ਆਜਾ ਮੈਂ ਤੈਨੂੰ ਪਿਆਰ ਕਰਾਂ ਏ ਜਿੰਦੜੀ ਨਿਸਾਰ ਕਰਾਂ
ਆਜਾ ਮੈਂ ਤੈਨੂੰ ਪਿਆਰ ਕਰਾਂ ਏ ਜਿੰਦੜੀ ਨਿਸਾਰ ਕਰਾਂ
ਸਾਮਣੇ ਤੂੰ ਬੈਠਾ ਰਵੇ ਮੈ ਤੇਰਾ ਦੀਦਾਰ ਕਰਾਂ
ਇਹਨਾਂ ਮੈਂ ਤੈਨੂੰ ਪਿਆਰ ਕਰਾਂ ਏ ਜਿੰਦੜੀ ਨਿਸਾਰ ਕਰਾਂ
ਸਾਮਣੇ ਤੂੰ ਬੈਠਾ ਰਵੇ ਮੈ ਤੇਰਾ ਦੀਦਾਰ ਕਰਾਂ
ਇਹਨਾਂ ਮੈਂ ਤੈਨੂੰ ਪਿਆਰ ਕਰਾਂ ਏ ਜਿੰਦੜੀ ਨਿਸਾਰ ਕਰਾਂ
ਜਾਗਦਿਆਂ ਅੱਖੀਆਂ ਚ ਖ਼ਵਾਬ ਤੇਰੇ ਰਹਿੰਦੇ ਨੇ
ਤਕਦੀ ਹਾਂ ਚੰਨ ਵੇਲੇ ਭੁਲੇਖੇ ਤੇਰੇ ਪੈਂਦੇ ਨੇ
ਜਾਗਦਿਆਂ ਅੱਖੀਆਂ ਚ ਖ਼ਵਾਬ ਤੇਰੇ ਰਹਿੰਦੇ ਨੇ
ਤਕਦੀ ਹਾਂ ਚੰਨ ਵੇਲੇ ਭੁਲੇਖੇ ਤੇਰੇ ਪੈਂਦੇ ਨੇ
ਸਾਰੇ ਸੱਜਣਾ ਇਹ ਹੀ ਗੱਲ ਕਹਿੰਦੇ ਨੇ
ਇਸ਼ਕ ਸਮੰਦਰ ਡੂੰਗਾ ਮੈ ਕਿਵੇਂ ਪਾਰ ਕਰਾਂ
ਇਹਨਾਂ ਮੈਂ ਤੈਨੂੰ ਪਿਆਰ ਕਰਾਂ ਏ ਜਿੰਦੜੀ ਨਿਸਾਰ ਕਰਾਂ
ਅੱਲਾ ਕਰੇ ਇੰਨੀ ਲੰਬੀ ਹੋ ਜਾਵੇ ਰਾਤ ਵੇ
ਲੰਗ ਜਾਣ ਸਹਿੰਦੀ ਹਾਂ ਨਾ ਮੁਕੇ ਗਲਬਾਤ ਵੇ
ਅੱਲਾ ਕਰੇ ਇੰਨੀ ਲੰਬੀ ਹੋ ਜਾਵੇ ਰਾਤ ਵੇ
ਲੰਗ ਜਾਣ ਸਹਿੰਦੀ ਹਾਂ ਨਾ ਮੁਕੇ ਗਲਬਾਤ ਵੇ
ਕਦੀ ਟੁਟੇ ਨਾ ਤੇਰਾ ਮੇਰਾ ਸਾਥ
ਸਾਹਾਂ ਚ ਪੀਰੋਕੇ ਤੈਨੂੰ ਮੈ ਦਸਦੀ ਯਾਰ ਕਰਾਂ
ਇਹਨਾਂ ਮੈਂ ਤੈਨੂੰ ਪਿਆਰ ਕਰਾਂ ਏ ਜਿੰਦੜੀ ਨਿਸਾਰ ਕਰਾਂ
ਸਾਮਣੇ ਤੂੰ ਬੈਠਾ ਰਵੇ ਮੈ ਤੇਰਾ ਦੀਦਾਰ ਕਰਾਂ
ਇਹਨਾਂ ਮੈਂ ਤੈਨੂੰ ਪਿਆਰ ਕਰਾਂ ਏ ਜਿੰਦੜੀ ਨਿਸਾਰ ਕਰਾਂ