menu-iconlogo
huatong
huatong
azra-jehan-dholna-rogi-nain-we-cover-image

Dholna Rogi Nain We

Azra Jehanhuatong
onejitteryjoehuatong
بول
ریکارڈنگز
ਡੋਲਣਾ ਰੋਗੀ ਨੈਣ ਵੇ ਸੋਹਣੀਆਂ ਤੈਨੂੰ ਕਹਿਣ ਵੇ

ਡੋਲਣਾ ਰੋਗੀ ਨੈਣ ਵੇ ਸੋਹਣੀਆਂ ਤੈਨੂੰ ਕਹਿਣ ਵੇ

ਵੇ ਮੈ ਲਾਇਆ ਤੂੰ ਨਿਭਾਣੀਆਂ

ਇਹ ਜੁਦਾਈਆਂ ਨਹੀਓ ਹਾਣੀਆਂ

ਡੋਲਣਾ ਰੋਗੀ ਨੈਣ ਵੇ ਸੋਹਣੀਆਂ ਤੈਨੂੰ ਕਹਿਣ ਵੇ

ਵੇ ਮੈ ਲਾਇਆ ਤੂੰ ਨਿਭਾਣੀਆਂ

ਇਹ ਜੁਦਾਈਆਂ ਨਹੀਓ ਹਾਣੀਆਂ

ਡੋਲਣਾ ਰੋਗੀ ਨੈਣ ਵੇ

ਇਸ਼ਕ ਸਫਰ ਦੀਆਂ ਔਖੀਆਂ ਰਾਵਾਂ

ਅੱਖੀਆਂ ਮੀਟ ਕੇ ਤੁਰਦੀ ਜਾਵਾਂ

ਇਸ਼ਕ ਸਫਰ ਦੀਆਂ ਔਖੀਆਂ ਰਾਵਾਂ

ਅੱਖੀਆਂ ਮੀਟ ਕੇ ਤੁਰਦੀ ਜਾਵਾਂ

ਉਹ ਦਿਨ ਆਖਰੀ ਹੋਵੇ ਮੇਰਾ

ਜਿਸ ਦਿਨ ਤੇਰਾ ਪਿਆਰ ਭੁਲਾਵਾ

ਵੇ ਮੈ ਲਾਇਆ ਤੂੰ ਨਿਭਾਣੀਆਂ

ਇਹ ਜੁਦਾਈਆਂ ਨਹੀਓ ਹਾਣੀਆਂ

ਡੋਲਣਾ ਰੋਗੀ ਨੈਣ ਵੇ

ਦੋ ਘੜੀਆਂ ਦਾ ਪਿਆਰ ਨਾ ਪਾਵੀ

ਦਿਲ ਨੂੰ ਤੋੜਕੇ ਤੁਰ ਨਾ ਜਾਵੀ

ਦੋ ਘੜੀਆਂ ਦਾ ਪਿਆਰ ਨਾ ਪਾਵੀ

ਦਿਲ ਨੂੰ ਤੋੜਕੇ ਤੁਰ ਨਾ ਜਾਵੀ

ਹੋ ਨਾ ਹੋਵੇ ਦਿਲ ਨੂੰ ਤਸੱਲੀ

ਹੋਕੇ ਭਰਦੀ ਮੈਂ ਮਰ ਜਾਵਾਂ

ਵੇ ਮੈ ਲਾਇਆ ਤੂੰ ਨਿਭਾਣੀਆਂ

ਇਹ ਜੁਦਾਈਆਂ ਨਹੀਓ ਹਾਣੀਆਂ

ਡੋਲਣਾ ਰੋਗੀ ਨੈਣ ਵੇ

ਸੋਹਣੀਆਂ ਤੈਨੂੰ ਕਹਿਣ ਵੇ

ਡੋਲਣਾ ਰੋਗੀ ਨੈਣ ਵੇ ਸੋਹਣੀਆਂ ਤੈਨੂੰ ਕਹਿਣ ਵੇ

ਵੇ ਮੈ ਲਾਇਆ ਤੂੰ ਨਿਭਾਣੀਆਂ

ਇਹ ਜੁਦਾਈਆਂ ਨਹੀਓ ਹਾਣੀਆਂ

ਡੋਲਣਾ ਰੋਗੀ ਨੈਣ ਵੇ

Azra Jehan کے مزید گانے

تمام دیکھیںlogo