menu-iconlogo
huatong
huatong
بول
ریکارڈنگز
ਏਨਾ ਵੀ ਨਾ dope- ਸ਼ੋਪ ਮਾਰੇਯਾ ਕਰੋ

ਸਾਨੂ ਵੇਖ ਕੇ ਨਾ ਨਾਕ ਚਾੜ੍ਹਿਆਂ ਕਰੋ

ਸਾਡੇ ਲਿਖੇ ਖ਼ਤਾਂ ਨੂ ਨਾ ਪਾੜਿਆ ਕਰੋ

ਨਾ ਹੀ ਦੂਜੇ ਮੁੰਡੇਯਾਂ ਨੂ ਏਦਾ ਤਾਡੇਯਾ ਕਰੋ

ਏਨਾ ਵੀ ਨਾ dope-ਸ਼ੋਪ ਮਾਰੇਯਾ ਕਰੋ

ਆ ਹਾ

Yo Yo Honey Singh

Feat. Deep Money Money

ਹੇਈ ਹੇਈ ਹੇਈ ਹੇਈ ਹੇਈ ਕੁੜੀਏ

ਹੇਈ ਹੇਈ ਹੇਈ ਹੇਈ ਹੇਈ ਕੁੜੀਏ

ਆਜ਼ਮਾ ਕੇ ਵੇਖੀ ਨੀ ਤੂ ਨਸ਼ੇ ਸਾਰੇ

ਹੋਣਾ ਕੀ ਏ ਤੇਰਾ ਅੱਗੇ ਮੁਟਿਆਰੇ

ਆਜ਼ਮਾ ਕੇ ਵੇਖੀ ਨੀ ਤੂ ਨਸ਼ੇ ਸਾਰੇ

ਹੋਣਾ ਕੀ ਏ ਤੇਰਾ ਅੱਗੇ ਮੁਟਿਆਰੇ

ਏਨੀ ਸੁਖੀ vodka ਨਾ ਮਾਰੇਯਾ ਕਰੋ

ਥੋਡਾ ਬੋਤ ਲਿਮਕਾ ਵੀ ਪਾ ਲੇਯਾ ਕਰੋ

ਨਾਲੇ ਥੋੜ੍ਹੇ ਟਿੱਕੇ ਸ਼ਿਕੇ ਤੁੱਸੀ ਖਾ ਲੇਯਾ ਕਰੋ

ਏਵੀ ਖਾਲੀ ਪੇਟ liver ਨਾ ਸਾੜਿਆ ਕਰੋ

ਏਨਾ ਵੀ ਨਾ dope-ਸ਼ੋਪ ਮਾਰੇਯਾ ਕਰੋ

ਸੁਣੋ ਮੇਰੇ ਵੀਰੋ

ਸੁਣੋ ਮੇਰੇ ਵੀਰੋ

ਸੁਣੋ ਮੇਰੇ ਵੀਰੋ ਅੱਜ ਮੇਰੀ ਕਹਾਣੀ

ਮੈ ਸੋਫਿਯਾਂ ਦਾ ਰਾਜਾ ਨਸ਼ੇ ਚਾ ਮੇਰੀ ਰਾਣੀ ਰਾਣੀ

ਪਾਣੀ ਵੀ ਨਈ ਪੌਂਦੀ ਜਦੋਂ drink ਸੀ ਬਨੌਂਦੀ

ਗੱਟ ਗੱਟ ਖਿੱਚੀ ਜਾਂਦੀ ਦੱਸੋ ਮੈ ਕ੍ਯਾ ਕਰੂ ਹੂ

Who's that girl

ਲੋਕਿ ਪੁੱਛ ਦੇ ਰਹਿੰਦੈ ਨੇ ਜਦੋਂ ਨਸ਼ੇ ਵਿਚ ਨੱਚੇ

ਲੋਕਿ ਤੱਕ ਦੇ ਰਹਿੰਦੈ ਨੇ ਟੱਪ ਟੱਪ ਦੇ ਰਹਿੰਦੈ ਨੇ

ਨਾ ਜੱਪ ਦੇ ਰਹਿੰਦੈ ਨੇ ਰੱਬ ਦਾ ਹਾ ਹਾ

Oh my god ਹਾ ਹਾ

ਤੇਰੀ ਲੈ ਲਵਾ ਫੋਟੋ ਤੂ ਰੁਕੇ ਤਾ ਸਹੀ

Purchase ਵੀ ਕਰੀਏ ਜੇ ਵੀਕੇ ਤਾ ਸਹੀ

ਥੋਨੂੰ ਦੱਸਾ ਕਿ ਮੈਂ ਯਾਰੋ

ਕੱਲੀਆਂ ਦਾ ਨਿੱਤ ਖੀਲਣਾ

ਜੋ ਵੀ ਮਿਲੇ ਚੱਕੋ ਕੁੱਜ fresh ਨਹੀ ਓ ਮਿਲਣਾ

ਚੱਕੋ ਚੱਕੋ ਚੱਕੋ ਚੱਕੋ ਕੁੱਜ fresh ਨਹੀ ਓ ਮਿਲਣਾ

ਚੱਕੋ ਚੱਕੋ ਚੱਕੋ first hand ਨਹੀ ਓ ਮਿਲਣਾ

ਕੇਹੰਦੇ ਸੀ ਗੇ ਮੁੰਡੇ ਤੈਨੂ ਸਿਰੇ ਦੀ ਰਕਾਨ

ਬੱਨ ਕੇ ਤੂ ਰੇਹ ਗਈ ਹੁਣ ਨਸ਼ੇ ਦੀ ਦੁਕਾਨ

ਕੇਹੰਦੇ ਸੀ ਗੇ ਮੁੰਡੇ ਤੈਨੂ ਸਿਰੇ ਦੀ ਰਕਾਨ

ਬੱਨ ਕੇ ਤੂ ਰੇਹ ਗਈ ਹੁਣ ਨਸ਼ੇ ਦੀ ਦੁਕਾਨ

ਹਾਏ ਦੀਨੋ ਦਿਨ ਮੂਕੀ ਜਾਂਦੀ ਮੇਰੀ ਜਾਨ

ਸਾਰੇ ਨਸ਼ੇ ਏ ਤੇ ਨਸ਼ੇ ਵਾਲੇ ਖ਼ਸਮਾਂ ਨੂ ਖਾਨ

ਤੇਰੀ ਏਹੀ ਗੱਲਾਂ ਤੋਂ ਹੁਣ ਮੈਂ ਰਿਹੰਦਾ ਪਰੇਸ਼ਾਨ

ਐਵੇ ਮਿੱਟੀ ਵਿਚ ਰੋਲ ਨਾ ਪੰਜਾਬੀਆਂ ਦੀ ਸ਼ਾਂ

ਏਨਾ ਵੀ ਨਾ dope-ਸ਼ੋਪ ਮਾਰੇਯਾ ਕਰੋ

ਆ ਹਾ

Yo Yo Honey Singh

Deep Money Money

ਹੇਈ ਹੇਈ ਹੇਈ ਹੇਈ ਹੇਈ ਕੁੜੀਏ

ਹੇਈ ਹੇਈ ਹੇਈ ਹੇਈ ਹੇਈ ਕੁੜੀਏ

ਹੇਈ ਹੇਈ ਹੇਈ ਹੇਈ ਹੇਈ ਕੁੜੀਏ

Deep Money/Yo Yo Honey Singh/Dj Dalal London کے مزید گانے

تمام دیکھیںlogo