Lyan
LA ਤੋਂ ਹੈ ਆਈ ਤੂੰ, ਉਤੋਂ ਲੰਡਨ-ਲਾਹੌਰ ਮਰਦਾ
"ਨਖ਼ਰਾ ਹੈ high ਕਿਉਂ?" ਤੈਨੂੰ ਪੁੱਛਣ ਤੋਂ ਦਿਲ ਡਰਦਾ
ਨੀ ਤੂੰ ਨੱਚ-ਨੱਚ ਬਾਲ਼ਦੀ flame ਨੀ
ਮੁੰਡੇ ਪੱਟਣਾ ਐ ਬਿੱਲੋ ਤੇਰੀ game ਨੀ
ਅੱਜ dollar′an ਦੀ ਕਰ ਦੂੰਗਾ rain ਨੀ
ਆ ਜਾਊ ਨਾ flood, ਬੱਲੀਏ
ਆ ਗਈ ਐ ਪਸੰਦ, ਸੋਹਣੀਏ
ਵੱਖਰਾ ਐ ਰੰਗ, ਸੋਹਣੀਏ
ਐਵੇਂ ਨਾ ਤੂੰ ਸੰਗ, ਸੋਹਣੀਏ
ਦਿਲ ਮੇਰਾ ਮੰਗ, ਸੋਹਣੀਏ
ਹੋ, ਜੇ ਤੂੰ ਚੱਕਵੀਂ ਤੇ ਮੁੰਡਾ ਨਿਰਾ ਕਹਿਰ ਨੀ, ਨਾ-ਨਾ, ਨਾ-ਨਾ
ਹੋ, ਨਿੱਤ ਅੱਲ੍ਹੜਾਂ ਦੇ ਸੀਨੇ ਕਰੇ fire ਨੀ, ਨਾ-ਨਾ, ਨਾ-ਨਾ
ਓ, ਨਖ਼ਰਾ ਵੀ ਘੱਟ ਨਈਂ, ਚੱਕਰਾਂ 'ਚ ਪਾਇਆ ਐ ਤੂੰ ਜੱਟ ਨੀ
ਤੇਰੇ ਪਿੱਛੇ ਪੱਟ ਲਿਆ ਸਾਰਾ ਸ਼ਹਿਰ ਨੀ, ਨਾ-ਨਾ, ਨਾ-ਨਾ
ਹਾਏ, ਵੇ ਡੰਗ ਮਾਰ ਕੇ ਦਿਲ ਸੂਲ਼ੀ ਉੱਤੇ ਟੰਗ ਰੱਖਿਆ
ਮੰਨ ਹਾਰ ਵੇ, ਓ, ਮੈਂ ਤਾਂ ਕੁੜੀ ਤੇਰੀ level ਦੀ ਨਾ
ਹਾਏ, ਵੇ ਡੰਗ ਮਾਰ ਕੇ, ਓ, ਦਿਲ ਸੂਲ਼ੀ ਉੱਤੇ ਟੰਗ ਰੱਖਿਆ
ਮੰਨ ਹਾਰ ਵੇ, ਓ, ਮੈਂ ਤਾਂ ਕੁੜੀ ਤੇਰੀ level ਦੀ ਨਾ
ਵੇ ਯਾਰੀ ਸਾਡੀ ਕੈਮ ਨੀ ਐ star ਤੋਂ
ਦੇਸੀ ਮੁੰਡਿਆਂ ਤੋਂ ਖਾਈ ਜਾਵੇ ਖਾਰ ਕਿਉਂ?
