ਛੱਲਾ ਪਵਾ ਦੇ ਮਾਹੀ
ਛੱਲਾ ਪਵਾ ਦੇ ਮਾਹੀ
ਮਾਹੀ ਮਾਹੀ ਮਾਹੀ
ਮੈਨੂੰ ਛੱਲਾ ਪਵਾ ਦੇ
ਓ ਮਾਹੀ ਮਾਹੀ ਮਾਹੀ
ਮੈਨੂੰ ਛੱਲਾ ਪਵਾ ਦੇ
ਮਾਹੀ ਮਾਹੀ ਮਾਹੀ
ਮੈਨੂੰ ਛੱਲਾ ਪਵਾ ਦੇ
ਖਿੱਚ ਮੇਰੀ ਫੋਟੋ ਤੇ ਬਟੂਏ ਚ ਲਾਦੇ
ਮਾਹੀ ਮਾਹੀ ਮਾਹੀ
ਮੈਨੂੰ ਛੱਲਾ ਪਵਾ ਦੇ
ਮਾਹੀ ਮਾਹੀ ਮਾਹੀ
ਮੈਨੂੰ ਛੱਲਾ ਪਵਾ ਦੇ
ਖਿੱਚ ਮੇਰੀ ਫੋਟੋ ਤੇ ਬਟੂਏ ਚ ਲਾਦੇ
ਮਾਹੀ ਮਾਹੀ ਮਾਹੀ
ਮੈਨੂੰ ਛੱਲਾ ਪਵਾ ਦੇ
ਛੱਲਾ ਪਵਾ ਦੇ ਮਾਹੀ
ਛੱਲਾ ਪਵਾ ਦੇ ਮਾਹੀ
ਛੱਲਾ ਪਵਾ ਦੇ ਮਾਹੀ
ਛੱਲਾ ਪਵਾ ਦੇ ਮਾਹੀ
ਕੰਗਨਾ ਏ ਚੂੜੀ ਏ ਮੁੰਦਰੀ ਏ ਬਾਲੀ
ਕੰਗਨਾ ਏ ਚੂੜੀ ਏ ਮੁੰਦਰੀ ਏ ਬਾਲੀ
ਬਨ ਬੈਠੇ ਤੇਰੇ ਹੀ ਸਾਰੇ ਸਵਾਲੀ
ਕੰਗਨਾ ਏ ਚੂੜੀ ਏ ਮੁੰਦਰੀ ਏ ਬਾਲੀ
ਬਨ ਬੈਠੇ ਤੇਰੇ ਹੀ ਸਾਰੇ ਸਵਾਲੀ
ਨੱਚਦੀ ਦਾ ਘੁੰਗਰੂ ਕਦੇ ਮੁਸ੍ਕੁਰਾਵੇਂ
ਆਜਾ ਮੇਰੀ ਅੱਖੀਆਂ ਦੀ ਪਿਆਸ ਬੁਝਾ ਦੇ
ਮਾਹੀ ਮਾਹੀ ਮਾਹੀ
ਮੈਨੂੰ ਛੱਲਾ ਪਵਾ ਦੇ
ਖਿੱਚ ਮੇਰੀ ਫੋਟੋ ਤੇ ਬਟੂਏ ਚ ਲਾਦੇ
ਮਾਹੀ ਮਾਹੀ ਮਾਹੀ
ਮੈਨੂੰ ਛੱਲਾ ਪਵਾ ਦੇ
ਛੱਲਾ ਪਵਾ ਦੇ ਮਾਹੀ
ਛੱਲਾ ਪਵਾ ਦੇ ਮਾਹੀ
ਛੱਲਾ ਪਵਾ ਦੇ ਮਾਹੀ
ਛੱਲਾ ਪਵਾ ਦੇ ਮਾਹੀ
ਛਣਕੇ ਪਾਯਲੀਆ ਤੇਰੇ ਪਿਆਰ ਦੀ ਵੇ
ਛਣਕੇ ਪਾਯਲੀਆ ਤੇਰੇ ਪਿਆਰ ਦੀ ਵੇ
ਅੱਖੀਆਂ ਚ ਕਾਜਲ ਵੀ ਜਾਂਦਾ ਹੈ ਤੀ ਵੇ
ਛਣਕੇ ਪਾਯਲੀਆ ਤੇਰੇ ਪਿਆਰ ਦੀ ਵੇ
ਅੱਖੀਆਂ ਚ ਕਾਜਲ ਵੀ ਜਾਂਦਾ ਹੈ ਤੀ ਵੇ
ਯਾਰ ਮੇਰੇ ਸੋਲ੍ਹਾ ਸਿੰਗਾਰ ਕਰਾ ਦੇ
ਆਜਾ ਮੈਨੂੰ ਡੋਲੀ ਵਿੱਚ ਲੈ ਜਾ ਬਿਠਾ ਕੇ
ਮਾਹੀ ਮਾਹੀ ਮਾਹੀ
ਮੈਨੂੰ ਛੱਲਾ ਪਵਾ ਦੇ
ਖਿੱਚ ਮੇਰੀ ਫੋਟੋ ਤੇ ਬਟੂਏ ਚ ਲਾਦੇ
ਮਾਹੀ ਮਾਹੀ ਮਾਹੀ
ਮੈਨੂੰ ਛੱਲਾ ਪਵਾ ਦੇ
ਮਾਹੀ ਮਾਹੀ ਮਾਹੀ
ਮੈਨੂੰ ਛੱਲਾ ਪਵਾ ਦੇ
ਖਿੱਚ ਮੇਰੀ ਫੋਟੋ ਤੇ ਬਟੂਏ ਚ ਲਾਦੇ
ਮਾਹੀ ਮਾਹੀ ਮਾਹੀ
ਮੈਨੂੰ ਛੱਲਾ ਪਵਾ ਦੇ
ਛੱਲਾ ਪਵਾ ਦੇ ਮਾਹੀ
ਛੱਲਾ ਪਵਾ ਦੇ ਮਾਹੀ
ਛੱਲਾ ਪਵਾ ਦੇ ਮਾਹੀ
ਛੱਲਾ ਪਵਾ ਦੇ ਮਾਹੀ