menu-iconlogo
huatong
huatong
avatar

Kamm Chakma

Money Aujlahuatong
queteimporta_starhuatong
بول
ریکارڈنگز
ਗੋਰੇ ਗੋਰੇ ਮੁਖੜੇ ਤੇ ਕਾਲਾ ਕਾਲਾ ਚਸ਼ਮਾ

ਗੋਰੇ ਗੋਰੇ ਮੁਖੜੇ ਤੇ ਕਾਲਾ ਕਾਲਾ ਚਸ਼ਮਾ

ਹਾਏ ਕੰਮ ਚਕਮਾ

ਨੀ Full ਕੰਮ ਚਕਮਾ

ਸੂਟ ਪਟਿਆਲਾ ਉੱਤੋਂ ਪਹੁੰਚਣ ਭੀ ਹੈ ਫੱਸ ਮਾਂ

ਹਾਏ ਕੰਮ ਚਕਮਾ

ਨੀ Full ਕੰਮ ਚਕਮਾ

ਕੁੜੀ ਦਿਲਾ ਨਾ ਖੇਡ ਦੀ ਜਾਦੀ ਆ

ਕਾਲਾ ਸੂਟ ਤਾ ਨਾਲ ਪਰਾਂਦੀ ਆ

ਲੱਕ ਉੱਤੇ ਟੰਗਿਆ ਐ ਬੈਗ ਓਹਨੇ ਕਾਸ ਮਾਂ

ਹਾਏ ਕੰਮ ਚਕਮਾ

ਨੀ Full ਕੰਮ ਚਕਮਾ

ਗੋਰੇ ਗੋਰੇ ਮੁਖੜੇ ਤੇ ਕਾਲਾ ਕਾਲਾ ਚਸ਼ਮਾ

ਹਾਏ ਕੰਮ ਚਕਮਾ

ਨੀ Full ਕੰਮ ਚਕਮਾ

ਸੂਟ ਪਟਿਆਲਾ ਉੱਤੋਂ ਪਹੁੰਚਣ ਭੀ ਹੈ ਫੱਸ ਮਾਂ

ਹਾਏ ਕੰਮ ਚਕਮਾ

ਨੀ Full ਕੰਮ ਚਕਮਾ

ਜੱਟੀ ਘੈਂਟ full on ਸਵਾਂਗ ਇਆ

ਹਰ ਚੀਜ ਦਾ ਦੇਖੋ hashtag ਇਆ

ਜੱਟੀ ਘੈਂਟ full on ਸਵਾਂਗ ਇਆ

ਹਰ ਚੀਜ ਦਾ ਦੇਖੋ hashtag ਇਆ

Snap chat ਪਾਉਂਦੀ ਆ ਬਣਾ ਕੇ pose ਕੱਢ ਮਾਂ

ਹਾਏ ਕੰਮ ਚਕਮਾ

ਨੀ Full ਕੰਮ ਚਕਮਾ

ਗੋਰੇ ਗੋਰੇ ਮੁਖੜੇ ਤੇ ਕਾਲਾ ਕਾਲਾ ਚਸ਼ਮਾ

ਹਾਏ ਕੰਮ ਚਕਮਾ

ਨੀ Full ਕੰਮ ਚਕਮਾ

ਸੂਟ ਪਟਿਆਲਾ ਉੱਤੋਂ ਪਹੁੰਚਣ ਭੀ ਹੈ ਫੱਸ ਮਾਂ

ਹਾਏ ਕੰਮ ਚਕਮਾ

ਨੀ Full ਕੰਮ ਚਕਮਾ

ਹੋ ਚੱਕਮੀ ਜੀ ਕੁੜੀ

ਨਿਰੀ ਨਸ਼ੇ ਦੀ ਪੁੜੀ

ਜਧੋਂ ਮੋੜ ਤੋਂ ਮੁੜਿਆ

ਲੈ ਗੀ ਮੇਰਾ ਦਿਲ ਦਿਲ

ਮੈਂ ਕਿਹਾ ਲੱਗਦੀ ਤੂੰ ਹੂਰ

ਬਸ ਥੋੜਾ ਜੇਹਾ ਗ਼ਰੂਰ

ਇਹੁ ਭੀ ਹੋ ਜੁ ਗਾ ਦੌਰ

ਮੈਨੂੰ ਕੱਲੀ ਕਿੱਤੇ ਮਿਲ

ਦਿਲ ਜਾਣੀ ਖਾਣੀ ਤੇ ਖਰੜਾ ਨੀ

ਤੇਰੇ ਨਾ ਤੇ ਜਾਵੇ ਮਰਦਾ ਨੀ

ਤੇਰੀ ਲੁਕ ਉਣੀਕੁਏ ਕੁੜਦੇ

ਤੂੰ ਓਨੇ in million piece ਕੁੜੇ

ਆਹ ਫੋਨ ਪੈਰਾ ਰੱਖ ਨੀ

ਜੜਾਂ ਮੇਰੇ ਭਲ਼ਾ ਤੱਕ ਨੀ

ਤੂੰ ਪਿਆਰ ਮੇਰੇ ਨਾ ਪਾ ਲੈ

ਹਾਏ ਮੈਨੂੰ ਯਾਰ ਬਣਾ ਲੈ ਨੀ

ਗੱਲ ਦਿਲ ਦੀ ਆ ਦੱਸੀ ਤੈਨੂੰ ਖੋਲ ਕੁੜੀਏ

ਤੇਰਾ ਅੰਗ ਅੰਗ ਕਰਦਾ ਕਲੋਲ ਕੁੜੀਏ

ਚਿਤ ਕਰਦਾ ਐ ਕਰਨੇ ਨੂੰ ਚੋਲ ਮੋਲ ਕੁੜੀਏ

ਚੋਲ ਮੋਲ ਕੁੜੀਏ

ਚੋਲ ਮੋਲ

ਚੋਲ ਮੋਲ

ਓਹਨੂੰ ਪੱਟ ਲੈਣਾ ਇਹੁ ਭੀ ਮੇਰੀ ਹਿੰਡ ਇਆ

ਮੇਰਾ ਨਾ ਭੀ stylish ਸਿੰਘ ਏ

ਓਹਨੂੰ ਪੱਟ ਲੈਣਾ ਇਹੁ ਭੀ ਮੇਰੀ ਹਿੰਡ ਏ

ਮੇਰਾ ਨਾ ਭੀ stylish ਸਿੰਘ ਏ

ਜੋੜੀ ਦੇਖ ਕਈਆਂ ਨੂੰ ਤਾ ਲੱਗ ਜਣਾ ਸਦਮਾ

ਹਾਏ ਕੰਮ ਚਕਮਾ

ਨੀ Full ਕੰਮ ਚਕਮਾ

ਗੋਰੇ ਗੋਰੇ ਮੁਖੜੇ ਤੇ ਕਾਲਾ ਕਾਲਾ ਚਸ਼ਮਾ

ਹਾਏ ਕੰਮ ਚਕਮਾ

ਨੀ Full ਕੰਮ ਚਕਮਾ

ਸੂਟ ਪਟਿਆਲਾ ਉੱਤੋਂ ਪਹੁੰਚਣ ਭੀ ਹੈ ਫੱਸ ਮਾਂ

ਹਾਏ ਕੰਮ ਚਕਮਾ

ਨੀ Full ਕੰਮ ਚਕਮਾ

Money Aujla کے مزید گانے

تمام دیکھیںlogo
Kamm Chakma بذریعہ Money Aujla - بول اور کور