ਹਾਂ ਆ ਆ ਆ ਆ
ਤੈਨੂ ਤਰਸ ਨਹੀ ਆਇਆ
ਤੈਨੂ ਰਿਹਾਂ ਨਹੀ ਆਇਆ
ਮੈਂ ਸੋਚਾਂ ਤੇਰੇ ਨਾਲ ਪਿਆਰ ਕ੍ਯੋਂ ਪਾਇਆ
ਧੋਖਾ ਕਰਨਾ ਤਾਂ ਹਾਏ ਵੇ ਪਾਪ ਹੁੰਦਾ ਏ
ਧੋਖੇ ਨਾਲ ਹਂਜੁਆ ਚ ਰੋਡੇਯਾ ਏ ਤੂ
ਦਿਲ ਤਾਂ ਖੁਦਾ ਦਾ ਘਰ ਹੁੰਦਾ ਏ
ਕ਼ਾਫਿਰਾ ਵੇ ਦਿਲ ਮੇਰਾ ਤੋਡੇਯਾ ਏ ਤੂ
ਦਿਲ ਤਾਂ ਖੁਦਾ ਦਾ ਘਰ ਹੁੰਦਾ ਏ
ਕ਼ਾਫਿਰਾ ਵੇ ਦਿਲ ਮੇਰਾ ਤੋਡੇਯਾ ਏ ਤੂ
ਕ਼ਾਫਿਰਾ ਵੇ ਹਾਏ ਕ਼ਾਫਿਰਾ ਵੇ ਹਾਏ
ਕ਼ਾਫਿਰਾ ਵੇ..
ਕ਼ਾਫਿਰਾ ਵੇ ਹਾਏ ਕ਼ਾਫਿਰਾ ਵੇ ਹਾਏ
ਕ਼ਾਫਿਰਾ ਵੇ..
ਚੰਨਾ ਤੂਨੇ ਸਪਨੇ ਵਿਖਾਏ ਹੀ ਸੀ ਕ੍ਯੂਂ
ਹਸ਼ਰ ਦੀ ਗਲੀ ਵਿਚ ਛੱਡਣਾ ਸੀ ਜੇ
ਦੋਸਤੀ ਦਾ ਹਥ ਤੂ ਵਧਾਇਆ ਹੀ ਸੀ ਕ੍ਯੂਂ
ਉਮਰਾਂ ਦਾ ਵੈਰ ਕੋਯੀ ਕਢਨਾ ਸੀ ਜੇ
ਆਸ਼ਿਕ਼ਾਂ ਲਈ ਇਸ਼੍ਕ਼ ਤਾਂ ਮਜ਼ਬ ਹੁੰਦਾ ਏ
ਦੋ ਜਖ ਦੇ ਰਾਹ ਤੇ ਮੈਨੂ ਤੋੜੇਯਾ ਏ ਤੂ
ਦਿਲ ਤਾਂ ਖੁਦਾ ਦਾ ਘਰ ਹੁੰਦਾ ਏ
ਕ਼ਾਫਿਰਾ ਵੇ ਦਿਲ ਮੇਰਾ ਤੋਡੇਯਾ ਏ ਤੂ
ਤਨਹਾਈਆਂ ਨੇ ਜੁਦਾਈਆਂ ਨੇ
ਤੂ ਪੀੜਾ ਝੋਲੀ ਪਾਇਆ ਨੇ
ਤੇਰਿਯਾ ਏ ਰੂਸਵਾਇਆ ਨੇ
ਸਾਡੇ ਹਿੱਸੇ ਜੋ ਆਇਆ ਨੇ
ਚੰਨਾ ਰਿਹ ਕੇ ਨਬੀ ਸੈਕੀ ਮਰ ਜਾਣਾ ਮੈਂ
ਜ਼ਿੰਦਗੀ ਦੇ ਨਾਲੋਂ ਮੈਨੂ ਤੋਡੇਯਾ ਏ ਤੂ
ਯੇ ਜੋ ਇਸ਼੍ਕ਼ ਹੈ ਅਜਬ ਹੈ ਗ਼ਜ਼ਬ ਹੈ ਗ਼ਜ਼ਬ ਹੈ
ਇਸ਼੍ਕ਼ ਆਸ਼ਿਕ਼ ਦਾ ਮਜ਼ਬ ਹੈ ਮਜ਼ਬ ਹੈ ਮਜ਼ਬ ਹੈ
ਕਾਹਤੋਂ ਜ਼ਾਲੀਮਾ ਵੇ ਮੈਨੂ ਛੋਡਿਆ ਏ ਤੂ
ਕ਼ਾਫਿਰਾ ਵੇ ਦਿਲ ਮੇਰਾ ਤੋਡੇਯਾ ਏ ਤੂ