menu-iconlogo
huatong
huatong
azra-jehan-gal-sun-ve-sajan-deya-kangna-cover-image

Gal Sun Ve Sajan Deya Kangna

Azra Jehanhuatong
perez61ushuatong
بول
ریکارڈنگز
ਗੱਲ ਸੁਣ ਵੇ ਸੱਜਣ ਦੇਆਂ ਕੰਗਣਾ

ਗੱਲ ਸੁਣ ਵੇ ਸੱਜਣ ਦੇਆਂ ਕੰਗਣਾ

ਚੂੰਡਿ ਵਡਕੇ ਤੇ ਕਰ ਮੈਨੂੰ ਤੰਗ ਨਾ

ਵੀਣੀ ਚੁੰਮ ਕੇ ਨਾ ਹੋਕੇ ਭਰ ਵੇ

ਗੱਲਾਂ ਮਾਹੀ ਦੀਆਂ ਮੇਰੇ ਨਾਲ ਕਰ ਵੇ ,ਕਰ ਵੇ

ਗੱਲ ਸੁਣ ਵੇ ਸੱਜਣ ਦੇਆਂ ਕੰਗਣਾ

ਚੂੰਡਿ ਵਡਕੇ ਤੇ ਕਰ ਮੈਨੂੰ ਤੰਗ ਨਾ

ਵੀਣੀ ਚੁੰਮ ਕੇ ਨਾ ਹੋਕੇ ਭਰ ਵੇ

ਗੱਲਾਂ ਮਾਹੀ ਦੀਆਂ ਮੇਰੇ ਨਾਲ ਕਰ ਵੇ ,ਕਰ ਵੇ

ਗੱਲ ਸੁਣ ਵੇ ਸੱਜਣ ਦੇਆਂ ਕੰਗਣਾ

ਹਾਏ ਰੰਗੀ ਗਈਆਂ ਮਾਹੀ ਦੇ ਰੰਗ ਵੇ

ਟੁੱਟ ਗਈਆਂ ਅੱਜ ਜਿਵੇ ਟੁੱਟਦੀ ਹੈ ਵੰਗ ਵੇ

ਹਾਏ ਰੰਗੀ ਗਈਆਂ ਮਾਹੀ ਦੇ ਰੰਗ ਵੇ

ਟੁੱਟ ਗਈਆਂ ਅੱਜ ਜਿਵੇ ਟੁੱਟਦੀ ਹੈ ਵੰਗ ਵੇ

ਦਿਲ ਡੁੱਬਦਾ ਸੀ ਅੱਜ ਗਿਆ ਤਰ ਵੇ

ਗੱਲਾਂ ਮਾਹੀ ਦੀਆਂ ਮੇਰੇ ਨਾਲ ਕਰ ਵੇ ,ਕਰ ਵੇ

ਗੱਲ ਸੁਣ ਵੇ ਸੱਜਣ ਦੇਆਂ ਕੰਗਣਾ

ਚੂੰਡਿ ਵਡਕੇ ਤੇ ਕਰ ਮੈਨੂੰ ਤੰਗ ਨਾ

ਵੀਣੀ ਚੁੰਮ ਕੇ ਨਾ ਹੋਕੇ ਭਰ ਵੇ

ਗੱਲਾਂ ਮਾਹੀ ਦੀਆਂ ਮੇਰੇ ਨਾਲ ਕਰ ਵੇ ,ਕਰ ਵੇ

ਗੱਲ ਸੁਣ ਵੇ ਸੱਜਣ ਦੇਆਂ ਕੰਗਣਾ

ਬੜਾ ਬਦਨਿਤਾ ਹੈ ਮੈਂ ਜਾਣ ਗਈ ਤੈਨੂੰ ਵੇ

ਪੁੱਠੇ ਸਿੱਧੇ ਚਕਰਾ ਵਿੱਚ ਪਾਂਦਾ ਹੈ ਤੂੰ ਮੈਨੂੰ ਵੇ

ਬੜਾ ਬਦਨਿਤਾ ਹੈ ਮੈਂ ਜਾਣ ਗਈ ਤੈਨੂੰ ਵੇ

ਪੁੱਠੇ ਸਿੱਧੇ ਚਕਰਾ ਵਿੱਚ ਪਾਂਦਾ ਹੈ ਤੂੰ ਮੈਨੂੰ ਵੇ

ਤੋਬਾ ਕਰ ਸੋਹਣੇ ਰੱਬ ਕੋਲੋਂ ਡਰ ਵੇ

ਗੱਲਾਂ ਮਾਹੀ ਦੀਆਂ ਮੇਰੇ ਨਾਲ ਕਰ ਵੇ ,ਕਰ ਵੇ

ਗੱਲ ਸੁਣ ਵੇ ਸੱਜਣ ਦੇਆਂ ਕੰਗਣਾ

ਚੂੰਡਿ ਵਡਕੇ ਤੇ ਕਰ ਮੈਨੂੰ ਤੰਗ ਨਾ

ਵੀਣੀ ਚੁੰਮ ਕੇ ਨਾ ਹੋਕੇ ਭਰ ਵੇ

ਗੱਲਾਂ ਮਾਹੀ ਦੀਆਂ ਮੇਰੇ ਨਾਲ ਕਰ ਵੇ ,ਕਰ ਵੇ

ਗੱਲ ਸੁਣ ਵੇ ਸੱਜਣ ਦੇਆਂ ਕੰਗਣਾ

Azra Jehan کے مزید گانے

تمام دیکھیںlogo