menu-iconlogo
huatong
huatong
im-karan-east-side-flow-sidhu-slowed-reverb-cover-image

East Side Flow Sidhu (Slowed & Reverb)

Im Karanhuatong
mntbuchkowskyhuatong
بول
ریکارڈنگز
ਘਰੇ ਬਿਹਕੇ ਘਰੇ ਬਿਹਕੇ ਮਾਰਿਆ ਨੀ ਗੱਲਾਂ

You know what it is

Brown boys

ਹੂ

Yeah

Imma Imma

ਓ ਸਿਖਿੱਆ ਸਟ੍ਰੀਟਾਂ ਚੋ ਮੈਂ ਕਿਤਾਬਾਂ ਵਿਚੋਂ ਪੜਿਆ ਨੀ

ਤਿਨਕਾ ਔਕਾਤ ਸੀ ਪਹਾੜਾਂ ਨਾਲ ਲੜਿਆ ਨੀ

ਕਹਿੰਦੇ ਆਂ ਸਿਖਰ ਜਿਹੜੀ ਥਾੰ ਊਤੇ ਖੜਿਆ ਨੀ

ਜੋ ਖਿੱਚਦੇ ਆਂ ਲੱਤਾਂ ਕਹਿੰਦੇ ਸਾਡੇ ਸਿਰੋ ਚੜਿਆ ਨੀ

Start bottom ਤੋਂ ਤੋਂ ਕੰਮ ਲਹੂ ਡੋਲ ਕੇ ਦਿਹਾੜੀ ਕੀਤੀ

ਅਪਨਿਆਂ ਕਈ ਮੇਰੇ ਨਾਲ ਵੈਰੀਆਂ ਤੋਂ ਮਾੜੀ ਕੀਤੀ

ਮੂਹਰੇ ਸੀ ਨਮੋਸ਼ੀ ਪਰ ਖਿੱਚ ਕੇ ਮੈਂ ਫਾਰਿ ਕੀਤੀ

ਛੱਡੇ ਸਭ ਦੋਗਲੇ ਤੇ ਹਾਰਾਂ ਨਾਲ ਆੜੀ ਕੀਤੀ

Back ਬਾਇਟਰਾਂ ਦੇ ਡਾਲ ਹੂਣ ਬਿੱਟ ਬਿੱਟ ਝਾਕਦੇ ਨੀ

ਸੁਣਦੇ ਨੇ ਗਾਣੇ ਨਾਲੇ ਮਾੜਾ ਮੈਨੁੰ ਆਖਦੇ ਨੇ

ਵੱਡੇ ਥਮ ਚਿੰਤਾ ਚ show talk ਨੇ

ਕਿਹੰਦੇ ਬੂਟ ਦੀ ਗ੍ਧੋਤੀ ਸਾਡੀ ਕੱਲ ਦੇ ਜਵਾਕ ਜੇ ਨੇ

ਹਾਂ ਇੱਕੋ time ਸਾਰੇਆਂ ਤੇ ਬੋਲੇਆ ਏ ਹੱਲਾ

ਘਰੇ ਬਿਹਕੇ ਘਰੇ ਬਿਹਕੇ ਮਾਰਿਆ ਨੀ ਗੱਲਾਂ

ਘਰੇ ਬਿਹਕੇ ਘਰੇ ਬਿਹਕੇ ਮਾਰਿਆ ਨੀ ਗੱਲਾਂ

ਘਰੇ ਬਿਹਕੇ ਘਰੇ ਬਿਹਕੇ ਮਾਰਿਆ ਨੀ ਗੱਲਾਂ

ਹਾਂ ਸਮਯ ਤੇ ਹਾਲਾਤਾਂ ਨਾਲ ਲੜੇਆਂ ਆ ਕੱਲਾ

ਘਰੇ ਬਿਹਕੇ ਘਰੇ ਬਿਹਕੇ ਮਾਰਿਆ ਨੀ ਗੱਲਾਂ

ਘਰੇ ਬਿਹਕੇ ਘਰੇ ਬਿਹਕੇ ਮਾਰਿਆ ਨੀ ਗੱਲਾਂ

ਘਰੇ ਬਿਹਕੇ ਘਰੇ ਬਿਹਕੇ ਮਾਰਿਆ ਨੀ ਗੱਲਾਂ

ਹਾਂ ਮੇਰੀ ਏ ਤਰੱਕੀ ਰਾਸ ਆਈ ਕਲਾਕਾਰਾਂ ਨੂੰ

ਕੁਝ ਵੈਰੀ ਬਣੇ ਯਾਰਾਂ ਨੂੰ, ਕੁਝ ਪੱਕੇ ਆ ਪਿਆਰਾ ਨੂੰ

ਲਗਦਾ ਤਬਾਹੀ ਮੈਂ ਦਿਮਾਗ ਤੋਂ ਬੀਮਾਰਾਂ ਨੂੰ

ਕਿਹੰਦੇ ਮੁੰਡਾ ਏ wrong ਲੂਤੀ ਲੌਂਦੇ ਸਰਕਾਰਾਂ ਨੂੰ

ਸੁਣੋ ਸੌਖੀ ਨਾਇਓ fame ਗੱਲ ਕਹਾਂ ਜੋ ਦਿਲ ਦੀ ਏ

ਧਮਕੀ ਸਵੇਰੇ ਚਾਹ ਨਾ’ ਗੋਲੀ ਆਲੀ ਮਿਲਦੀ ਏ

Tension ਨਾ ਕੋਈ, ਨਾ ਹੀ pay ਨਾ ਹੀ bill ਦੀ ਏ

