menu-iconlogo
logo

Hero Warga

logo
Şarkı Sözleri
ਇੱਕ ਕਮਲਾ ਸੁਦਾਈ ਨਿੱਤ ਮਾਰਦਾ try

ਹਰਜਾਈ ਛੇੜੇ ਆਤੀ ਜਾਤੀ ਕੁੜੀਆਂ, ਕੁੜੀਆਂ! ਕੁੜੀਆਂ! ਕੁੜੀਆਂ!

ਮੇਰਾ ਆ ਗਿਆ ਏ ਦਿਲ ਬੜੀ ਹੋਈ ਮੁਸਕਿਲ

ਪਰ ਉਹਦੀਆਂ ਆਦਤਾਂ ਨੇ ਬੁਰੀਆਂ! ਬੁਰੀਆਂ ! ਬੁਰੀਆਂ!

ਕਰੇ ਕੁੜੀਆਂ ਦਿਵਾਨੀ ਉਹਦੀ ਵੇਖ ਕੇ ਜਵਾਨੀ

ਮਰਜਾਣੀਆਂ ਇਸ਼ਕ ਵਿੱਚ ਰੁੜੀਆਂ

ਹੋ ਮਰਜਾਣੀਆਂ ਇਸ਼ਕ ਵਿੱਚ ਰੁੜੀਆਂ

ਟੁੱਟ ਪੈਣਾ, ਪੈਣਾ! ਪੈਣਾ! ਪੈਣਾ!

