menu-iconlogo
huatong
huatong
بول
ریکارڈنگز
SB

ਸਾਡੇ ਯਾਰਾਂ ਨਾਲ ਅੱਸੀ ਅੰਤ ਤਕ ਖੜੇ

ਕਦੇ ਨਾ ਮੁਸੀਬਤਾਂ ਨਾ ਔਂਕਡ਼ਾ ਤੋਂ ਡਰੇ

ਬੈਰਿਯਾ ਆਲੇ ਤਾਂ ਕਈ ਕੱਮ ਯਾਰਾ ਕਰੇ

ਜਦੋਂ ਸਾਨੂ ਪਯੀ ਲੋਡ ਹਥ…

ਜਦੋਂ ਸਾਨੂ ਪਯੀ ਲੋਡ ਹਥ ਕਰ ਦਿੱਤੇ ਖੜੇ

ਸਾਨੂ ਪਯੀ ਲੋਡ ਹਥ ਕਰ ਦਿੱਤੇ ਖੜੇ

ਜਦੋਂ ਸਾਨੂ ਪਯੀ ਲੋਡ ਹਥ…

ਜਦੋਂ ਸਾਨੂ ਪਯੀ ਲੋਡ ਹਥ ਕਰ ਦਿੱਤੇ ਖੜੇ

ਮਾਪੇਯਾ ਦਾ ਸਤਕਾਰ ਏਕ ਡਰਾਂ ਰਬ ਕੋਲੋਂ

ਹੁੰਨ ਗਿਣਤੀ ਦੇ ਖਾਸ, ਕਿ ਆ ਲੈਣਾ ਵਘ ਕੋਲੋਂ

ਕੋਈ ਪੌਂਡਾ ਨਹਿਓ ਹਥ… ਕਿਹ੍ੜਾ ਲਂਗੁ ਅੱਗ ਕੋਲੋਂ

ਕੋਈ ਪੌਂਡਾ ਨਹਿਓ ਹਥ… ਕਿਹ੍ੜਾ ਲਂਗੁ ਅੱਗ ਕੋਲੋਂ

ਬਾਹਲੇ ਤੱਤੇ ਦੇਖ ਸਾਨੂ ਮਿਨਿਟ’ਚ ਤਰੇ

ਜੱਗ ਕਰਤਾ ਏ ਤੌਬਾ ਐਸੇ ਕੱਮ ਅੱਸੀ ਕਰੇ

ਕਦੇ ਗੁੱਡੀ ਥੱਲੇ ਕਦੇ ਅਮ੍ਬਰਾ ਤੇ ਚੜੇ

ਜੱਗ ਕਰਤਾ ਏ ਤੌਬਾ ਐਸੇ…

ਜੱਗ ਕਰਤਾ ਏ ਤੌਬਾ ਐਸੇ… ਕੱਮ ਅੱਸੀ ਕਰੇ

ਜੱਗ ਕਰਤਾ ਏ ਤੌਬਾ ਐਸੇ… ਕੱਮ ਅੱਸੀ ਕਰੇ

ਕਸ੍ਟਮ ਪ੍ਲੇਟ ਵਾਲੀ ਕਾਰ ਮੇਰੀ ਆ

ਕਰਦੀ cruze ਸ਼ਿਅਰ’ਓਂ ਬਾਹਿਰ ਜਿਹੜੀ ਆ

ਰੋਹਬ ਪਗ ਦਾ ਏ ਨਾਲੇ ਅਖ ਚੰਦਰੀ

ਵੈਰਿਯਾ ਦੇ ਸੀਨੇ ਦਿੰਦੇ ਪਾੜ ਜਿਹੜੀ ਆ

ਔਰਤਾਂ ਪਿਛਹੇ ਨੀ ਅੱਸੀ ਯਾਰਾਂ ਪਿਛੇ ਖੜੇ

ਐਥੇ ਖੜਨ ਆਲੇ ਘੱਟ ਗੱਲਾਂ ਕਰਨ ਆਲੇ ਬਡੇ

ਦੇਖ ਕੇ ਹਾਲਾਤ ਦੁਨਿਯਾ ਦੇ ਮੰਨ ਭਰੇ

ਐਥੇ ਖੜਨ ਆਲੇ ਘੱਟ ਗੱਲਾਂ…

ਐਥੇ ਖੜਨ ਆਲੇ ਘੱਟ ਗੱਲਾਂ ਕਰਨ ਆਲੇ ਬੱਡੇ

ਖੜਨ ਆਲੇ ਘੱਟ ਗੱਲਾਂ ਕਰਨ ਆਲੇ ਬੱਡੇ

ਪੈਸੇ ਪੂਸੇਯਾ ਦੀ ਅੱਸੀ ਕੀਤੀ ਨੀ ਗੁਲਾਮੀ

ਆਯੇਜ ਹੌੂਗੀ ਚ੍ੜਾ ਈ ਭਾਵੇਈਂ ਸੀਗੀ ਗੁਮਨਾਂ ਮੀ ਕਦੇ

ਇੱਜ਼ਤਾਂ ਸਾਂਭਲੀ ਜੱਟਾ…

ਇੱਜ਼ਤਾਂ ਸਾਂਭਲੀ ਜੱਟਾ, ਏਹ੍ਦਿ ਕਰੀ ਨੀ ਨਿਲਾਮੀ ਕਦੇ

ਦਸ ਦੇਂਦੀ vibe ਬੰਦੇ ਜਾਲੀ ਯਾ ਕੇ ਖਰੇ

ਖੰਨੇ ਆਲੇ ਆ ਦਿਖਾਵੇ ਅੱਸੀ ਭੁਲ ਕੇ ਨਾ ਕਰੇ

Fake ਬੰਦੇ ਜ਼ਿੰਦਗੀ ਚੋਂ ਕਰ ਦਿੱਤੇ ਪਰੇ

ਖੰਨੇ ਆਲੇ ਆ ਦਿਖਾਵੇ ਕਦੇ…

ਖੰਨੇ ਆਲੇ ਆ ਦਿਖਾਵੇ ਅੱਸੀ ਭੁਲ ਕੇ ਨਾ ਕਰੇ

ਖੰਨੇ ਆਲੇ ਆ ਦਿਖਾਵੇ ਅੱਸੀ ਭੁਲ ਕੇ ਨਾ ਕਰੇ..

amantej hundal کے مزید گانے

تمام دیکھیںlogo