menu-iconlogo
huatong
huatong
Şarkı Sözleri
Kayıtlar
Heyy Honey

ਤੂ ਰੋਕ ਖਿਆਲਾ ਨੂ

ਤੈਨੂ ਰੌਲ ਦੇਣ ਗਏ ਨੀ

ਸਾਡੇ ਜੇ ਨਈ ਮਿਲਣੇ

ਬੜੇ ਰੋਜ਼ ਖੇਂ ਗੇ ਨੀ

ਫੇਰ ਫੋਨ ਤੇ ਰੋਵੇਂ ਗੀ

Miss ਕਰਾ ਪਿਆਰਾ ਨੂੰ

ਕਖ ਦੀ ਰਿਹ ਜੇਗੀ ਨੀ ਛੱਡ ਕੇ ਯਾਰਾਂ ਨੂ

ਛਡ ਕੇ ਯਾਰਾਂ ਨੂ

ਦਸ ਕਿ ਰਿਹ ਜੇਗੀ

ਤੂ ਕਖ ਦੀ ਰੇ ਜੇਗੀ

ਨੀ ਛਡ ਕ ਯਾਰਾਂ ਨੂ

ਚਲ ਮੰਨਿਆ ਨਾ ਸੋਹਣਾ ਏਂ

ਪਰ ਮਾਨ ਜਿਹਾ ਨਾ ਕਰ

ਜੇ ਆਕਡ਼ ਕਰਨੀ ਆਏ

ਮੈਨੂ ਜਾਂ ਕਿਹਾ ਨਾ ਕਰ

ਮੈਂ ਲਕੀ ਤੇਰੇ ਲਯੀ

ਤੇਰਾ ਦੌਰ ਮੇਰੇ ਨਾਲ ਆ

ਤੌ ਜਿਆਦਾ ਨਾ ਬਣ ਵੇ

ਤੇਰੀ ਟੋਹਰ ਮੇਰੇ ਨਾਲ ਆ

ਤੇਰੀ ਟੋਹਰ ਮੇਰੇ ਨਾਲ ਆ

ਤੂ ਬਹੁਤਾ ਨਾ ਬਣ ਵੇ

ਤੂ ਜਿਆਦਾ ਨਾ ਬਣ ਵੇ

ਤੇਰੀ ਟੋਹਰ ਮੇਰੇ ਨਾਲ ਆ

ਤੈਨੂ ਤਕ ਦਾ ਨੀ ਕੋਈ

ਸਾਡੇ ਪਿਹਿਰੇ ਕਰ ਕੇ ਆ

ਤੇਰੀ ਜਿਥੇ ਵ ਚਰਚਾ

ਬਸ ਮੇਰੇ ਆਏ ਕਰ ਕੇ ਆ

ਜਾ ਜਾ

ਹੁਸ੍ਨ, ਅਦਾ , ਗੁੱਸਾ, ਆਕਡ਼

ਫੇਰ ਸਾਂਭ ਲੇ ਚਾਰਾ ਨੂ

ਕਖ ਦੀ ਰਿਹ ਜੇਗੀ

ਨੀ ਛਡ ਕੇ ਯਾਰਾਂ ਨੂ

ਛਡ ਕੇ ਯਾਰਾਂ ਨੂ

ਦਸ ਕਿ ਰਿਹ ਜੇਗੀ

ਤੂ ਕਖ ਦੀ ਰੇ ਜੇਗੀ

ਨੀ ਛਡ ਕ ਯਾਰਾਂ ਨੂ

ਤਨੁ ਹੋਰ ਕਿੰਨੇ ਰਖਣਾ

ਮੈਂ ਜਿੱਦਾਂ ਰਖਦੀ ਆਂ

ਤੰਗ ਵੈਲਪੁਨੇ ਤੂ ਮੈਂ

ਪੁਛ ਕਿੱਦਾਂ ਕਟਡੀ ਆਂ

ਖੁਸ਼ੀ ਦਬੇ ਨਾ ਵੈਰਿਆ ਤੂ

ਟਲੇ ਮੇਰੇ ਟਾਲਿਆ