ਹਾਏ ਟੁੱਟ ਪੈਣਾ ਹੀਰੋ ਵਰਗਾ

ਮੇਰੇ ਦਿਲ ਤੇ ਚਲਾਉਂਦਾ ਏ ਛੁਰੀਆਂ

ਟੁੱਟ ਪੈਣਾ ਹੀਰੋ ਵਰਗਾ

ਮੇਰੇ ਦਿਲ ਤੇ ਚਲਾਉਂਦਾ ਏ ਛੁਰੀਆਂ

ਭੈੜਾ ਅੱਖ ਨਾ ਮਿਲਾਵੇ ਮੈਨੂੰ ਜਲਸੀ ਕਰਾਵੇ

ਨਿੱਤ ਸਿਨਮੇਂ 'ਚ ਜਾਵੇ ਕਿਸੇ ਹੋਰ ਨਾਅ

ਹੋ ਕਿਵੇਂ ਦੂਰ ਦੂਰ ਜਾਵਾਂ ,ਕਿਵੇਂ ਸੇਲੀਆਂ ਭੁਲਾਵਾਂ

ਮੇਰਾ ਸੱਚੀਆਂ ਮੁਹੱਬਤਾਂ ਤੇ ਜ਼ੋਰ ਨਾ

ਮੇਰਾ ਸੱਚੀਆਂ ਮੁਹੱਬਤਾਂ ਤੇ ਜ਼ੋਰ ਨਾ

ਉਹਦੀ ਗੱਲ੍ਹਾ ਉਤੇ ਟੋਆ ਜਦੋ ਹੱਸਦਾ ਏ ਮੋਆ

ਉਹਨੂੰ ਤੱਕ ਕੇ ਨੀਂਦਰਾਂ ਉੜੀਆਂ,‌ਉੜੀਆਂ!ਉੜੀਆਂ

ਹਾਏ ਟੁੱਟ ਪੈਣਾ ਹੀਰੋ ਵਰਗਾ

ਮੇਰੇ ਦਿਲ ਤੇ ਚਲਾਉਂਦਾ ਏ ਛੁਰੀਆਂ

ਟੁੱਟ ਪੈਣਾ ਹੀਰੋ ਵਰਗਾ

ਮੇਰੇ ਦਿਲ ਤੇ ਚਲਾਉਂਦਾ ਏ ਛੁਰੀਆਂ

ਹਾਏ baby ਤੇਰੀ ਕਮਰ ਕਾ ਕਰਮ ਬਿਆਕਰ

ਹਾਏ ਬਲ ਖਾਏ ਜਬ ਚਲਤੀ ਹੈ ਤਨਕਰ

Baby ਤੇਰੀ ਜੁਲਫੇ ਹੈ ਕਾਲੀ ਕਾਲੀ,

ਤਿੱਖੇ ਤਿੱਖੇ ਨੱਖਰੇ ਚੱਲ ਮਤਵਾਲੀ

ਸੱਚੀ ਬੜੀ hot ਹੈ ਤੇਰੀ ਸਹੇਲੀ

ਮਿਲਤੀ ਹੈ ਛੱਤ ਪਰ ਮੁਝੇ ਅਕੇਲੀ

ਕਿਸੀ ਕੀ ਹੈ high heels ਕਾ ਜਾਦੂ

Follow ਉੱਸੇ ਕਰਤੇ ਕਦਮ ਬੇਕਾਬੂ

ਸਾਂਵਲਾ ਜਾ ਰੰਗ ਕੋਈ ਪਤਲੀ ਪਤੰਗ

ਸੋਰਾ ਚੱਖਦਾ ਜ਼ਹਿਰ ਦੀਆਂ ਪੁੜੀਆਂ

ਹਾਏ ਟੁੱਟ ਪੈਣਾ ਹੀਰੋ ਵਰਗਾ

ਮੇਰੇ ਦਿਲ ਤੇ ਚਲਾਉਂਦਾ ਏ ਛੁਰੀਆਂ

ਟੁੱਟ ਪੈਣਾ ਹੀਰੋ ਵਰਗਾ

ਮੇਰੇ ਦਿਲ ਤੇ ਚਲਾਉਂਦਾ ਏ ਛੁਰੀਆਂ

ਰਣਵੀਰ ਵਰਗੀ ਐ ਤੂੰ body ਏ ਬਣਾਈ

ਤਾਹੀਂ ਰੱਖਦਾ ,Snapchat ਭਰੀ ਵੇ

ਤੇਰਾ good luck ਜ਼ਰਾ ਗੌਰ ਨਾਲ ਤੱਕ

ਤੇਰੇ ਤੇ Deepika ਤੋਂ ਸੋਹਣੀ ਕੁੜੀ ਮਰੀ ਵੇ

Deepika ਤੋਂ ਸੋਹਣੀ ਕੁੜੀ ਮਰੀ ਵੇ

ਵੇ ਮੈਨੂੰ ਇਸਕ ਸਤਾਵੇ ਰਾਤੀ ਨੀਦ ਵੀ ਨਾ ਆਵੇ

ਰਾਜ ਅੱਖੀਆਂ ਤੇਰੇ ਨਾਲ਼ ਜੁੜੀਆਂ

ਵੇ ਰਾਜ ਅੱਖੀਆਂ ਤੇਰੇ ਨਾਲ ਜੁੜੀਆਂ

ਹਾਏ ਟੁੱਟ ਪੈਣਾ ਹੀਰੋ ਵਰਗਾ

ਮੇਰੇ ਦਿਲ ਤੇ ਚਲਾਉਂਦਾ ਏ ਛੁਰੀਆਂ

ਟੁੱਟ ਪੈਣਾ ਹੀਰੋ ਵਰਗਾ

ਮੇਰੇ ਦਿਲ ਤੇ ਚਲਾਉਂਦਾ ਏ ਛੁਰੀਆਂ

I Need Your Love Bae, Oh!

Don’t Keep Me Waiting, Oh!

ਟੁੱਟ ਪੈਣਾ ਹੀਰੋ ਵਰਗਾ

ਮੇਰੇ ਦਿਲ ਤੇ ਚਲਾਉਂਦਾ ਏ ਛੁਰੀਆਂ

I Need Your Love Bae, Oh!

Don’t Keep Me Waiting, Oh!

I Can Be Your King, You Can Be ਰਾਣੀ

Kaur B, Hero Warga - Sözleri ve Coverları