ਓ ਕਿੰਨੇ ਪੈਰਾਂ ਥਲੇ ਰੋਲੇ ਤੂਫ਼ਾਨਾਂ ਕੋਲੋਂ ਪੁੱਛ
ਕਿੰਨੇ ਨਰਕਾਂ ਨੂੰ ਤੋਰੇ ਸਮਸ਼ਾਨਾ ਕੋਲੋਂ ਪੁੱਛ
ਓਏ ਗਾਂਹ ਸਾਡੀਆਂ ਤੋਂ ਜਦੋ ਆਉਂਦੀ ਚਲਣੇ ਦੀ ਗੱਲ
ਕਾਹਤੋਂ ਮੰਨਦੇ ਨੀ ਤੀਰ ਕਾਮਨਾ ਕੋਲੋਂ ਪੁੱਛ
ਓ ਪੁੱਛ ਓਹਨਾ ਕੋਲੋਂ ਜੋ ਕੀਤੇ ਚੁਰੋ ਚੂਰ ਅੱਲੜੇ
ਰੌਲਾ ਪਾਉਣ ਲਈ ਜੋ ਕੀਤੇ ਮਜਬੂਰ ਅੱਲੜੇ
ਓ ਕੀਤੇ ਤੇਰੇ ਬਾਗ਼ੀ ਦੀ ਏ ਚੁੱਪ ਨੇ
ਜਿਓਂਦਿਆਂ ਤੋਂ ਨਾ ਚਲਦੇ
ਸਾਡੇ ਮਾਰਿਆ ਤੋਂ ਚਲਣੇ group ਨੇ
ਜਿਓਂਦਿਆਂ ਤੋਂ ਨਾ ਚਲਦੇ
ਸਾਡੇ ਮਾਰਿਆ ਤੋਂ ਚਲਣੇ group ਨੇ
ਓ ਪਿੰਡ ਦੀ ਆ ਕਬਰਾਂ ਚੋ ਥਾਂ ਮੁਕ ਜੁ
ਨੀ ਜਿਹੜੇ ਦਿਨ ਯਾਰ ਤੇਰਾ ਮਰਿਆ
ਓ ਹੱਸਦੇ ਦੇ ਹਿਕ ਥਾਣੀ ਲੰਘੂ ਗਾ ਬਾਰੂਦ
ਕੀਤੇ ਸਮੰਝ ਲਵੀ ਨਾ ਜੱਟ ਡਰਿਆ
ਓ ਮੁਕ ਜਾਊਗਾ ਮੈ ਨਹੀਓ ਨਾ ਮੁਕਣਾ
ਰੱਬ ਤੋਂ ਬਿਨਾ ਨੀ ਕੀਤੇ ਸਿਰ ਝੁਕਣਾ
ਓ ਲੱਗਦੇ star ਪਿੱਛੇ ਜਿੰਨਾ ਦੇ
ਨੀ ਜਾਣੇ ਜੱਟ ਦੇ ਜਿੰਨਾ ਦੇ ਢੁਕ ਨੇ
ਜਿਓਂਦਿਆਂ ਤੋਂ ਨਾ ਚਲਦੇ
ਸਾਡੇ ਮਾਰਿਆ ਤੋਂ ਚਲਣੇ group ਨੇ
ਜਿਓਂਦਿਆਂ ਤੋਂ ਨਾ ਚਲਦੇ
ਜਿਓਂਦਿਆਂ ਤੋਂ ਨਾ ਚਲਦੇ
ਸਾਡੇ ਮਾਰਿਆ ਤੋਂ ਚਲਣੇ group ਨੇ
ਜਿਓਂਦਿਆਂ ਤੋਂ ਨਾ ਚਲਦੇ