ਤੂ ਜਾਦਾ ਨਾ ਬਣ ਵੇ

ਤੇਰੀ ਟੋਹਰ ਮੇਰੇ ਨਾਲ ਆ

ਤੇਰੀ ਟੋਹਰ ਮੇਰੇ ਨਾਲ ਆ

ਤੂ ਬਹੁਤਾ ਨਾ ਬਣ ਵੇ

ਤੂ ਜਿਆਦਾ ਨਾ ਬਣ ਵੇ

ਤੇਰੀ ਟੋਹਰ ਮੇਰੇ ਨਾਲ ਆ

ਓ ਰਖਿਆ ਤਨੁ ਜਾਂ ਬਣਾ ਕੇ

ਪੈਣੀ ਏਂ ਕੁ ਖਾਨ ਨੂ ਆ ਕੇ

ਖੁਸ਼ੀ ਨੋ ਕੁੜੀਏ ਲਾਂ ਤੇ ਲਾ ਕੇ

ਕੀਤੇ ਚੱਲੀ ਏਂ

ਜਾਂ ਦੇ

ਗਲ ਗਲ ਤੇ ਟਾਨੇ ਦੀਨਾ

ਹੋਰ ਤੂ ਕਰੇ ਗਾਣੇ ਦੀਨਾ

ਜਾਂ ਦੇ ਰੋਜ ਬਹਾਨੇ ਦੀਨਾ

ਜਿਥੇ ਚੱਲੀ ਆਏਂ

ਚਲ ਮਰਜ਼ੀ ਆ ਜਾ ਛੇਤੀ ਜਾ

ਕਰ ਪੈਕ ਤੇ ਤੁਰ ਜਾ ਟਚੀ ਜਾ

ਸਾਡੇ ਬਿਨ ਰਿਹ ਕੇ ਵਖੀ ਤਾ

ਜੇ ਇਰਾਦਾ ਬਨਾ ਆ

ਲੇ ਦਸ

ਓ ਖਰ੍ਜਾ ਤਲਜਾ ਰੁਕ ਜਾ ਵੇ

ਤੂ ਮੈਗਜ਼ੀਨ ਜਯਾ ਮੂਕ ਜਾ ਵੇ

ਤੂ ਕਿਸੇ ਤਾ ਗਲ ਤੇ ਚੁਕ ਜਾ ਵੇ

ਤੂ ਕਾਦਾ ਬਨਾ ਆਏਂ

ਓ ਕਿਂਵੇਂ ਛਡ ਕੇ ਮੇ ਤੁਰ ਜਾਂ ਵਿਚਾਲੇ

ਅਧ ਪ੍ਯਾਰਾਂ ਨੂ

ਕਖ ਦੀ ਰਿਹ ਜੇਗੀ

ਨੇ ਛੱਡ ਕੇ ਯਾਰਾਂ ਨੂੰ

ਛਡਾ ਕੇ ਯਾਰਾਂ ਨੂ

ਦਸ ਕਿ ਰਿਹ ਜੇਗੀ

ਤੂ ਕਖ ਦੀ ਰਿਹ ਜੇਗੀ

ਨੀ ਛੱਡ ਕੇ ਯਾਰਾਂ ਨੂ

ਤੂ ਪਾਵੇਂ ਲੜ ਲੇ ਵੇ

ਤੇਰੀ ਟੋਹਰ ਮੇਰੇ ਨਾਲ ਆ

ਤੂ ਜਾਦਾ ਨਾ ਬਣ ਵੇ

ਤੇਰੀ ਟੋਹਰ ਮੇਰੇ ਨਾਲ ਆ

ਤੇਰੀ ਟੋਹਰ ਮੇਰੇ ਨਾਲ ਆ

ਤੂ ਬਹੁਤਾ ਨਾ ਬਣ ਵੇ

ਤੂ ਜਾਦਾ ਨਾ ਬਣ ਵੇ

ਤੇਰੀ ਟੋਹਰ ਮੇਰੇ ਨਾਲ ਆ

Khushi Pandher/Deepak Dhillon/Mahi Sharma'dan Daha Fazlası

Tümünü Görlogo