ਲਾਇਆ ਲਾਇਆ
ਲਾਇਆ ਲਾਇਆ ਮੈਂ ਤੇਰੇ ਨਾਲ ਢੋਲਨਾ
ਵੇ ਲਾਇਆ ਲਾਇਆ ਮੈਂ ਤੇਰੇ ਨਾਲ ਢੋਲਨਾ
ਇਕ ਦਿਲ ਸੀ ਵੇ ਰੇਅ
ਮੇਰੇ ਕੋਲ ਨਾ
ਵੇ ਮੈਂ ਲੁੱਟੀ ਗਯੀ
ਢੋਲਨਾ ਵੇ ਮੈਂ ਲੁੱਟੀ ਗਯੀ
ਲਾਇਆ ਲਾਇਆ ਮੈਂ ਤੇਰੇ ਨਾਲ ਢੋਲਨਾ
ਇਕ ਦਿਲ ਸੀ ਵੇ ਰੇਅ ਮੇਰੇ ਕੋਲ ਨਾ
ਵੇ ਮੈਂ ਲੁੱਟੀ ਗਯੀ
ਢੋਲਨਾ ਵੇ ਮੈਂ ਲੁੱਟੀ ਗਯੀ ਲਾਇਆ ਲਾਇਆ
ਸਿਲੇ ਸਿਲੇ ਪਿਆਰ ਦਾ ਕਵੇ ਤੈਨੂੰ ਕਜਲਾ
ਭਿੱਜੀ ਭਿੱਜੀ ਅੱਖੀਆਂ ਦਾ ਡੁਲ੍ਹਦਾ ਹੈ ਕਜਲਾ
ਸਿਲੇ ਸਿਲੇ ਪਿਆਰ ਦਾ ਕਵੇ ਤੈਨੂੰ ਕਜਲਾ
ਭਿੱਜੀ ਭਿੱਜੀ ਅੱਖੀਆਂ ਦਾ ਡੁਲ੍ਹਦਾ ਹੈ ਕਜਲਾ
ਤੇਰੇ ਨਾਲ ਤਰਨਾ , ਤੇਰੇ ਨਾਲ ਦੁਬ੍ਨਾ
ਤੇਰੇ ਨਾਲ ਜੀਣਾ , ਤੇਰੇ ਨਾਲ ਮਰਨਾ
ਵੇ ਪ੍ਯਾਰ ਮੇਰਾ ਤੂ ਤਕੜੀ ਚ ਤੋਲ ਨਾਅ
ਇਕ ਦਿਲ ਸੀ ਰਿਹਾ , ਮੇਰੇ ਕੋਲ ਨਾ
ਵੇ ਮੈਂ ਲੁੱਟੀ ਗਯੀ
ਢੋਲਨਾ ਵੇ ਮੈਂ ਲੁੱਟੀ ਗਯੀ
ਲਾਇਆ ਲਾਇਆ
ਸਦਰਾ ਦੇ ਬੂਹੇ ਮੈ ਤੇਰੇ ਲਈ ਖੋਲ੍ਹੇ
ਹੋਵੀ ਨਾ ਕਦੀ ਹੁਣ ਅੱਖੀਆਂ ਤੋਂ ਓਹਲੇ
ਸਦਰਾ ਦੇ ਬੂਹੇ ਮੈ ਤੇਰੇ ਲਈ ਖੋਲ੍ਹੇ
ਹੋਵੀ ਨਾ ਕਦੀ ਹੁਣ ਅੱਖੀਆਂ ਤੋਂ ਓਹਲੇ
ਦਿਲ ਇਹ ਸ਼ੁਦਾਈ ਤੇਰਾ ਹੈ ਦੀਵਾਨਾ
ਮੈ ਤੇਰੀ ਝੱਲੀ ਹਾਂ ਤੂੰ ਮੇਰਾ ਹੈ ਸਿਆਣਾ
ਮੈਨੂੰ ਗੱਲ ਦਾ ਬਣਾਕੇ ਰੱਖੀ ਢੋਲਣਾ
ਇਕ ਦਿਲ ਸੀ ਰਿਹਾ , ਮੇਰੇ ਕੋਲ ਨਾ
ਵੇ ਮੈਂ ਲੁੱਟੀ ਗਯੀ
ਢੋਲਨਾ ਵੇ ਮੈਂ ਲੁੱਟੀ ਗਯੀ
ਲਾਇਆ ਲਾਇਆ ਮੈਂ ਤੇਰੇ ਨਾਲ ਢੋਲਨਾ
ਇਕ ਦਿਲ ਸੀ ਵੇ ਰੇਅ ਮੇਰੇ ਕੋਲ ਨਾ
ਵੇ ਮੈਂ ਲੁੱਟੀ ਗਯੀ
ਢੋਲਨਾ ਵੇ ਮੈਂ ਲੁੱਟੀ ਗਯੀ
ਲਾਇਆ ਲਾਇਆ