menu-iconlogo
logo

Chura Liya Reloaded

logo
Şarkı Sözleri
ਚੋਰੀ-ਚੋਰੀ ਤੈਨੂ ਤੱਕ ਦਾ

ਤੇਰੇ ਨੇ ਨਿਗਾਹ ਰੱਖ ਦਾ

ਜਦੁ ਮੇਰੇ ਕੋਲ ਨਾ ਹੋ

Story snap ਤੇ ਪੇ ਤੁਹਾਡੀ ਲੱਭ ਦਾ

ਚੋਰੀ-ਚੋਰੀ ਤੈਨੂ ਤੱਕ ਦਾ

ਤੇਰੇ ਨੇ ਨਿਗਾਹ ਰੱਖ ਦਾ

ਜਦੁ ਮੇਰੇ ਕੋਲ ਨਾ ਹੋ

Story snap ਤੇ ਪੇ ਤੁਹਾਡੀ ਲੱਭ ਦਾ

ਮੈਨੇ close my eyes

Just see you

ਮੈਨੇ open them, my please you

ਕਿਸੇ ਕਹੁ ? I wanna kiss you

ਏ ਤੂਨੇ ਕਯਾ ਕੀਆ ?

ਚੁਰਾ ਲਿਆ

ਚੁਰਾ ਲਿਆ ਹੈ ਤੁਮ ਨੇ ਦਿਲ ਕੋ

ਨਜਰ ਨਹੀਂ ਚੁਰਾਣਾ ਸਨਮ

ਬਦਲ ਕੇ ਮੇਰੀ ਤੁਮ ਜ਼ਿੰਦਗਾਨੀ

ਕਹਿ ਬਦਲ ਨਾ ਜਾਣਾ ਸਨਮ

ਜਿੰਨੀ ਤਾਰੀਫ ਕਰਾ ਬਿਨਾਂ ਲੱਗ ਦਿੱਤੀ ਉਂਨੀ ਘੱਟ ਹੈ

ਤੂੰ ਇੰਨੀ late ਮਿਲੀ ਬੱਸ ਇਹੀ ਬਾਤ ਕਾ ਗੱਮ ਹੈ

ਜਿੰਨੀ ਤਾਰੀਫ ਕਰਾ ਬਿਨਾਂ ਲੱਗ ਦਿੱਤੀ ਉਂਨੀ ਘੱਟ ਹੈ

ਤੂੰ ਇੰਨੀ late ਮਿਲੀ ਬੱਸ ਇਹੀ ਬਾਤ ਕਾ ਗੱਮ ਹੈ

ਤੂੰ ਮੇਰੇ ਲਈ ਬੰਨੀ ਔਰ ਤੇਰੇ ਲੀਏ ਹਮ ਹੈ

ਤੇਰੀ ਮੇਰੀ ਜੋਡੀ play back ਲੱਗ ਦਿੱਤੀ awesome ਹੈ

ਚੁਰਾ ਲਿਆ ਹੈ ਤੁਮ ਨੇ ਦਿਲ ਕੋ

ਨਜਰ ਨਹੀਂ ਚੁਰਾਣਾ ਸਨਮ

ਬਦਲ ਕੇ ਮੇਰੀ ਤੁਮ ਜ਼ਿੰਦਗਾਨੀ

ਕਹਿ ਬਦਲ ਨਾ ਜਾਣਾ ਸਨਮ

ਚੋਰੀ-ਚੋਰੀ ਮੈਨੂੰ ਤੱਕ ਦਾ ਮੇਰੇ ਤੇ ਨਿਗਾਹ ਰੱਖ ਦਾ

ਜਦੁ ਮੇਰੇ ਕੋਲ ਨਾ ਹੋ Story snap ਤੇ ਪੇ ਮੇਰੀ ਲੱਭ ਦਾ

ਚੋਰੀ-ਚੋਰੀ ਮੈਨੂੰ ਤੱਕ ਦਾ ਮੇਰੇ ਤੇ ਨਿਗਾਹ ਰੱਖ ਦਾ

ਜਦੁ ਮੇਰੇ ਕੋਲ ਨਾ ਹੋ Story snap ਤੇ ਪੇ ਮੇਰੀ ਲੱਭ ਦਾ

Ramji Gulati/Priyanka Negi, Chura Liya Reloaded - Sözleri ve Coverları