menu-iconlogo
huatong
huatong
im-karan-gaani-slowedreverb-cover-image

Gaani (Slowed+Reverb)

Im Karanhuatong
mighttiemousehuatong
بول
ریکارڈنگز
ਹਾਏ ਮੰਗੇਯਾ ਨਾ ਕਰ ਮੈਨੂ ਖੋ ਲੇਯਾ ਕਰ

ਹਥ ਮੇਰਾ ਜੱਟੀਏ ਤੂ ਛੁ ਲੇਯਾ ਕਰ

ਓ ਜਦੋਂ ਕੀਤੇ ਦਿਲ ਵਿਚ ਖੜਾ ਹੋਵੇ ਜੱਟ

ਤੇਰੇ ਨਜ਼ਰ ਲਗੁਗੀ ਬੂਹਾ ਟੋਹ ਲੇਯਾ ਕਰ

ਹੋ ਆਕੇ ਨੇੜੇ ਖੜੀ ਮੇਰੇ ਅੱਖਾਂ ਵਿਚੋ ਪੜੀ

ਹੋਣਾ ਇਸ਼੍ਕ਼ ਨਾ ਜਾਹਿਰ ਜੁਬਾਣੀ ਗੋਰੀਏ

ਓ ਗੱਲ ਨਾਲ ਯਾਰ ਨੂ ਤੂ ਲਾਕੇ ਰਖ ਲੈ

ਓ ਜਿਵੇਂ ਲਾਕੇ ਰਖਦੀ ਆਏ ਗਾਨੀ ਗੋਰੀਏ

ਓ ਮੂੰਦਰੀ ਚ ਤੂ ਤੇ ਮੁੰਡਾ ਨਗ ਬਣਜੂ

ਹੋਰ ਦੱਸ ਦੇਵਾ ਕਿ ਨਿਸ਼ਾਨੀ ਗੋਰੀਏ

ਓ ਗੱਲ ਨਾਲ ਯਾਰ ਨੂ ਤੂ ਲਾਕੇ ਰਖ ਲੈ

ਓ ਜਿਵੇਂ ਲਾਕੇ ਰਖਦੀ ਆਏ ਗਾਨੀ ਗੋਰੀਏ

ਓ ਮੂੰਦਰੀ ਚ ਤੂ ਤੇ ਮੁੰਡਾ ਨਗ ਬਣਜੂ

ਹੋਰ ਦੱਸ ਦੇਵਾ ਕਿ ਨਿਸ਼ਾਨੀ ਗੋਰੀਏ ਹਾਏ

ਓ ਦਬੇ ਦਬੇ ਪੈਰੀ ਤੇਰੇ ਲਵੇ ਲਵੇ ਘੁਮਾ

ਏਝ ਜਾਪ੍ਦਾ ਜੋ ਦੁਨਿਯਾ ਮੈਂ ਜੀਤੀ ਲਗਦੀ

ਸੋਚਲਾ ਜੇ ਕਦੇ ਬਿੱਲੋ ਬਿੰਦ ਤੇਰੇ ਬਿਨਾ baby

Trust me ਜ਼ਿੰਦਗੀ ਆ ਫਿੱਕੀ ਲਗਦੀ

ਓ ਦਬੇ ਦਬੇ ਪੈਰੀ ਤੇਰੇ ਲਵੇ ਲਵੇ ਘੁਮਾ

ਇੰਝ ਜਾਪ੍ਦਾ ਜੋ ਦੁਨਿਯਾ ਮੈਂ ਜੀਤੀ ਲਗਦੀ

ਸੋਚਲਾ ਜੇ ਕਦੇ ਬਿੱਲੋ ਬਿੰਦ ਤੇਰੇ ਬਿਨਾ baby

Trust me ਜ਼ਿੰਦਗੀ ਆ ਫਿੱਕੀ ਲਗਦੀ

ਓ ਤਕੇਯਾ ਮੈਂ ਤੈਨੂ ਕਲ ਰੁੱਗ ਭੜਕੇ

ਕਰੇ ਨੇਤਰ ਤੂ ਫੈਲ ਅੱਫੱਘਾਣੀ ਗੋਰੀਏ

ਹਾਏ ਗੱਲ ਨਾਲ ਯਾਰ ਨੂ ਤੂ ਲਾਕੇ ਰਖ ਲੈ

ਓ ਜਿਵੇਂ ਲਾਕੇ ਰਖਦੀ ਆਏ ਗਾਨੀ ਗੋਰੀਏ

ਓ ਮੂੰਦਰੀ ਚ ਤੂ ਤੇ ਮੁੰਡਾ ਨਗ ਬਣਜੂ

ਹੋਰ ਦੱਸ ਦੇਵਾ ਕਿ ਨਿਸ਼ਾਨੀ ਗੋਰੀਏ

ਓ ਸੋਭਦਾ ਨੀ ਮੈਨੂ ਜੀ ਗੁਲਬਾ ਆਲਾ ਪ੍ਯਾਰ

ਗੁਲਦਸਤੇ ਨਾ ਇਸ਼੍ਕ਼ ਬਯਾਨ ਕਰਦੇ

ਪ੍ਯਾਰ ਦੀ ਏ ਹੱਦ ਜਦੋਂ ਸਬ ਕੁਛ ਛਡ

ਬੱਸ ਤੁਹਾਡੇ ਵਲ ਸੱਜਣ ਧਯੰ ਕਰਦੇ

ਓ ਦੇਖੀ ਆਜਮਕੇ ਕੇਰਰਾ ਗੱਲ ਨਾਲ ਲਾਕੇ

ਤੈਨੂ ਲਗਦਾ ਮੈਂ ਤੱਕ ਲੂ ਬੇਗਾਣੀ ਗੋਰੀਏ

ਹਾਏ ਗੱਲ ਨਾਲ ਯਾਰ ਨੂ ਤੂ ਲਾਕੇ ਰਖ ਲੈ

ਓ ਜਿਵੇਂ ਲਾਕੇ ਰਖਦੀ ਆਏ ਗਾਨੀ ਗੋਰੀਏ

ਓ ਮੂੰਦਰੀ ਚ ਤੂ ਤੇ ਮੁੰਡਾ ਨਗ ਬਣਜੂ

ਹੋਰ ਦੱਸ ਦੇਵਾ ਕਿ ਨਿਸ਼ਾਨੀ ਗੋਰੀਏ

ਹਾਏ ਗੱਲ ਨਾਲ ਯਾਰ ਨੂ ਤੂ ਲਾਕੇ ਰਖ ਲੈ

ਓ ਜਿਵੇਂ ਲਾਕੇ ਰਖਦੀ ਆਏ ਗਾਨੀ ਗੋਰੀਏ

ਓ ਮੂੰਦਰੀ ਚ ਤੂ ਤੇ ਮੁੰਡਾ ਨਗ ਬਣਜੂ

ਹੋਰ ਦੱਸ ਦੇਵਾ ਕਿ ਨਿਸ਼ਾਨੀ ਗੋਰੀਏ ਹਾਏ

Im Karan کے مزید گانے

تمام دیکھیںlogo