Wait ਰਿਹੰਦੀ ਕਿਹੜੀ ਗੋਲੀ ਸੀਨਾ ਮੇਰਾ ਛਿੱਲਦੀ ਏ

ਆੱਪਾ ਤਾਂ ਵੀ ਜਿਓਂਡੇ ਉਪਰ ਕਰ middle finger ਆਂ ਨੂੰ

Moose ਵਾਲਾ ਕੌਣ ਲੋਕ ਪੁਛਦੇ ਆ singer’ ਆਂਨੂੰ

Time ਚੱਲੇ ਪੂਠਾ down ਵੈਰਿਆ ਨੂੰ ਗੂਠਾ

ਵਾਂਗ ਚਕਰੀ ਘੁਮਾਇਦਾ ਵੱਡੇਆ ਸੂਵਿੰਗਰਾ ਨੂੰ

ਲੋਕ fame ਪਿਛੇ ਏ ਨਾ ਛੱਡੇ ਮੇਰਾ ਪੱਲਾ

ਘਰੇ ਬਿਹਕੇ ਘਰੇ ਬਿਹਕੇ ਮਾਰਿਆ ਨੀ ਗੱਲਾਂ

ਘਰੇ ਬਿਹਕੇ ਘਰੇ ਬਿਹਕੇ ਮਾਰਿਆ ਨੀ ਗੱਲਾਂ

ਘਰੇ ਬਿਹਕੇ ਘਰੇ ਬਿਹਕੇ ਮਾਰਿਆ ਨੀ ਗੱਲਾਂ

ਹਾਂ ਸਮਯ ਤੇ ਹਾਲਾਤਾਂ ਨਾਲ ਲੜੇਆਂ ਆ ਕੱਲਾ

ਘਰੇ ਬਿਹਕੇ ਘਰੇ ਬਿਹਕੇ ਮਾਰਿਆ ਨੀ ਗੱਲਾਂ

ਘਰੇ ਬਿਹਕੇ ਘਰੇ ਬਿਹਕੇ ਮਾਰਿਆ ਨੀ ਗੱਲਾਂ

ਘਰੇ ਬਿਹਕੇ ਘਰੇ ਬਿਹਕੇ ਮਾਰਿਆ ਨੀ ਗੱਲਾਂ

ਕਦੇ ਕੀਤਾ ਨੀ trust ਪਿਛਹੇ ਨਾਰਾ ਤੇ ਕਈ ਕਾਰਾਂ ਮੇਰੇ

ਪਾਈ ਮੈਨੂ ਸੁੱਟਣੇ ਨੂੰ, ਚੱਲੀ ਸੀ ਗੀ ਯਾਰਾਂ ਮੇਰੇ

ਲੋਕਾ ਲਈ ਏ ਥੋਡੇ ਪਰ ਵਰਕੇ ਹਜ਼ਾਰਾ ਮੇਰੇ

Charge ਜਿੰਨਾ ਤੇ ਓਹੋ 11 ਦੇ ਨੇ 11 ਮੇਰੇ

ਲਗਦਾ ਕਿਆ ਨੁੰ ਏ ਕੇ studio gangster type ਮੈ

ਬਾਹ ਤੇ ਸੀ ਗੋਲੀ ਵੱਜੀ, ਪਈ ਨੀ snap ਮੈ

ਪੱਟੀਆ ਦਿਖਾ ਕੇ ਕੀਤੇ ਲੋਕ ਨੀ attach ਮੈ

ਨਈ ਹਵਾ ਚ ਯਕੀਨ ਥੋਡਾ old school batch ਮੈ

ਦਿੱਤਾ ਮਾਲਕ ਦਾ ਸਭ ਏ singing ਮੇਰਾ ਧੰਦਾ ਨਈ

ਬੋਲਦਾ ਜੋ ਸਚ ਓਹਦਾ ਹੁੰਦਾ ਕਦੇ ਮੰਦਾ ਨਈ

ਦਿਲ ਦਾ ਨਈ ਮਾੜਾ ਤੇ ਵਿਚਾਰਾਂ ਵਿਚ ਗੰਦਾ ਨਈ

Fuck off go to hell ਮੈਂ industry ਦਾ ਬੰਦਾ ਨਈ

ਵੱਖਨੇ ਓ ਰਸਤੇ ਮੈਂ ਜਿਨਾ ਉੱਤੇ ਚੱਲਾ

ਘਰੇ ਬਿਹਕੇ ਘਰੇ ਬਿਹਕੇ ਮਾਰਿਆ ਨੀ ਗੱਲਾਂ

ਘਰੇ ਬਿਹਕੇ ਘਰੇ ਬਿਹਕੇ ਮਾਰਿਆ ਨੀ ਗੱਲਾਂ

ਘਰੇ ਬਿਹਕੇ ਘਰੇ ਬਿਹਕੇ ਮਾਰਿਆ ਨੀ ਗੱਲਾਂ

ਹਾਂ ਸਮਯ ਤੇ ਹਾਲਾਤਾਂ ਨਾਲ ਲੜੇਆਂ ਆ ਕੱਲਾ

ਘਰੇ ਬਿਹਕੇ ਘਰੇ ਬਿਹਕੇ ਮਾਰਿਆ ਨੀ ਗੱਲਾਂ

ਘਰੇ ਬਿਹਕੇ ਘਰੇ ਬਿਹਕੇ ਮਾਰਿਆ ਨੀ ਗੱਲਾਂ

ਘਰੇ ਬਿਹਕੇ ਘਰੇ ਬਿਹਕੇ ਮਾਰਿਆ ਨੀ ਗੱਲਾਂ

ਹਾਂ ਹਾਂ ਹਾਂ ਹਾਂ ਹਾਂ

ਹਾਂ ਹਾਂ ਹਾਂ ਹਾਂ ਹਾਂ

Im Karan کے مزید گانے

تمام دیکھیںlogo