menu-iconlogo
huatong
huatong
gitaz-bindrakhia-sat-rang-da-dupatta-cover-image

Sat Rang Da Dupatta

Gitaz Bindrakhiahuatong
gailmariehuatong
بول
ریکارڈنگز
Desi Crew

ਹੋ ਸੁਣ ਮੇਰੇਯਾ ਵੇ ਜੱਟਾ ੭ ਰੰਗ ਦਾ ਦੁਪੱਟਾ

ਸੁਣ ਮੇਰੇਯਾ ਵੇ ਜੱਟਾ ੭ ਰੰਗ ਦਾ ਦੁਪੱਟਾ

ਲੈਕੇ ਫਿਰਦੀ ਗਲੀ ਚ ਗੇੜੇ ਮਾਰਦੀ

ਹੋ ਚਕਵੀ ਆ ਮੂਰੀ ਸਲਵਾਰ ਦੀ

ਹੋ ਤੇਰੇ ਕਰਕੇ ਗਬਰੂ ਆ

ਹੋ ਲਗਦੀ ਨਾ ਅੱਖ ਮੁਟਿਆਰ ਦੀ

ਓ ਤੇਰੇ ਕਰਕੇ ਗਬਰੂ ਆ

ਹੋ ਲਗਦੀ ਨਾ ਅੱਖ ਮੁਟਿਆਰ ਦੀ

ਓ ਤੇਰੇ ਕਰਕੇ ਗਬਰੂ ਆ

ਹੋ ਲਗਦੀ ਨਾ ਅੱਖ ਮੁਟਿਆਰ ਦੀ ,ਓ ਤੇਰੇ ਕਰਕੇ ਗਬਰੂ ਆ

ਹੋ ਪਗ ਬੰਨ ਕੇ ਤੂ ਆਜਾ ਲੜ ਛੱਡਵੀਂ

ਟੌਰ ਕੱਢ ਕੇ ਆਯੀ ਆਂ ਮੈਂ ਵੀ ਗੱਡਵੀਂ

ਹੋ ਪਗ ਬੰਨ ਕੇ ਤੂ ਆਜਾ ਲੜ ਛੱਡਵੀਂ

ਟੌਰ ਕੱਢ ਕੇ ਆਯੀ ਆਂ ਮੈਂ ਵੀ ਗੱਡਵੀਂ

ਹੋ ਤੇਰੀ ਦੇਖਣੀ ਆ ਥੁੱਕ ਸਰਦਾਰ ਦੀ

ਹੋ ਗਲ ਅੜੀ ਉੱਤੇ ਆਗੀ ਹੁਣ ਨਾਰ ਦੀ

ਹੋ ਤੇਰੇ ਕਰਕੇ ਗਬਰੂ ਆ

ਹੋ ਲਗਦੀ ਨਾ ਅੱਖ ਮੁਟਿਆਰ ਦੀ

ਓ ਤੇਰੇ ਕਰਕੇ ਗਬਰੂ ਆ

ਹੋ ਲਗਦੀ ਨਾ ਅੱਖ ਮੁਟਿਆਰ ਦੀ

ਓ ਤੇਰੇ ਕਰਕੇ ਗਬਰੂ ਆ

ਹੋ ਤਿੱਲੇਦਾਰ ਜੁੱਤੀ ਵਾਲੇ ਕੈਣ ਘੁੰਗਰੂ

ਮੈਂਥੋਂ ਪਿਹਲਾਂ ਆਪੇ ਬੋਲ ਪੈਣ ਘੁੰਗਰੂ

ਹੋ ਤਿੱਲੇਦਾਰ ਜੁੱਤੀ ਵਾਲੇ ਕੈਣ ਘੁੰਗਰੂ

ਮੈਂਥੋਂ ਪਿਹਲਾਂ ਆਪੇ ਬੋਲ ਪੈਣ ਘੁੰਗਰੂ

ਹੋ ਰਿਹੰਦੀ ਤੈਨੂ ਵੀ ਭਿੜਕ ਛਣਕਾਰ ਦੀ

ਹੋ ਵੰਗ ਛਣਕੇ ਬਿਨਾ ਹੀ ਮਿਹਣੇ ਮਾਰਦੀ

ਹੋ ਤੇਰੇ ਕਰਕੇ ਗਭਰੂ ਆ

ਹੋ ਲਗਦੀ ਨਾ ਅੱਖ ਮੁਟਿਆਰ ਦੀ

ਓ ਤੇਰੇ ਕਰਕੇ ਗਬਰੂ ਆ

ਹੋ ਲਗਦੀ ਨਾ ਅੱਖ ਮੁਟਿਆਰ ਦੀ

ਓ ਤੇਰੇ ਕਰਕੇ ਗਬਰੂ ਆ

ਹੋ ਲਗਦੀ ਨਾ ਅੱਖ ਮੁਟਿਆਰ ਦੀ ,ਓ ਤੇਰੇ ਕਰਕੇ ਗਬਰੂ ਆ

ਹੋ ਪੱਚੀਆਂ ਪਿੰਡਾਂ ਚ ਹੋਣ ਗੱਲਾਂ ਤੇਰੀਆਂ

ਦੱਸੇ Bindrakhia ਗੀਤਾਂ ਚ ਜੇੜੀਆਂ

ਹੋ ਪੱਚੀਆਂ ਪਿੰਡਾਂ ਚ ਹੋਣ ਗੱਲਾਂ ਤੇਰੀਆਂ

ਦੱਸੇ Bindrakhia ਗੀਤਾਂ ਚ ਜੇੜੀਆਂ

ਹੋ ਪੌਂਚ ਐਨੀ ਕੁ ਤਾਂ ਬੈਂਸ-ਬੈਂਸ ਯਾਰ ਦੀ

ਹੋ ਟਿੱਚ ਜਾਣਾ ਠਾਣੇਦਾਰੀ ਥਾਣੇਦਾਰ ਦੀ

ਹੋ ਤੇਰੇ ਕਰਕੇ ਗਬਰੂ ਆ

ਹੋ ਲਗਦੀ ਨਾ ਅੱਖ ਮੁਟਿਆਰ ਦੀ

ਓ ਤੇਰੇ ਕਰਕੇ ਗਬਰੂ ਆ

ਹੋ ਲਗਦੀ ਨਾ ਅੱਖ ਮੁਟਿਆਰ ਦੀ

ਓ ਤੇਰੇ ਕਰਕੇ ਗਬਰੂ ਆ

ਹੋ ਲਗਦੀ ਨਾ ਅੱਖ ਮੁਟਿਆਰ ਦੀ ,ਓ ਤੇਰੇ ਕਰਕੇ ਗਬਰੂ ਆ

Gitaz Bindrakhia کے مزید گانے

تمام دیکھیںlogo