menu-iconlogo
huatong
huatong
avatar

Take Your Sandals Off (From "Terminator") (feat. Badshah)

Girik Aman/Badshahhuatong
mytie_shuatong
بول
ریکارڈنگز
Disco ਵਿਚ ਘਾ ਪੈ ਗਿਆ

Girik Aman

Disco ਵਿਚ ਘਾ ਪੈ ਗਿਆ

It's your boy Badshah

ਦਿਨ ਸੀ ਗਾ ਸ਼ੁਕਰਵਾਰ ਦਾ ਬਣ ਥਣ ਕ ਆਈ

Club ਦਾ temperature ਵੀ ਤੂ ਕ੍ਰ ਦਾ ਨੀ high

DJ ਨੂ ਕਿਹਕੇ ਆਪਣਾ ਗਾਣਾ ਲਵਾ ਲੇਯਾ

Coca Cola ਦੇ ਵਿਚ ਫਿਰ ਓਹਨੇ ਕੁਛ ਪਾ ਲੇਯਾ

ਜਦ madam ਆਈ floor ਵਿੱਚ

ਜਦ madam ਆਈ floor ਵਿੱਚ

ਫਿਰ ਅੱਗ ਵਾਂਗੂ ਓ ਮਚੀ

Disco ਵਿਚ ਘਾ ਪੈ ਗਿਆ

ਜਦ sandal ਲਾਕੇ ਨੱਚੀ

Disco ਵਿਚ ਘਾ ਪੈ ਗਿਆ

ਜਦ sandal ਲਾਕੇ ਨੱਚੀ

Disco ਵਿਚ ਘਾ ਪੈ ਗਿਆ

Disco ਵਿਚ ਘਾ ਪੈ ਗਿਆ

Disco ਵਿਚ ਘਾ ਪੈ ਗਿਆ

Disco ਵਿਚ ਘਾ ਪੈ ਗਿਆ

Disco ਵਿਚ ਘਾ ਪੈ ਗਿਆ

Take Your Sandals Off

Take Your Sandals Off

Take Your Sandals Off

Take Your Sandals Off

Take Your Sandals Off

Take Your Sandals Off

Take Your Sandals Off

Take Your Sandals Off

Sandal ਹਥਾ ਵਿਚ ਲੈਕੇ

ਓ table ਉੱਤੇ ਚੜ ਗਈ

ਜੇੜੇ ਸੀ ਕ੍ਰਦੇ ਛਾ ਛਾ

ਓ ਸਬ੍ਦੇ ਨਾਲ ਸੀ ਲੜ ਗਈ

Sandal ਹਥਾ ਵਿਚ ਲੈਕੇ

ਓ table ਉੱਤੇ ਚੜ ਗਈ

ਜੇੜੇ ਸੀ ਕ੍ਰਦੇ ਛਾ ਛਾ

ਓ ਸਬ੍ਦੇ ਨਾਲ ਸੀ ਲੜ ਗਈ

ਨਖਰੇ ਦੀ ਪੱਕੀ ਸੀ ਓ

ਨਖਰੇ ਦੀ ਪੱਕੀ ਸੀ ਓ

ਪਾਵੇ ਸੀ ਉਮਰ ਦੀ ਕਚੀ

Disco ਵਿਚ ਘਾ ਪੈ ਗਿਆ

ਜਦ sandal ਲਾਕੇ ਨੱਚੀ

Disco ਵਿਚ ਘਾ ਪੈ ਗਿਆ

ਜਦ sandal ਲਾਕੇ ਨੱਚੀ

Disco ਵਿਚ ਘਾ ਪੈ ਗਿਆ

Disco ਵਿਚ ਘਾ ਪੈ ਗਿਆ

