menu-iconlogo
huatong
huatong
avatar

Asi Gabru Punjabi

Amrinder Gillhuatong
poobearde_vrieshuatong
بول
ریکارڈنگز
ਅੱਸੀ ਗਬਰੂ ਪੰਜਾਬੀ ਦਿਲ ਜਿਹਦੇ ਨਾਲ ਲਾਈਏ,

ਓਹਨੂ ਛੱਡ ਕੇ ਨਾ ਜਾਈਏ ਨੀ

ਜਦੋਂ ਕਰ ਲਈਏ ਪ੍ਯਾਰ, ਸਾਰੇ ਕੌਲ ਕਰਾਰ

ਪੁਰ ਕਰਕੇ ਵਿਖਾਏ ਨੀ

ਭਾਵੇ ਕਰੇ ਜਾਗ ਵੈਰ ਪਿਚੇ ਕਰੀਦਾ ਨੀ ਪੈਰ

ਅੱਸੀ ਤੋੜ ਚੜਾਈਏ ਨੀ

ਜਿਹਿਨੂ ਦਿਲ ਚ ਵਸਾਈਏ, ਓਹਨੂ ਜਿੰਦ ਵੀ ਬਣਾਈਏ

ਕਦੇ ਆਖ ਨਾ ਚੁਰਆਈਏ ਨੀ

ਲੱਗੀਆਂ ਲਾ ਕੇ, ਆਪਣਾ ਕਿਹ ਕੇ

ਸਜ੍ਣਾ ਤੋਹ ਨਾ ਕਦੇ ਮੁਖ ਪ੍ਰਤਾਈਏ ਨੀ

ਲਾਈਏ ਜੇ ਯਾਰੀਆਂ

ਫਿਰ ਲਾ ਕੇ ਤੋੜ ਨਿਭਾਈਏ ਨੀ

ਮੂਕ ਜਾਵੇ ਭਾਵੇ ਜਾਨ ਏ

ਪਰ ਯਾਰ ਤੋਹ ਦੂਰ ਨਾ ਜਾਈਏ ਨੀ

ਲਾਈਏ ਜੇ ਯਾਰੀਆਂ

ਫਿਰ ਲਾ ਕੇ ਤੋੜ ਨਿਭਾਈਏ ਨੀ

ਮੂਕ ਜਾਵੇ ਭਾਵੇ ਜਾਨ ਏ

ਪਰ ਯਾਰ ਤੋਹ ਦੂਰ ਨਾ ਜਾਈਏ ਨੀ

Yo, if it is, you gon' do it, do it

And it's best if you do it proper

If it is, you gon' hit it, hit it

Committed to be the top of

Top of the top, best of the best

Y'all be the cream of the cropper

Jamming it rough

There'll be teams tough

Coming to become the shocker

ਸੱਚੀਆਂ ਪ੍ਰੀਤਾਂ ਜਦੋਂ ਲਾ ਲਈਏ

ਸਜ੍ਣਾ ਨੂ ਨਯੀ ਆਜ਼ਮਾਯੀਦਾ

ਦਿਲ ਜਦੋਂ ਦਿਲ ਨਾ ਵਟਾ ਲਈਏ

ਹਥ ਨਹੀਓ ਆਪਣਾ ਛੁਡਾਈ ਦਾ

ਸੋਹਣੇ ਭਾਵੇ ਮਿਲ ਜਾਣ ਲਖ ਨੀ

ਕਦੇ ਨੀ ਯਾਰ ਵਟਾਯਿਦਾ

ਨਚਨਾ ਜੇ ਪੈ ਜੇ ਬੰਨ ਘੁੰਗਰੂ

ਨਚ ਕੇ ਵੀ ਯਾਰ ਮਨਯਿਦਾ

ਜੇ ਨਾ ਹੋਵੇ, ਸੋਹਣਾ ਰਾਜ਼ੀ

ਇਕ ਪਲ ਵੀ ਨਾ, ਕੀਤੇ ਚੈਨ ਨਾ ਪਾਈਏ ਨੀ

ਲਾਈਏ ਜੇ ਯਾਰੀਆਂ

ਫਿਰ ਲਾ ਕੇ ਤੋੜ ਨਿਭਾਈਏ ਨੀ

ਮੂਕ ਜਾਵੇ ਭਾਵੇ ਜਾਨ ਏ

ਪਰ ਯਾਰ ਤੋਹ ਦੂਰ ਨਾ ਜਾਈਏ ਨੀ

ਲਾਈਏ ਜੇ ਯਾਰੀਆਂ

ਫਿਰ ਲਾ ਕੇ ਤੋੜ ਨਿਭਾਈਏ ਨੀ

ਮੂਕ ਜਾਵੇ ਭਾਵੇ ਜਾਨ ਏ

ਪਰ ਯਾਰ ਤੋਹ ਦੂਰ ਨਾ ਜਾਈਏ ਨੀ

Yeah, Amrinder Gill

Dr. Zeus

And y'all know who this is, Nicholax

2k12 baby, huh, huh, let's go

If it is, you gon' do it, do it

And it's best if you do it proper

If it is, you gon' hit it, hit it

Committed to be the top of

Top of the top, best of the best

Y'all be the cream of the cropper

Jamming it rough

There'll be teams tough

Coming to become the shocker

ਤੇਰੇਆ ਖਿਆਲਾਂ ਵਿਚ ਲੰਗਦੇ

ਦਿਨ ਮੇਰੇ ਇੰਜ ਜਿਵੇਂ ਰਾਤ ਨੀ

ਅੱਕਖਿਯਾ ਚ ਰਹਿਣ ਤੇਰੇ ਸੁਪਨੇ

ਕਰਦਾ ਰਵਾ ਤੇਰੀ ਬਾਤ ਨੀ

ਇਸ਼੍ਕ਼ ਨਾ ਮੰਨਦਾ ਜਗ ਨੂ

ਇਸ਼੍ਕ਼ ਨਾ ਪੁਛਦਾਏ ਜ਼ਾਤ ਨੀ

ਮੰਗੇਆਏ ਤੈਨੂੰ ਅੱਸੀ ਰਬ ਤੋਂ

ਅੱਕਖਿਯਾ ਚ ਲ ਜਜ਼ਬਾਤ ਨੀ

ਇਕ ਤੂ ਹੋਵੇ, ਇਕ ਮੈਂ ਹੋਵਾਂ

ਦੋਵੇ ਸਾਰੇ ਜਾਗ ਨੂ ਭੁਲ ਜਾਈਏ ਨੀ

ਲਾਈਏ ਜੇ ਯਾਰੀਆਂ

ਫਿਰ ਲਾ ਕੇ ਤੋੜ ਨਿਭਾਈਏ ਨੀ

ਮੂਕ ਜਾਵੇ ਭਾਵੇ ਜਾਨ ਏ

ਪਰ ਯਾਰ ਤੋਹ ਦੂਰ ਨਾ ਜਾਈਏ ਨੀ

ਲਾਈਏ ਜੇ ਯਾਰੀਆਂ

ਫਿਰ ਲਾ ਕੇ ਤੋੜ ਨਿਭਾਈਏ ਨੀ

ਮੂਕ ਜਾਵੇ ਭਾਵੇ ਜਾਨ ਏ

ਪਰ ਯਾਰ ਤੋਹ ਦੂਰ ਨਾ ਜਾਈਏ ਨੀ

Amrinder Gill کے مزید گانے

تمام دیکھیںlogo