menu-iconlogo
huatong
huatong
Şarkı Sözleri
Kayıtlar
Mixsingh Mixsingh Mixsingh in the house

ਐਵੇਂ question ਜਹੇ ਨਾ ਕਰੇਯਾ ਕਰ

ਰਖ ਸਾਂਭ ਕੇ why what that ਕੁੜੇ

ਆਪਾਂ ਨੀਵੀਆਂ ਪਾ ਪਾ ਤੁਰਨ ਲਾਓਣੇ

ਜਿਹੜੇ ਜ਼ਿਆਦਾ ਬਣਦੇ ਘੈਂਟ ਕੁੜੇ

ਓ ਜਿੰਨਾ ਕੁ ਸਿਖੇ ਆ ਹਾਨ ਦੀਏ

ਨੀ ਬਸ ਬੇਬੇ ਬਾਪੂ ਤੋਂ ਸਿਖੇ ਆ

ਏਹੇ ਦੁਨੀਆ ਕੁੜੇ ਰਸਾਯਨ ਜਹੀ

ਨੀ ਖੇਹ ਖੇਹ ਕੇ ਹੋ ਗਏ ਤਿਖੇ ਆ

ਮੈਂ ਆ ਕਰਦੂ ਮੈਂ ਵਾਹ ਕਰਦੂ

ਮੈਂ ਆ ਕਰਦੂ ਮੈਂ ਵਾਹ ਕਰਦੂ

ਆਦਤ ਨੀ ਸੁਰਲੀਆਂ ਛੱਡਣ ਦੀ

ਸਾਡੀ ਰੱਬ ਨੇ duty ਲਾਈ ਏ

ਧੌਣਾ ਚੋਂ ਕਿੱਲੇ ਕਡਨ ਦੀ

ਸਾਡੀ ਰੱਬ ਨੇ duty ਲਾਈ ਏ

ਧੌਣਾ ਚੋਂ ਕਿੱਲੇ ਕਡਨ ਦੀ

ਸਾਨੂ ਪ੍ਤਾ ਨੀ ਬੋਰਾਂ ਬਾਰਾਂ ਦਾ

ਪੈਣ ਗੋਲੀਆਂ ਲੰਮੀਆਂ ਲੰਮੀਆਂ ਨੀ

ਜਿਹੜੇ ਲਗਨ ਲੱਗੇ ਹਾੰ ਦੀਏ

ਕੋਈ ਸ਼ੂਟੀਗਾ ਵਾਲਿਆਂ ਡਮੀਆਂ ਨੀ

ਜਾਕੇ ਟੀਵੀ ਟੁਵੀ ਵੇਖੇਯਾ ਕਰ

ਐਵੇਂ ਪੁਛਦੀ ਕਾਂਡ ਫਿਰੇ ਫਿਫੜਾ ਦੇ

ਜਦੋਂ ਪੇਸ਼ੀਆਂ ਉੱਤੇ ਜਾਂਦੇ ਆ

ਕੁੜੀਏ ਨੀ ਕਾਤਿਲ ਕੁਕੜਾ ਦੇ

ਸਾਡੀ ਮੁੱਡ ਤੋਂ ਫਿਤਰਤ ਹਾਨ ਦੀਏ

ਓ ਬੱਲੇ ਉਸਤਾਦ ਜੀ

ਸਾਡੀ ਮੁੱਡ ਤੋਂ ਫਿਤਰਤ ਹਾਨ ਦੀਏ

ਨੀ ਰਹੀ ਵਾਂਕ ਬਰਾਬਰ ਕਡਨ ਦੀ

ਸਾਡੀ ਰੱਬ ਨੇ duty ਲਾਈ ਏ

ਧੌਣਾ ਚੋਂ ਕਿੱਲੇ ਕਡਨ ਦੀ

ਸਾਡੀ ਰੱਬ ਨੇ duty ਲਾਈ ਏ

