menu-iconlogo
huatong
huatong
im-karan-sidhu-son-slowedreverb-cover-image

SIDHU SON (Slowed+Reverb)

Im Karanhuatong
mpetors2002huatong
بول
ریکارڈنگز
ਆਹ Sidhu Moose Wala

Ae Yo, The Kidd

ਓ UK ਦੇ top chart ਆਂ ਉੱਤੇ

ਮੁੰਡਾ ਦੇਖ dispute ਕਰੇ ਨੀ

ਬਹੁਤੇ ਫਿਰਦਾ ਨਂਬਰ ਮੰਗ੍ਦਾ

ਹੋ ਦਿਲ ਚੁਕ ਕੇ salute ਕਰੇ ਨੀ

ਮੂਸੇ ਤੋਹ Toranto ਤਕ ਨੀ

ਮੂਸੇ ਤੋਹ Toranto ਤਕ ਨੀ

ਹੋ ਮੂਸੇ ਤੋਹ Toranto ਤਕ ਨੀ

ਲੋਹਾ ਕਲਮ ਦਾ ਕੱਲਾ ਕੱਲਾ ਮੰਦਾ

ਨੀ ਮੁੰਡਾ ਸਿਧੂ ਆਂ ਦਾ ਹਾਏ ਨੀ ਸਿਧੂ ਆਂ ਦਾ

ਸਿਧੂ ਆਂ ਦਾ ਅੱਗ ਕੱਢਦਾ

ਸਾਲਾਂ ਦੁਨਿਯਾ ਦਾ ਸੜਨਾ ਤਾ ਬਣਦਾ

ਸਿਧੂ ਆਂ ਦਾ ਅੱਗ ਕੱਢਦਾ

ਹੋ ਸਾਲਾਂ ਦੁਨਿਯਾ ਦਾ ਸੜਨਾ ਤਾ ਬਣਦਾ ਆ ਓਏ

ਓ ਕਹਿੰਦੀ ਜੱਟਾ ਜੜੋਂ ਲੇਹ੍ਜੂ ਪੱਟ-ਕੇ

ਮੇਰੇ ਟਾਇਮ ਦੀ ਹਨੇਰੇ ਵਗੇ ਨੀ

ਓ ਲੋਕ show ਆ ਉੱਤੇ ਕੰਠ ਕਰਦੇ

ਸਾਡੇ ਹੁੰਦਾ ਆ ਹਵੇਲੀ ਅੱਗੇ ਨੀ

ਲਾਹੋਰ ਆਲੇ ਕਿਹਦੇ ਸੂਰਮਾ

ਲਾਹੋਰ ਆਲੇ ਕਿਹਦੇ ਸੂਰਮਾ

ਲਾਹੋਰ ਆਲੇ ਕਿਹਦੇ ਸੂਰਮਾ

ਕਿਸੇ ਵਿਰਲੀ ਹੀ ਮਾਂ ਦੀ ਕੁਖੋ ਜੰਮਦਾ

ਨੀ ਮੁੰਡਾ ਸਿਧੂ'ਆਂ ਦਾ ਹਾਏ ਨੀ ਸਿਧੂ'ਆਂ ਦਾ

ਸਿਧੂ'ਆਂ ਦਾ ਅੱਗ ਕੱਢਦਾ

ਸਾਲਾਂ ਦੁਨਿਯਾ ਦਾ ਸੜਨਾ ਤਾ ਬਣਦਾ

ਸਿਧੂ'ਆਂ ਦਾ ਅੱਗ ਕੱਢਦਾ

ਹੋ ਸਾਲਾਂ ਦੁਨਿਯਾ ਦਾ ਸੜਨਾ ਤਾ ਬਣਦਾ ਆ ਓਏ

ਓ ਕਯੀ wanna be's ਚੌਂਦੇ ਮਿੱਠੀਏ

Kill ਮੇਰੀ vibe ਕਰਨੀ

America ਤਕ ਬੰਦੇ ਆਖਦੇ

ਓ ਜੱਟਾ ਤੇਰੇ ਨਾਲ collab ਕਰਨੀ

ਤੇ ਜੱਟ ਫਿਰੇ ਖੇਤਾ ਵਿਚ ਨੀ

ਜੱਟ ਫਿਰੇ ਖੇਤਾ ਵਿਚ ਨੀ

ਜੱਟ ਫਿਰੇ ਖੇਤਾ ਵਿਚ ਨੀ

ਏ ਫਿਰਦਾ ਜ਼ਮਾਨਾ ਤਾਣੇ ਤਰ ਦਾ

ਨੀ ਮੁੰਡਾ ਸਿਧੂ ਆਂ ਦਾ ਹਾਏ ਨੀ ਸਿਧੂ ਆਂ ਦਾ

ਸਿਧੂ ਆਂ ਦਾ ਅੱਗ ਕੱਢਦਾ

ਸਾਲਾਂ ਦੁਨਿਯਾ ਦਾ ਸੜਨਾ ਤਾ ਬਣਦਾ

ਸਿਧੂ ਆਂ ਦਾ ਅੱਗ ਕੱਢਦਾ

ਹੋ ਸਾਲਾਂ ਦੁਨਿਯਾ ਦਾ ਸੜਨਾ ਤਾ ਬਣਦਾ

ਕਈ ਦੇਖ ਮੈਨੂ ਖਿੜ ਜਾਂਦੇ ਨੇ

ਤੇ ਦੇਖ ਵਜੇ ਮੈਨੂ ਲਾਟ ਕਿਸੇ ਦੀ

ਇੱਕੋ ਵਾਰੀ ਦੇਣੀ ਜਾਂਣ ਰਬ ਨੂੰ

ਤਹਿਯੋ ਹੈ ਨਹੀ ਘਬਰਾਹਟ ਕਿਸੇ ਦੀ

ਤਹਿਯੋ ਤੇਰਾ ਮੂਸੇ ਆਲਾ ਜੱਟ ਨੀ

ਤੇਰਾ ਮੂਸੇ ਆਲਾ ਜੱਟ ਨੀ

ਤਹਿਯੋ ਤੇਰਾ ਮੂਸੇ ਆਲਾ ਜੱਟ ਨੀ

Ego ਫਿਰਦਾ ਏ ਦੁਨਿਯਾ ਦੀ ਭਰਦਾ

ਨੀ ਮੁੰਡਾ ਸਿਧੂ ਆਂ ਦਾ ਹਾਏ ਨੀ ਸਿਧੂ ਆਂ ਦਾ

ਸਿਧੂ ਆਂ ਦਾ ਅੱਗ ਕੱਢਦਾ

ਸਾਲਾਂ ਦੁਨਿਯਾ ਦਾ ਸੜਨਾ ਤਾ ਬਣਦਾ

ਸਿਧੂ ਆਂ ਦਾ ਅੱਗ ਕੱਢਦਾ

ਹੋ ਸਾਲਾਂ ਦੁਨਿਯਾ ਦਾ ਸੜਨਾ ਤਾ ਬਣਦਾ ਆ ਓਏ

ਸਿੱਧੂ ਸਿੱਧੂ ਹਾਏ ਯਾਰ

ਉਸਕੇ ਗਾਨੇ ਹਾਏ ਉਸਕੇ live concert

ਮੈਂ ਗਈ ਥੀ specially from Mumbai ਹਾਏ

Im Karan کے مزید گانے

تمام دیکھیںlogo