ਨਿੱਤ ਨਵਾਂ ਜਾਪ ਵੇ ਤੂੰ ਪਾਈ ਰੱਖਦੈ
ਸੋਹਣਿਆ ਵੇ, ਸਿੰਘ ਜਿਹੇ ਫ਼ਸਾਈ ਰੱਖਦੈ
ਹੋ, ਨਿੱਤ ਨਵਾਂ ਜਾਪ ਵੇ ਤੂੰ ਪਾਈ ਰੱਖਦੈ
ਸੋਹਣਿਆ ਵੇ, ਸਿੰਘ ਜਿਹੇ ਫ਼ਸਾਈ ਰੱਖਦੈ
ਓ, ਕਾਹਦੇ fire ਕੱਢੇ ਤੂੰ ਤੜਕੇ?
ਵੇ ਵੈਰ ਕਮਾਵੇਗਾ
ਸਾਰੇ ਪਿੰਡ ਦੀ ਤੂੰ ਅੱਖ ਵਿੱਚ ਰੜ੍ਹਕੇ
ਵੇ ਵੈਰ ਕਮਾਵੇਗਾ
ਪਿੰਡ ਦੀ ਤੂੰ ਅੱਖ ਵਿੱਚ ਰੜ੍ਹਕੇ
ਵੇ ਵੈਰ ਕਮਾਵੇਗਾ
ਟੱਕ-ਟੱਕ-ਟੱਕ ਮੇਰੇ truck ਗਿਣਦੀ
ਸੋਹਣੀਏ, ਨੀ ਸੋਹਣੀ ਲੱਗੇ ਰੌਂਦ ਚਿਣਦੀ
ਟੱਕ-ਟੱਕ-ਟੱਕ ਮੇਰੇ truck ਗਿਣਦੀ
ਸੋਹਣੀਏ, ਨੀ ਸੋਹਣੀ ਲੱਗੇ ਰੌਂਦ ਚਿਣਦੀ
ਟੱਕ-ਟੱਕ-ਟੱਕ ਮੇਰੇ truck ਗਿਣਦੀ
ਸੋਹਣੀਏ, ਨੀ ਸੋਹਣੀ ਲੱਗੇ ਰੌਂਦ ਚਿਣਦੀ
ਮੁੰਡਾ ਮਾਰਦਾ ਫਿਰੇ ਨੀ ਦੇਖ ਬੜ੍ਹਕਾਂ
ਨੀ ਵੈਲੀ ਹੋਇਆ ਪੁੱਤ ਜੱਟ ਦਾ
ਨੀ ਦੱਸ ਕਾਸ ਤੋਂ ਨਾ ਅੱਖਾਂ ਵਿੱਚ ਰੜ੍ਹਕਾਂ
ਨੀ ਵੈਲੀ ਹੋਇਆ ਪੁੱਤ ਜੱਟ ਦਾ
ਕਾਸ ਤੋਂ ਨਾ ਅੱਖਾਂ ਵਿੱਚ ਰੜ੍ਹਕਾਂ?
ਨੀ ਵੈਲੀ ਹੋਇਆ ਪੁੱਤ ਜੱਟ ਦਾ (ayy, killer man)
ਕਿੰਨੇ ਵੈਰ ਕਮਾਏ, ਤਾਂਹੀ ਪੈਰ ਜਮਾਏ
ਸ਼ਾਮੀ ਗਲ਼ੀ 'ਚ ਸ਼ੇਰਾਂ ਨੂੰ ਜੱਟ ਸੈਰ ਕਰਾਏ
ਜੇ ਤੂੰ ਚਾਹੇ ਮਿਲਣਾ, ਮੁੰਡਾ ਕੰਧ ਟੱਪ ਆਏ
ਜਿਹੜੇ ਵੀ ਦੇਸ਼ 'ਚ ਤੂੰ ਹੋਵੇ ਓਥੇ donkey ਲਵਾਏ
ਮੈਨੂੰ ਸਬਰ ਐ ਮਾਰਦੀ, ਤੈਨੂੰ ਕਦਰ ਨਹੀਂ ਪਿਆਰ ਦੀ
ਜੇ daddy ਮੰਨੇ ਨਾ ਤੇ ਲਾ ਦਊਂ ਗ਼ਦਰ ਮੈਂ ਯਾਰ ਨੀ
