ਬਹੁਤ ਨੇੜੇ , ਬਹੁਤ ਨੇੜੇ
ਆ ਕੇ ਦੱਸਿਆ
ਜਿਹਨੂੰ ਸੀ ਤੂੰ , ਜਿਹਨੂੰ ਸੀ ਤੂੰ
ਪਿਆਰ ਕਰਦਾ ਉਹ ਚੇਹਰਾ ਨਈ ਆ ਮੈਂ
ਜਿਹਨੂੰ ਸੀ ਤੂੰ , ਜਿਹਨੂੰ ਸੀ ਤੂੰ
ਪਿਆਰ ਕਰਦਾ ਉਹ ਚੇਹਰਾ ਨਈ ਆ ਮੈਂ
ਬਹੁਤ ਨੇੜੇ , ਬਹੁਤ ਨੇੜੇ
ਆ ਕੇ ਦੱਸਿਆ ਕੇ ਤੇਰਾ ਨਈ ਆ ਮੈਂ
ਬਹੁਤ ਨੇੜੇ , ਬਹੁਤ ਨੇੜੇ
ਆ ਕੇ ਦੱਸਿਆ ਕੇ ਤੇਰਾ ਨਈ ਆ ਮੈਂ
ਅੱਖਾਂ ਮੂਹਰੇ ਜ਼ਾਲਿਮਾਂ
ਹਨੇਰਾ ਲੱਗੀ ਜਾਂਦਾ ਐ
ਹਰ ਚਿਹਰੇ ਵਿਚ ਤੇਰਾ
ਚੇਹਰਾ ਲੱਗੀ ਜਾਂਦਾ ਐ
ਅੱਖਾਂ ਮੂਹਰੇ ਜ਼ਾਲਿਮਾਂ
ਹਨੇਰਾ ਲੱਗੀ ਜਾਂਦਾ ਐ
ਹਰ ਚਿਹਰੇ ਵਿਚ ਤੇਰਾ
ਚੇਹਰਾ ਲੱਗੀ ਜਾਂਦਾ ਐ
ਪਹਿਲਾ ਮੇਰੀ ਜ਼ਿੰਦਗੀ ਨੂੰ ਰਾਤ ਕਰਕੇ
ਹੁਣ ਮੈਨੂੰ ਕਹਿਣਾ ਐ ਸਵੇਰਾ ਨਈ ਆ ਮੈਂ
ਬਹੁਤ ਨੇੜੇ , ਬਹੁਤ ਨੇੜੇ
ਆ ਕੇ ਦੱਸਿਆ ਕੇ ਤੇਰਾ ਨਈ ਆ ਮੈਂ
ਬਹੁਤ ਨੇੜੇ , ਬਹੁਤ ਨੇੜੇ
ਆ ਕੇ ਦੱਸਿਆ ਕੇ ਤੇਰਾ ਨਈ ਆ ਮੈਂ