ਮੈਨੂੰ ਬੁਲਾਉਣੀ ਐ

ਹਰ ਸਾਹ ਦੇ ਵਿੱਚੋ ਯਾਦਾਂ ਦੀ

ਮਹਿਕ ਜਿਹੀ ਮੈਨੂੰ ਆਉਂਦੀ ਐ

ਇੰਝ ਜਾਪੇ ਜਿਵੇ ਲੰਘ ਗਈ

ਉਹ ਵਾ ਮੈਨੂੰ ਬੁਲਾਉਣੀ ਐ

ਰੁੱਤ ਜੇਠ ਦੀ ਬਾਜ਼ ਪਾਣਿਯੋ

ਰੁੱਖ ਜਿਵੇ ਨੇ ਸੁਖ ਜਾਂਦੇ

ਕੀ ਸਾਹ ਮੇਰੇ ਕੀ ਚਾ ਮੇਰੇ

ਤੇਰੇ ਤੇ ਆ ਕੇ ਮੁਕ ਜਾਂਦੇ

ਕੀ ਸਾਹ ਮੇਰੇ ਕੀ ਚਾ ਮੇਰੇ

ਤੇਰੇ ਤੇ ਆ ਕੇ ਮੁਕ ਜਾਂਦੇ

ਜੇਇਓਣਾ ਮਾਰਨਾ ਨਾਲ ਤੇਰੇ

ਬਿਨ ਤੇਰੇ ਨਾ ਸਰਦਾ ਐ

ਸੀਣ ਵਿਚ ਜੋ ਧੜਕੇ ਦਿਲ

ਜ਼ਿਕਰ ਤੇਰਾ ਬੱਸ ਕਰਦਾ ਐ

ਜੇਇਓਣਾ ਮਾਰਨਾ ਨਾਲ ਤੇਰੇ

ਬਿਨ ਤੇਰੇ ਨਾ ਸਰਦਾ ਐ

ਸੀਣ ਵਿਚ ਜੋ ਧੜਕੇ ਦਿਲ

ਜ਼ਿਕਰ ਤੇਰਾ ਬੱਸ ਕਰਦਾ ਐ

ਜਿਸ ਪਲ ਤੂੰ ਹੋਵੇ ਕੋਲ ਮੇ

ਦੁੱਖ ਨੇ ਸਾਰੇ ਟੁੱਟ ਜਾਂਦੇ

ਕੀ ਸਾਹ ਮੇਰੇ ਕੀ ਚਾ ਮੇਰੇ

ਤੇਰੇ ਤੇ ਆਕੇ ਮੁਕ ਜਾਂਦੇ

ਕੀ ਸਾਹ ਮੇਰੇ ਕੀ ਚਾ ਮੇਰੇ

ਤੇਰੇ ਤੇ ਆਕੇ ਮੁਕ ਜਾਂਦੇ

ਮੈਂ ਵੀ ਇਕ ਤਮੰਨਾ ਮੇਰੀ ਐ

ਤੂੰ ਮੇਰੀ ਤਕਦੀਰ ਬਣੇ

ਪਰਛਾਵਾਂ ਹੋਵੇ ਮੇਰਾ ਤੇ

ਵਿਚ ਤੇਰੀ ਤਸਵੀਰ ਬਣੇ

ਮੈਂ ਵੀ ਇਕ ਤਮੰਨਾ ਮੇਰੀ ਐ

ਤੂੰ ਮੇਰੀ ਤਕਦੀਰ ਬਣੇ

ਪਰਛਾਵਾਂ ਹੋਵੇ ਮੇਰਾ ਤੇ

ਵਿਚ ਤੇਰੀ ਤਸਵੀਰ ਬਣੇ

ਕਿੰਨਾ ਕਰਦੀ ਪਿਆਰ ਤੈਨੂੰ

ਲਫ਼ਜ਼ ਹੀ ਸਾਰੇ ਮੁਕ ਜਾਂਦੇ

ਕੀ ਸਾਹ ਮੇਰੇ ਕੀ ਚਾ ਮੇਰੇ

ਤੇਰੇ ਤੇ ਆਕੇ ਮੁਕ ਜਾਂਦੇ

ਕੀ ਸਾਹ ਮੇਰੇ ਕੀ ਚਾ ਮੇਰੇ

ਤੇਰੇ ਤੇ ਆਕੇ ਮੁਕ ਜਾਂਦੇ

ਉਂਝ ਤਾਂ ਯਾਰਾ ਝੁਕਦੇ ਨਾ

ਉਂਝ ਤਾਂ ਯਾਰਾ ਝੁਕਦੇ ਨਾ

ਪਰ ਤੇਰੇ ਮੂਰੇ ਝੁੱਕ ਜਾਂਦੇ

ਕੀ ਸਾਹ ਮੇਰੇ ਕੀ ਚਾ ਮੇਰੇ

ਤੇਰੇ ਤੇ ਆਕੇ ਮੁਕ ਜਾਂਦੇ

ਕੀ ਸਾਹ ਮੇਰੇ ਕੀ ਚਾ ਮੇਰੇ

ਤੇਰੇ ਤੇ ਆਕੇ ਮੁਕ ਜਾਂਦੇ

ਕੀ ਸਾਹ ਮੇਰੇ ਕੀ ਚਾ ਮੇਰੇ

ਤੇਰੇ ਤੇ ਆਕੇ ਮੁਕ ਜਾਂਦੇ

ਕੀ ਸਾਹ ਮੇਰੇ ਕੀ ਚਾ ਮੇਰੇ

ਤੇਰੇ ਤੇ ਆਕੇ ਮੁਕ ਜਾਂਦੇ

Beğenebilirsin

Daha fazla görlogo

İlgili Listeler

Daha fazla görlogo