menu-iconlogo
logo

Qismat

logo
بول
ਜ਼ੇ ਪਹਿਲਾਂ ਹਾਰਗੀ ਜ਼ਿੰਦਗੀ ਤੋਂ ਏ ਮਰਜ਼ੀ ਅੱਲਾਹ ਦੀ

ਇਸ ਜਨਮ ਤਾਂ ਕਿ ਕਦੇ ਤੈਨੂੰ ਛੱਡਦੀ ਕੱਲਾ ਨਹੀਂ

ਇਸ ਜਨਮ ਤਾਂ ਕਿ ਕਦੇ ਤੈਨੂੰ ਛੱਡਦੀ ਕੱਲਾ ਨਹੀਂ

ਨਾ ਫ਼ਿਕਰਾਂ ਫੁਕਰਾਂ ਕਰਿਆਂ ਕਰ ਸੱਭ ਮਿੱਟੀ ਦੀ ਢੇਰੀ ਆ

ਕਿ ਲੈਣਾ ਆਪਾਂ ਕਿਸਮਤ ਤੋਂ ਵੇ? ਮੈਂ ਜੱਦ ਤੇਰੀ ਆਂ

ਤੂੰ ਖੁੱਸ਼ ਰਿਹਾ ਕਰ ਸੱਜਣਾ ਇਹਨੀ ਖੁਸ਼ੀ ਬਥੇਰੀ ਆ

ਦਿੱਲ ਵਿੱਚ ਕਿ ਚੱਲਦਾ ਹੈ

ਤੈਨੂੰ ਕਿੱਦਾਂ ਦੱਸੀਏ ਵੇ?

ਓਹਦਾਂ ਬਹੁਤਾ ਸ਼ੌਂਕ ਨਹੀਂ

ਤੇਰੇ ਕਰਕੇ ਜੱਚੀਏ ਵੇ

ਤੂੰ ਏ ਦੀਵਾ, ਮੈਂ ਆ ਲੋਅ ਤੇਰੀ

ਸੱਦਾ ਲਈ ਗਈ ਆਂ ਹੋ ਤੇਰੀ

ਤੂੰ ਏ ਦੀਵਾ, ਮੈਂ ਆ ਲੋਅ ਤੇਰੀ

ਸੱਦਾ ਲਈ ਗਈ ਆਂ ਹੋ ਤੇਰੀ

ਕੋਈ ਬਾਤ ਇਸ਼ਕ਼ ਦੀ ਛੇੜ ਚੰਨਾ

ਵੇ ਅੱਜ ਰਾਤ ਹਨ੍ਹੇਰੀ ਆ

ਕਿ ਲੈਣਾ ਆਪਾਂ ਕਿਸਮਤ ਤੋਂ ਵੇ? ਮੈਂ ਜੱਦ ਤੇਰੀ ਆਂ

ਤੂੰ ਖੁੱਸ਼ ਰਿਹਾ ਕਰ ਸੱਜਣਾ ਇਹਨੀ ਖੁਸ਼ੀ ਬਥੇਰੀ ਆ

ਕਿ ਲੈਣਾ ਆਪਾਂ ਕਿਸਮਤ ਤੋਂ ਵੇ? ਮੈਂ ਜੱਦ ਤੇਰੀ ਆਂ

ਤੂੰ ਖੁੱਸ਼ ਰਿਹਾ ਕਰ ਸੱਜਣਾ ਇਹਨੀ ਖੁਸ਼ੀ ਬਥੇਰੀ ਆ

ਬੜੇ ਸੋਹਣੇ ਲੇਖ ਮੇਰੇ

ਜੌ ਲੇਖਾਂ ਵਿੱਚ ਤੂੰ ਲਿਖਿਆਂ

ਸਾਨੂੰ ਰੱਬ ਤੋ ਪਹਿਲਾਂ ਵੇ

ਹਰ ਵਾਰੀ ਤੂੰ ਦਿਖਿਆਂ

ਬੱਸ ਇੱਕ ਗੱਲ ਮੇਰੀ ਮੰਨ ਚੰਨਾ

ਤੂੰ ਪੱਲੇ ਦੇ ਨਾਲ ਬੰਨ ਚੰਨਾ

ਬੱਸ ਇੱਕ ਗੱਲ ਮੇਰੀ ਮੰਨ ਚੰਨਾ

ਤੂੰ ਪੱਲੇ ਦੇ ਨਾਲ ਬੰਨ ਚੰਨਾ

ਤੇਰੇ ਬਿਨਾ ਜ਼ਿੰਦਾ ਨਹੀਂ ਰਹਿ ਸਕਦੇ

ਨਾ ਉੱਮਰ ਲੰਮੇਰੀ ਆ

ਕਿ ਲੈਣਾ ਆਪਾਂ ਕਿਸਮਤ ਤੋਂ ਵੇ? ਮੈਂ ਜੱਦ ਤੇਰੀ ਆਂ

ਤੂੰ ਖੁੱਸ਼ ਰਿਹਾ ਕਰ ਸੱਜਣਾ ਇਹਨੀ ਖੁਸ਼ੀ ਬਥੇਰੀ ਆ

ਕਿ ਲੈਣਾ ਆਪਾਂ ਕਿਸਮਤ ਤੋਂ ਵੇ? ਮੈਂ ਜੱਦ ਤੇਰੀ ਆਂ

ਤੂੰ ਖੁੱਸ਼ ਰਿਹਾ ਕਰ ਸੱਜਣਾ ਇਹਨੀ ਖੁਸ਼ੀ ਬਥੇਰੀ ਆ

Qismat بذریعہ Prabh Gill - بول اور کور