menu-iconlogo
huatong
huatong
azra-jehan-jhalli-ho-gai-sohnia-ve---nagri-data-di-cover-image

Jhalli Ho Gai Sohnia Ve - Nagri Data Di

Azra Jehanhuatong
xmasbaby25huatong
بول
ریکارڈنگز
ਝੱਲੀ ਹੋ ਗਈ ਸੋਹਣਿਆਂ ਵੇ ਤੇਰੇ ਨਾਲ ਪ੍ਰੀਤਾਂ ਪਾਕੇ

ਝੱਲੀ ਹੋ ਗਈ ਸੋਹਣਿਆਂ ਵੇ ਤੇਰੇ ਨਾਲ ਪ੍ਰੀਤਾਂ ਪਾਕੇ

ਇਸ਼ਕ ਵਿਚ ਤੇਰੇ ਵਿਚ ਗਿਰਵੀ ਪੈ ਗਈ

ਦਿਲ ਤੇਰੇ ਨਾਲ ਲਾਕੇ

ਝੱਲੀ ਹੋ ਗਈ ਸੋਹਣਿਆਂ ਵੇ ਤੇਰੇ ਨਾਲ ਪ੍ਰੀਤਾਂ ਪਾਕੇ

ਇਸ਼ਕ ਵਿਚ ਤੇਰੇ ਵਿਚ ਗਿਰਵੀ ਪੈ ਗਈ

ਦਿਲ ਤੇਰੇ ਨਾਲ ਲਾਕੇ

ਝੱਲੀ ਹੋ ਗਈ ਸੋਹਣਿਆਂ ਵੇ ਤੇਰੇ ਨਾਲ ਪ੍ਰੀਤਾਂ

ਤੇਰੇ ਨਾਲ ਪ੍ਰੀਤਾਂ

ਤੇਰੇ ਨਾਲ ਪ੍ਰੀਤਾਂ ਪਾਕੇ

ਹਾਏ ਜਾਗਦੀ ਹੋਵਾਂ ਸੁਤੀ ਹੋਵਾਂ ਸੁਪਨੇ ਦੇਖਾ ਤੇਰੇ

ਤੇਰੇ ਦਿਲ ਵਿੱਚ ਮੈ ਵਸਦੀ ਹਾਂ ਵਸੇ ਤੂੰ ਦਿਲ ਵਿੱਚ ਮੇਰੇ

ਰੋਗੀ ਹੋਗਏ ਭਰੀ ਜਵਾਨੀ ਪਿਆਰ ਦਾ ਧੋਖਾ ਖਾ ਕੇ

ਝੱਲੀ ਹੋ ਗਈ ਸੋਹਣਿਆਂ ਵੇ ਤੇਰੇ ਨਾਲ ਪ੍ਰੀਤਾਂ

ਤੇਰੇ ਨਾਲ ਪ੍ਰੀਤਾਂ

ਤੇਰੇ ਨਾਲ ਪ੍ਰੀਤਾਂ ਪਾਕੇ

ਜੇ ਮੈਂ ਜਾਣਦੀ ਤੇਰੇ ਚਾਲੇ ਕਦੀ ਨਾ ਯਾਰੀ ਲਾਂਦੀ

ਜੇ ਮੈਂ ਜਾਣਦੀ ਤੇਰੇ ਚਾਲੇ ਕਦੀ ਨਾ ਯਾਰੀ ਲਾਂਦੀ

ਨਾ ਦਿਲ ਦੇਂਦੀ ਬੇਕਦਰੇ ਨੂੰ ਕਦੇ ਨਾ ਮੈ ਪਛਤਾਉਂਦੀ

ਕਰਨੀ ਹਾਂ ਕਿੰਨਾ ਪਿਆਰ ਮੈਂ ਤੈਨੂੰ ਵੇਖ ਲਵੀ ਅਜਮਾ ਕੇ

ਝੱਲੀ ਹੋ ਗਈ ਸੋਹਣਿਆਂ ਵੇ ਤੇਰੇ ਨਾਲ ਪ੍ਰੀਤਾਂ ਪਾਕੇ

ਝੱਲੀ ਹੋ ਗਈ ਸੋਹਣਿਆਂ ਵੇ ਤੇਰੇ ਨਾਲ ਪ੍ਰੀਤਾਂ ਪਾਕੇ

ਇਸ਼ਕ ਵਿਚ ਤੇਰੇ ਵਿਚ ਗਿਰਵੀ ਪੈ ਗਈ

ਦਿਲ ਤੇਰੇ ਨਾਲ ਲਾਕੇ

ਝੱਲੀ ਹੋ ਗਈ ਸੋਹਣਿਆਂ ਵੇ ਤੇਰੇ ਨਾਲ ਪ੍ਰੀਤਾਂ

ਤੇਰੇ ਨਾਲ ਪ੍ਰੀਤਾਂ

ਤੇਰੇ ਨਾਲ ਪ੍ਰੀਤਾਂ ਪਾਕੇ

Azra Jehan کے مزید گانے

تمام دیکھیںlogo