ਸਾਡੇ ਵਰਗਾ ਮਿਲੂ ਨਾਤੇ ਹੋਣਾ ਜੱਟੀ ਏ
ਨੀ ਜਿਹੜਾ ਖੇਤਾ ਵਿਚੋ ਕਢ ਲਯੀ ਦਾ ਸੋਨਾ ਜੱਟੀ ਏ
G Guri…!
ਸਾਡੇ ਵਰਗਾ ਮਿਲੂ ਨਾਤੇ ਹੋਣਾ ਜੱਟੀ ਏ
ਨੀ ਜਿਹੜਾ ਖੇਤਾ ਵਿਚੋ ਕਢ ਲਯੀ ਦਾ ਸੋਨਾ ਜੱਟੀ ਏ
ਸੋਹਣੀ ਕਲੀਏ ਬਿਲਾਯਾਤ ਵਾਲ਼ੀਏ
Impress ਜਿਹੇ ਗੁਲਾਬ ਤੋਂ ਆਂ
ਕਿਹਦੇ ਮੰਮੀ ਨੂ ਜਮਾਈ ਲਭ ਲੇਆ
ਮੁੰਡਾ ਸੋਹਣਾ ਏ ਪੰਜਾਬ ਤੋਂ ਆ
ਕਿਹਦੇ ਮੰਮੀ ਨੂ ਜਮਾਈ ਲਭ ਲੇਆ
ਮੁੰਡਾ ਸੋਹਣਾ ਏ ਪੰਜਾਬ ਤੋਂ ਆ
ਓ ਰਿਹਾ ਸ਼ੇਹਨ ਰਾਜੇਯਾ ਦੇ ਵਰਗਾ
ਤੌਰ ਚਮਕੇ ਚਮਕੇ ਜਿਵੇ ਚੰਦ ਨੀ
ਓ ਰਿਹਾ ਸ਼ੇਹਨ ਰਾਜੇਯਾ ਦੇ ਵਰਗਾ
ਤੌਰ ਚਮਕੇ ਚਮਕੇ ਜਿਵੇ ਚੰਦ ਨੀ
ਓ ਪੈਂਡਿਯਾ ਤਹਿਸੀਲ ਤਕ ਬੋਲਿਯਾ
ਮੁੰਡਾ ਕਾਹਦਾ ਨੀਰਾ Diamond ਨੀ
ਮੁੰਡਾ ਕਾਹਦਾ ਨੀਰਾ Diamond ਨੀ
ਨੀ ਦਿਲ ਜ਼ਵਾ ਰੂਹ ਵਰਗਾ
ਪਰ ਸਖਤ ਮਜਾਜ ਤੋਂ ਆਂ
ਕਿਹਦੇ ਮੰਮੀ ਨੂ ਜਮਾਈ ਲਭ ਲੇਆ
ਮੁੰਡਾ ਸੋਹਣਾ ਏ ਪੰਜਾਬ ਤੋਂ ਆ
ਕਿਹਦੇ ਮੰਮੀ ਨੂ ਜਮਾਈ ਲਭ ਲੇਆ
ਮੁੰਡਾ ਸੋਹਣਾ ਏ ਪੰਜਾਬ ਤੋਂ ਆ
ਹੋ ਗੱਲਾ ਸਚੀ ਆ ਦਾ ਸੱਚੇ ਦਿੱਲੋ Fan ਆ
ਕਲ ਰੌਂਦ ਤੇ Clapping ਨੀ ਮਾਰਦਾ
ਹੋ ਗੱਲਾ ਸਚੀ ਆ ਦਾ ਸੱਚੇ ਦਿੱਲੋ Fan ਆ
ਕਲ ਰੌਂਦ ਤੇ Clapping ਨੀ ਮਾਰਦਾ
ਹੀਰੋ ਪੁਣਾ ਏ ਜਾਵਾ ਜੇ ਜਮਾਂਦਰੂ
ਫਿਰੇ Typhoid ਵੈਰਿਯਾ ਨੂ ਛੱਡਦਾ
ਫਿਰੇ Typhoid ਵੈਰਿਯਾ ਨੂ ਛੱਡਦਾ
ਨੀ ਤੇਰੀ ਸਾਦਗੀ ਘੁਮੌਂਦੀ ਸਿਰ ਨੂ
ਤੂ ਹੈ ਵੀ ਸੋਨਿਏ ਸ਼ਰਾਬ ਤੋਂ ਆ
ਕਿਹਦੇ ਮੰਮੀ ਨੂ ਜਮਾਈ ਲਭ ਲੇਆ
ਮੁੰਡਾ ਸੋਹਣਾ ਏ ਪੰਜਾਬ ਤੋਂ ਆ
ਕਿਹਦੇ ਮੰਮੀ ਨੂ ਜਮਾਈ ਲਭ ਲੇਆ
ਮੁੰਡਾ ਸੋਹਣਾ ਏ ਪੰਜਾਬ ਤੋਂ ਆ
ਨੀ ਤੇਰੀ ਜਮੁਨ ਦਾ ਜੱਦੀ ਕਾਲੀ ਅੱਖ ਨੇ
Singhjeet Chan Koiya ਪੇਯਾ ਬਨੇਯਾ
ਨੀ ਤੇਰੀ ਜਮੁਨ ਦਾ ਜੱਦੀ ਕਾਲੀ ਅੱਖ ਨੇ
Singhjeet Chan Koiya ਪੇਯਾ ਬਨੇਯਾ
ਮਾਨ ਰਖੀ ਮੇਰੇ ਡੱਟੇ ਹੋਏ ਮਾਨ ਦਾ
ਉਂਝ ਮਾਨ ਮੈਂ ਬਥੇਰਿਯਾ ਦੇ ਬੁੰਣੇਯਾ
ਉਂਝ ਮਾਨ ਮੈਂ ਬਥੇਰਿਯਾ ਦੇ ਬੁੰਣੇਯਾ
ਨੀ Love ਦਿਲ ਤੋਂ ਤੇਰੇ ਨਾਲ ਜੱਟੀ ਏ
ਮੈਂ ਕਿੱਤੇ ਸਮਝੀ ਦਿਮਾਗ ਤੋਂ ਆ
ਕਿਹਦੇ ਮੰਮੀ ਨੂ ਜਮਾਈ ਲਭ ਲੇਆ
ਮੁੰਡਾ ਸੋਹਣਾ ਏ ਪੰਜਾਬ ਤੋਂ ਆ
ਕਿਹਦੇ ਮੰਮੀ ਨੂ ਜਮਾਈ ਲਭ ਲੇਆ
ਮੁੰਡਾ ਸੋਹਣਾ ਏ ਪੰਜਾਬ ਤੋਂ ਆ