ਬਣ ਜਾਵਾਂ ਦਾਰਾ ਸਿੰਘ, ਪਿੱਛੇ ਤੇਰੇ ਸਾਰਾ ਦਿਨ
ਰਾਤ ਕਾਲ਼ੀ ਦਾ ਕੀ ਫ਼ਾਇਦਾ ਦੱਸ ਦਿਲਦਾਰਾ ਬਿਨ
ਵੈਲੀ ਪੁੱਤ ਜੱਟ ਦਾ, ਯਾਰ ਮੈਂ ਨਹੀਂ ਸਭ ਦਾ
ਵੈਰੀ ਜਿਹੜਾ ਮੂਹਰੇ ਓਹਦਾ ਨਿਕਲੂ ਰੂਹ-ਅਫ਼ਜ਼ਾ
ਸੋਹਣੀ, ਕਰ ਪਿਆਰ, ਨਾਹ, ਖੇਡ ਨਾ ਤੂੰ ਸੱਟਾ
ਕਹਿੰਦੀ, "Kahlon ਹੈਗਾ number one ਅਲਬੱਤਾ"
ਨਾਲ਼ ਮੇਰੇ ਰਹਿ, ਤੈਨੂੰ ਮਿਲ ਜਾਊਗੀ ਸ਼ਹਿ
ਗੱਡੀ ਮੇਰੀ ਉੱਡੇ, ਸਾਰੇ ਦੇਖ ਲੇ ਗ੍ਰਹਿ
ਮੋਹਾਲ਼ੀ ਸ਼ਹਿਰ ਸਾਡਾ ਪੁੱਛ ਲਈ ਤੂੰ ਨਾਮ
ਰਾਜਿਆਂ ਦੇ ਹੁੰਦੇ ਕਿੱਲੇ, ਹੁੰਦਾ ਨਹੀਂ ਮਕਾਨ
Killer, Banti Bains
ਹੋ, ਵਿੱਚ ਗਲ਼ੀ 'ਤੇ ਹੋ ਗਏ ਟਾਕਰੇ
ਖੜ੍ਹ ਗਿਆ ਗਲ਼ ਤੋਂ ਫ਼ੜ ਕੇ
ਹੋ, ਵਿੱਚ ਗਲ਼ੀ 'ਤੇ ਹੋ ਗਏ ਟਾਕਰੇ
ਖੜ੍ਹ ਗਿਆ ਗਲ਼ ਤੋਂ ਫ਼ੜ ਕੇ
ਮਰ ਜਾਊ ਮੈਂ, ਮਿੱਤਰਾ
ਤੇਰੀ ਰੋਜ ਗੰਡਾਸੀ ਖੜਕੇ
ਮਰ ਜਾਊ ਮੈਂ, ਮਿੱਤਰਾ
ਤੇਰੀ ਰੋਜ ਗੰਡਾਸੀ ਖੜਕੇ
(ਰੋਜ ਗੰਡਾਸੀ ਖੜਕੇ)
ਕੀਹਨੂੰ-ਕੀਹਨੂੰ ਫ਼ਿਰੇ ਵੇ ਤੂੰ side ਕਰਦਾ?
ਹੱਥ ਬੰਨ੍ਹਾਂ ਤੇਰੇ ਅੱਗੇ, ਕਿਉਂ ਨਾ ਡਰਦਾ?
ਕੀਹਨੂੰ-ਕੀਹਨੂੰ ਫ਼ਿਰੇ ਵੇ ਤੂੰ side ਕਰਦਾ?
ਹੱਥ ਬੰਨ੍ਹਾਂ ਤੇਰੇ ਅੱਗੇ, ਕਿਉਂ ਨਾ ਡਰਦਾ?
ਹੋ, ਤੈਨੂੰ Nabjot ਰੋਕੇ ਗੁੱਟ ਫ਼ੜ ਕੇ
ਵੇ ਵੈਰ ਕਮਾਵੇਗਾ
ਸਾਰੇ ਪਿੰਡ ਦੀ ਤੂੰ ਅੱਖ ਵਿੱਚ ਰੜ੍ਹਕੇ
ਵੇ ਵੈਰ ਕਮਾਵੇਗਾ
ਪਿੰਡ ਦੀ ਤੂੰ ਅੱਖ ਵਿੱਚ ਰੜ੍ਹਕੇ
ਵੇ ਵੈਰ ਕਮਾਵੇਗਾ