Disco ਵਿਚ ਘਾ ਪੈ ਗਿਆ

Disco ਵਿਚ ਘਾ ਪੈ ਗਿਆ

Disco ਵਿਚ ਘਾ ਪੈ ਗਿਆ

ਅਰੇ ਕੋਈ ਨਾ ਰੋਕੋ ਕੋਈ ਨਾ ਟੋਕੋ

ਆਜ ਚੋਰੀ ਨੇ ਨਾਚਣ ਦੋ

DJ ਵਾਲੇ ਹਾਥ ਹਟਲੇ

ਇੱਸ ਗਾਣੇ ਨੇ ਬਜ੍ਨ ਦੋ

ਛੋਰੀ ਨੇ ਚੜਗੀ ਘਾਣੀ ਕਸੁਤੀ

ਤਾਰ ਕ ਆਪਣੇ ਪੈਰਾ ਕਿ ਜੁਟੀ

ਹਾਥ ਮੇ ਲੇ ਕ ਫ੍ਲੋਰ ਪੇ ਚੜਗੀ

ਸਬਕੇ ਬੀਚ ਮੇ ਬੜਗੀ

Dance ਕਰੇ ਜਮੀ end

ਛੋਰੀ ਘਾਣੀ ਤੂ trendy

Sandal ਲੇਰੀ Jimmy ਤੂ

ਓਰ ਪਰ੍ਸ ਤੂ ਲੇਰਰੀ trendy

ਮੂਜੇ ਨੀ ਲਗਤਾ ਤੂਜੇ ਕੋਈ ਭੀ ਫਿਕਰ ਜਮਾਨੇ ਕਿ

ਅਰੇ ਬਸ ਇਤਨਾ ਬਤਾ ਦੇ ਤੂ

ਕ੍ਯਾ ਕ੍ਰਵਾ ਕ ਮਾਨੇਗੀ ਹੈਂ

ਨਚਨ ਤੇ ਆਏ ਤਾ ਫਿਰ ਨਚੀ ਓ ਸੇਂਟੀ ਹੋਕੇ

ਨਖਰੋ ਫੇਰ ਨਕ ਚੜਾਉਂਦੀ ਮੁਡੇਯਾ ਤੇ ਅੰਟੀ ਹੋਕੇ

ਨਚਨ ਤੇ ਆਏ ਤਾ ਫਿਰ ਨਚੀ ਓ ਸੇਂਟੀ ਹੋਕੇ

ਨਖਰੋ ਫੇਰ ਨਕ ਚੜਾਉਂਦੀ ਮੁਡੇਯਾ ਤੇ ਅੰਟੀ ਹੋਕੇ

ਬਾਦਸ਼ਾਹ ਲਿਖਦਾ ਯਾਰੋ

ਬਾਦਸ਼ਾਹ ਲਿਖਦਾ ਯਾਰੋ

ਗਲ ਕ੍ਰਦਾ ਮੈਂ ਵ ਸਚੀ

Disco ਵਿਚ ਘਾ ਪੈ ਗਿਆ

ਜਦ sandal ਲਾਕੇ ਨੱਚੀ

Disco ਵਿਚ ਘਾ ਪੈ ਗਿਆ

ਜਦ sandal ਲਾਕੇ ਨੱਚੀ

Disco ਵਿਚ ਘਾ ਪੈ ਗਿਆ

Disco ਵਿਚ ਘਾ ਪੈ ਗਿਆ

Disco ਵਿਚ ਘਾ ਪੈ ਗਿਆ

Disco ਵਿਚ ਘਾ ਪੈ ਗਿਆ

Disco ਵਿਚ ਘਾ ਪੈ ਗਿਆ

Take Your Sandals Off

Take Your Sandals Off

Take Your Sandals Off

Take Your Sandals Off

Take Your Sandals Off

Take Your Sandals Off

Take Your Sandals Off

Take Your Sandals Off

Girik Aman/Badshah کے مزید گانے

تمام دیکھیںlogo
Take Your Sandals Off (From "Terminator") (feat. Badshah) بذریعہ Girik Aman/Badshah - بول اور کور