ਧੌਣਾ ਚੋਂ ਕਿੱਲੇ

ਸਾਡੇ ਨਾਲ ਲੋਟ ਨੀ ਆਓਣਾ ਨੀ

ਤੇਰੀ ਜ਼ਿੰਦਗੀ ਵਾਲਾ trip ਕੁੜੇ

ਕਿ ਪ੍ਤਾ ਚੋਬਰ ਦੀ ਫੋਟੋ ਤੇ

ਕਦ ਹੋ ਜਾਵੇ rip rip ਕੁੜੇ

ਸਾਡੇ ਬਲੀਏ record ਪੁਰਾਣੇ ਆ

ਲੋਕਾਂ ਲਈ ਤਾਜ਼ੇ ਤਾਜ਼ੇ ਨੀ

ਤੂ ਜਿਹੜੇ ਸ਼ਹਿਰ rent ਤੇ ਰਿਹਨੀ ਏ

ਅਸੀ ਉਸ ਸ਼ਹਿਰ ਦੇ ਰਾਜੇ ਨੀ

ਅੱਜ ਧਰਮਪੁਰੇ ਵਾਲਿਆਂ ਦੁਸ਼ਮਣ ਨੇ

ਅੱਜ ਧਰਮਪੁਰੇ ਵਾਲਿਆਂ ਦੁਸ਼ਮਣ ਨੇ

ਕਾਲ ਸਾਡੇ ਸੀ ਜੋ ਸੱਜਣ ਜੀ

ਸਾਡੀ ਰੱਬ ਨੇ duty ਲਾਈ ਏ

ਧੌਣਾ ਚੋਂ ਕਿੱਲੇ ਕਡਨ ਦੀ

ਸਾਡੀ ਰੱਬ ਨੇ duty ਲਾਈ ਏ

ਧੌਣਾ ਚੋਂ ਕਿੱਲੇ ਕਡਨ ਦੀ

ਤੂ ਗਲ ਕਰੇ ਕਿਹੜੇ ਖੱਬੀ ਖਾਣਾ ਦੀ

ਕਰ ਵੱਡੇ ਵੱਡੇ ਠੋਕ ਦਿੱਤੇ

ਜੋ ਰੁਕੇ ਸੀ ਚਲਣ ਲਾਤੇ ਨੀ

ਜੋ ਚਲਦੇ ਸੀ ਓ ਰੋਕ ਦਿੱਤੇ

ਇਥੇ ਹੋਣ ਸਲਾਮਾ ਜੁੱਰਤਾ ਨੂ

ਕੋਈ ਕਦਰ ਨਾ ਪੇਂਦੀ ਚੱਮ ਦੀ ਏ

ਕੁੜੀਏ ਨੀ ਮਿੱਟੀ ਮਾਲਵੇ ਦੀ

ਬੰਦੇ ਅੱਤ ਕਰੋਨੇ ਜਮਦੇ ਏ

ਓ ਹਾਲੇ ਤਕ ਤਾਂ ਦਬੇ ਨਹੀ

ਓ ਦੱਬਣਾ ਵੀ ਨੀ ਉਸਤਾਦ ਜੀ

ਨੀ ਓ ਹਾਲੇ ਤਕ ਤਾਂ ਦਬੇ ਨਹੀ

ਕੋਸ਼ਿਸ਼ ਤਾਂ ਚ੍ਲ੍ਦੀ ਦਬਨ ਦੀ

ਸਾਡੀ ਰੱਬ ਨੇ duty ਲਾਈ ਏ

ਧੌਣਾ ਚੋਂ ਕਿੱਲੇ ਕਡਨ ਦੀ

ਸਾਡੀ ਰੱਬ ਨੇ duty ਲਾਈ ਏ

ਧੌਣਾ ਚੋਂ ਕਿੱਲੇ ਕਡਨ ਦੀ

ਸਾਡੀ ਰੱਬ ਨੇ duty ਲਾਈ ਏ

ਧੌਣਾ ਚੋਂ ਕਿੱਲੇ ਕਡਨ ਦੀ

R Nait/Labh Heera'dan Daha Fazlası

Tümünü Görlogo