ਪਿਛੇ ਪਿਛੇ ਔਂਦਾ ਮੇਰੀ ਚਾਲ ਵੈਂਦਾ ਆਈ
ਚੀਰੇ ਵਾਲਿਆਂ ਵੇਖਦਾ ਆਈ ਵੇ ਮੇਰਾ ਲੌਂਗ ਗਵਾਚਾ
ਨਿਗਾ ਮਾਰਦਾ ਆਈ ਵੇ ਮੇਰਾ ਲੌਂਗ ਗਵਾਚਾ
ਪਿਛੇ ਪਿਛੇ ਔਂਦਾ ਮੇਰੀ ਚਾਲ ਵੈਂਦਾ ਆਈ
ਚੀਰੇ ਵਾਲਿਆਂ ਵੇਖਦਾ ਆਈ ਵੇ ਮੇਰਾ ਲੌਂਗ ਗਵਾਚਾ
ਨਿਗਾ ਮਾਰਦਾ ਆਈ ਵੇ ਮੇਰਾ ਲੌਂਗ ਗਵਾਚਾ
ਹੋ ਹੋ ਆ ਆ
ਮਾਰਦਾ ਸੀ ਜਦੋ ਮੇਰਾ ਲੌਂਗ ਲਿਸ਼ਕਾਰਾ ਵੇ
ਬਿੱਟ ਬਿੱਟ ਤੱਕਦਾ ਸੀ ਓਹਨੂੰ ਜਗ ਸਾਰਾ ਵੇ
ਓਹਨੂੰ ਜਗ ਸਾਰਾ ਵੇ
ਮਾਰਦਾ ਸੀ ਜਦੋ ਮੇਰਾ ਲੌਂਗ ਲਿਸ਼ਕਾਰਾ ਵੇ
ਬਿੱਟ ਬਿੱਟ ਤੱਕਦਾ ਸੀ ਓਹਨੂੰ ਜਗ ਸਾਰਾ ਵੇ
ਇੱਕ ਉੱਤੇ ਨੀ ਮੈਨੂੰ ਸਾਰਿਆਂ ਤੇ ਸ਼ਕ਼ ਵੇ
ਸਬਨੁ ਕਰਾਕੇ ਝਕ ਪਾਈ ਵੇ
ਵੇ ਮੇਰਾ ਲੌਂਗ ਗਵਾਚਾ
ਨਿਗਾ ਮਾਰਦਾ ਆਈ ਵੇ ਮੇਰਾ ਲੌਂਗ ਗਵਾਚਾ
ਰਾਤ ਨੂੰ ਗਵਾਚੀ ਤੇਰੀ ਪਿਆਰ ਦੀ ਨਿਸ਼ਾਨੀ ਵੇ
ਹੋ ਹੋ ਹੋਏ ਹੋਏ ਹੋਏ
ਰਾਤ ਨੂੰ ਗਵਾਚੀ ਤੇਰੀ ਪਿਆਰ ਦੀ ਨਿਸ਼ਾਨੀ ਵੇ
ਸਾਰਾ ਦਿਨ ਲੱਭ ਲੱਭ ਹੋਇ ਮੈ ਦੀਵਾਨੀ ਵੇ
ਹੋਇ ਮੈ ਦੀਵਾਨੀ ਵੇ
ਰਾਤ ਨੂੰ ਗਵਾਚੀ ਤੇਰੀ ਪਿਆਰ ਦੀ ਨਿਸ਼ਾਨੀ ਵੇ
ਸਾਰਾ ਦਿਨ ਲੱਭ ਲੱਭ ਹੋਇ ਮੈ ਦੀਵਾਨੀ ਵੇ
ਹੋਇ ਮੈ ਦੀਵਾਨੀ ਵੇ
ਜਦੋ ਤੂੰ ਲਿਆਂਦਾ ਮੈ ਤਾਂ ਡਿਗ ਗਯੀ ਫੜੱਕ ਕੇ
ਵੇ ਓਹੋ ਜਿਹਾ ਹੋਰ ਲਿਆਈ ਵੇ
ਵੇ ਮੇਰਾ ਲੌਂਗ ਗਵਾਚਾ
ਨਿਗਾ ਮਾਰਦਾ,ਆਈ ਵੇ ਮੇਰਾ ਲੌਂਗ ਗਵਾਚਾ
ਪਿਛੇ ਪਿਛੇ ਔਂਦਾ ਮੇਰੀ ਚਾਲ ਵੈਂਦਾ ਆਈ
ਚੀਰੇ ਵਾਲਿਆਂ ਵੇਖਦਾ ਆਈ ਵੇ ਮੇਰਾ ਲੌਂਗ ਗਵਾਚਾ
ਨਿਗਾ ਮਾਰਦਾ,ਆਈ ਵੇ ਮੇਰਾ ਲੌਂਗ ਗਵਾਚਾ
ਪਿਛੇ ਪਿਛੇ ਔਂਦਾ ਮੇਰੀ ਚਾਲ ਵੈਂਦਾ ਆਈ
ਚੀਰੇ ਵਾਲਿਆਂ ਵੇਖਦਾ ਆਈ ਵੇ ਮੇਰਾ ਲੌਂਗ ਗਵਾਚਾ
ਨਿਗਾ ਮਾਰਦਾ,ਆਈ ਵੇ ਮੇਰਾ ਲੌਂਗ ਗਵਾਚਾ
ਨਿਗਾ ਮਾਰਦਾ,ਆਈ ਵੇ ਮੇਰਾ ਲੌਂਗ ਗਵਾਚਾ
ਨਿਗਾ ਮਾਰਦਾ,ਆਈ ਵੇ ਮੇਰਾ ਲੌਂਗ ਗਵਾਚਾ
ਨਿਗਾ ਮਾਰਦਾ,ਆਈ ਵੇ ਮੇਰਾ ਲੌਂਗ ਗਵਾਚਾ
ਨਿਗਾ ਮਾਰਦਾ,ਆਈ ਵੇ ਮੇਰਾ ਲੌਂਗ ਗਵਾਚਾ
ਨਿਗਾ ਮਾਰਦਾ,ਆਈ ਵੇ ਮੇਰਾ ਲੌਂਗ ਗਵਾਚਾ