ਜਿੰਨਾ ਜੇਬ ਵਿੱਚ, ਤੇਰੇ ਉੱਤੇ ਵਾਰ ਦੂੰ
ਦੇਸੀ ਦਾਰੂ ਵਾਲ਼ੀ ਬਣੀ ਫ਼ਿਰੇ bar ਤੂੰ
ਵੇ ਮੈਂ ਕਰਦੀਆਂ dance, ਦੇਕੇ ਬਿਨਾਂ chance
ਲੱਕ ਨੂੰ ਹਿਲਾਵਾਂ, ਵੇ ਤੂੰ ਪੁੱਛੇ ਮੇਰੇ plans
ਓ, checkout ਨਾ ਕਰ ਮੈਨੂੰ, ਸੋਹਣਿਆ
ਜੇ ਤੂੰ ਬਣਨਾ ਨਈਂ ਅੱਜ ਮੇਰਾ man
ਆ ਗਈ ਐ ਪਸੰਦ, ਸੋਹਣੀਏ
ਵੱਖਰਾ ਐ ਰੰਗ, ਸੋਹਣੀਏ
ਐਵੇਂ ਨਾ ਤੂੰ ਸੰਗ, ਸੋਹਣੀਏ
ਦਿਲ ਮੇਰਾ ਮੰਗ, ਸੋਹਣੀਏ
ਹੋ, ਜੇ ਤੂੰ ਚੱਕਵੀਂ ਤੇ ਮੁੰਡਾ ਨਿਰਾ ਕਹਿਰ ਨੀ, ਨਾ-ਨਾ, ਨਾ-ਨਾ
ਹੋ, ਨਿੱਤ ਅੱਲ੍ਹੜਾਂ ਦੇ ਸੀਨੇ ਕਰੇ fire ਨੀ, ਨਾ-ਨਾ, ਨਾ-ਨਾ
ਓ, ਨਖ਼ਰਾ ਵੀ ਘੱਟ ਨਈਂ, ਚੱਕਰਾਂ ′ਚ ਪਾਇਆ ਐ ਤੂੰ ਜੱਟ ਨੀ
ਤੇਰੇ ਪਿੱਛੇ ਪੱਟ ਲਿਆ ਸਾਰਾ ਸ਼ਹਿਰ ਨੀ, ਨਾ-ਨਾ, ਨਾ-ਨਾ
ਹਾਏ, ਵੇ ਡੰਗ ਮਾਰ ਕੇ, ਓ, ਦਿਲ ਸੂਲ਼ੀ ਉੱਤੇ ਟੰਗ ਰੱਖਿਆ
ਓ, ਮੰਨ ਹਾਰ ਵੇ, ਓ, ਮੈਂ ਤਾਂ ਕੁੜੀ ਤੇਰੀ level ਦੀ ਨਾ
ਹਾਏ, ਵੇ ਡੰਗ ਮਾਰ ਕੇ ਦਿਲ ਸੂਲ਼ੀ ਉੱਤੇ ਟੰਗ ਰੱਖਿਆ
ਓ, ਮੰਨ ਹਾਰ ਵੇ, ਓ, ਮੈਂ ਤਾਂ ਕੁੜੀ ਤੇਰੀ level ਦੀ ਨਾ
Girl, you the only diamond I see
Everything 'bout you pricey
ਚੰਨਾ, ਮੇਰੀ ਵੱਖਰੀ ਐ ਤੋਰ
They don't make ′em like me no more
ਐਨਾ ਨਾ ਤੂੰ ਬਣ ਬਿੱਲੋ fiesty
Never find another one like me
ਕਿੰਨਿਆਂ ਨੂੰ ਚੜ੍ਹਿਆ ਨਸ਼ਾ
ਦਾਰੂ ਦੀ ਮੈਂ ਬੰਦ ਬੋਤਲ ਆਂ
ਜੇ ਆ ਗਈ ਮੈਂ ਪਸੰਦ, ਸੋਹਣਿਆ
ਕਰਦਾ ਕਿਉਂ ਤੰਗ, ਸੋਹਣਿਆ?
ਐਵੇਂ ਨਾ ਤੂੰ ਸੰਗ, ਸੋਹਣਿਆ
ਦਿਲ ਮੇਰਾ ਮੰਗ, ਸੋਹਣਿਆ, ਹਾਂ
ਹੋ, ਜੇ ਤੂੰ ਚੱਕਵੀਂ ਤੇ ਮੁੰਡਾ ਨਿਰਾ ਕਹਿਰ ਨੀ, ਨਾ-ਨਾ, ਨਾ-ਨਾ
ਹੋ, ਨਿੱਤ ਅੱਲ੍ਹੜਾਂ ਦੇ ਸੀਨੇ ਕਰੇ fire ਨੀ, ਨਾ-ਨਾ, ਨਾ-ਨਾ
ਓ, ਨਖ਼ਰਾ ਵੀ ਘੱਟ ਨਈਂ, ਚੱਕਰਾਂ ′ਚ ਪਾਇਆ ਐ ਤੂੰ ਜੱਟ ਨੀ
ਤੇਰੇ ਪਿੱਛੇ ਪੱਟ ਲਿਆ ਸਾਰਾ ਸ਼ਹਿਰ ਨੀ, ਨਾ-ਨਾ, ਨਾ-ਨਾ
Hey, oh, yeah
ਆਏ-ਹਾਏ
Treehouse, baby
Mickey Singh
Jonita, Jonita