menu-iconlogo
logo

Dance Floor (feat. Amar Sandhu & Pranna)

logo
بول
ਜਿਵੇੰ ਅੱਗ ਵਾੰਘ ਤੂੰ ਨੱਚਦੀ ਆ

ਤੇਰੇ ਅੰਗ ਅੰਗ ਸਭ ਟੇਪ ਦੇ ਆ

You Heating Up On The Dance Floor

* Better Dance More

ਤੇਰੀ ਤੋਰ ਦੇਖ ਕੇ ਮਰ ਗਏ ਆ

ਮੇਰਾ ਸਾਹ ਸੁੱਕ ਗਿਆ ਰੁੱਕ ਗਿਆ

Coming Choking Up On Your Perfume

Expensive For The Night Room

Over, ਕੁੜੀਏ End ਕਰਾ ਗਈ ਬੱਲੇ ਬੱਲੇ

ਸੋਬਰ , ਸਾਡਾ ਨਸ਼ਾ ਚੜਾ ਗਈ ਬੱਲੇ ਬੱਲੇ

I Am Feeling For You Love

I Really Need Your Love

I Am Feeling For You Love

ਮੈਂ ਚੱਕਣਾ ਕੁੜੀਏ ਤੈਨੂੰ ਜਿਵੇੰ

ਦਾਰੂ ਨੇ ਤੈਨੂੰ ਚੱਕਿਆ ਨੀ

ਚੱਕਣਾ ਕੁੜੀਏ ਤੈਨੂੰ ਜਿਵੇੰ

ਦਾਰੂ ਨੇ ਤੈਨੂੰ ਚੱਕਿਆ ਨੀ

ਚੱਕਣਾ ਕੁੜੀਏ ਤੈਨੂੰ ਜਿਵੇੰ

ਦਾਰੂ ਨੇ ਤੈਨੂੰ ਚੱਕਿਆ ਨੀ

In A Black

I Am On A Worst behaviour

Its A Matt Black With Top Off

She A Bad Chick

I Am A Show Off

ਮੈਂ ਆ ਗਿਆ

ਤੁਮ ਦੇਖ ਲੋ

ਮੇਰਾ ਨਾਮ ਕਿਸੀ ਸੇ ਭੀ ਪੂਛ ਲੋ

ਮੇਰੇ ਜੈਸਾ ਮਿਲ ਨਹੀਂ ਪਾਏਗਾ

ਤੁਮ ਜਾ ਕੇ ਕਹਿਣ ਪੈ ਭੀ ਡੂੰਢ ਲੋ

ਜੇ ਆਸ਼ਿਕੀ ਜੇ ਆਸ਼ਿਕੀ

ਤੇਰੇ ਬੱਸ ਕੀ ਜੇ ਬਾਤ ਨਹੀਂ

ਜੇ ਆਸ਼ਿਕੀ ਜੇ ਆਸ਼ਿਕੀ

ਮੇਰਾ ਦਿਲ ਹੈ ਕੋਈ ਖੇਲ ਨਹੀਂ

ਤੇਰੀ ਬਾਤ ਕੁਜ ਔਰ ਹੈ

ਤੇਰੇ ਜੈਸਾ ਨਾ ਕੋਈ ਔਰ ਹੈ

ਮੇਰੇ ਦਿਲ ਪੈ ਤੂੰ ਸ਼ਾਮ ਗਈ

ਜੈਸੇ ਕਾਯਾਮਤ ਸੀ ਭੱਰ ਗਈ

Over, ਕੁੜੀਏ End ਕਰਾ ਗਈ ਬੱਲੇ ਬੱਲੇ

ਸੋਬਰ , ਸਾਡਾ ਨਸ਼ਾ ਚੜਾ ਗਈ ਬੱਲੇ ਬੱਲੇ

I Am Feeling For You Love

I Really Need Your Love

I Am Feeling For You Love

ਮੈਂ ਚੱਕਣਾ ਕੁੜੀਏ ਤੈਨੂੰ ਜਿਵੇੰ

ਦਾਰੂ ਨੇ ਤੈਨੂੰ ਚੱਕਿਆ ਨੀ

ਚੱਕਣਾ ਕੁੜੀਏ ਤੈਨੂੰ ਜਿਵੇੰ

ਦਾਰੂ ਨੇ ਤੈਨੂੰ ਚੱਕਿਆ ਨੀ

ਚੱਕਣਾ ਕੁੜੀਏ ਤੈਨੂੰ ਜਿਵੇੰ

ਦਾਰੂ ਨੇ ਤੈਨੂੰ ਚੱਕਿਆ ਨੀ

ਜਿਵੇੰ ਨੰਬਜ਼ ਤੂੰ

I Am Feeling You

You Got My Attention

I Am With My Crew

ਕੱਲੀ ਹੈ ਤੂੰ

Come Join In My Section

Shots On Shots

Party ਸਾਰੀ ਰਾਤ

ਪਿਲਾਵਨ ਜੋ ਤੂੰ ਪੈ ਨਾ ਪਵੈਂ

I Say Oh My God

ਨਖਰਾ ਹਜ਼ਾਰ

ਜੇ ਯਾਰੀ ਪਾਉਣੀ ਚਾਹੰਦੀ ਫੇਰ

ਫੇਰ ਮੇਰੇ ਵੱਲ ਆ

I Say Oh My God

ਤੇਰੇ ਚ ਕਿੰਨਾ ਪਿਆਰ

ਤੂੰ ਮੇਰੀ ਹਾਨ ਸ਼ਿਕਾਰੀ

ਮੈਂ ਬਣੂ ਤੇਰਾ ਸ਼ਿਕਾਰ

ਜਿਵੇੰ ਅੱਗ ਵਾੰਘ ਤੂੰ ਨੱਚਦੀ ਆ

ਤੇਰੇ ਅੰਗ ਅੰਗ ਸਭ ਟੇਪ ਦੇ ਆ

You Heating Up On The Dance Floor

* Better Dance More

ਤੇਰੀ ਤੋਰ ਦੇਖ ਕੇ ਮਰ ਗਏ ਆ

ਮੇਰਾ ਸਾਹ ਸੁੱਕ ਗਿਆ ਰੁੱਕ ਗਿਆ

Coming Choking Up On Your Perfume

Expensive For The Night Room

Over, ਕੁੜੀਏ End ਕਰਾ ਗਈ ਬੱਲੇ ਬੱਲੇ

ਸੋਬਰ , ਸਾਡਾ ਨਸ਼ਾ ਚੜਾ ਗਈ ਬੱਲੇ ਬੱਲੇ

I Am Feeling For You Love

I Really Need Your Love

I Am Feeling For You Love

ਮੈਂ ਚੱਕਣਾ ਕੁੜੀਏ ਤੈਨੂੰ ਜਿਵੇੰ

ਦਾਰੂ ਨੇ ਤੈਨੂੰ ਚੱਕਿਆ ਨੀ

ਚੱਕਣਾ ਕੁੜੀਏ ਤੈਨੂੰ ਜਿਵੇੰ

ਦਾਰੂ ਨੇ ਤੈਨੂੰ ਚੱਕਿਆ ਨੀ

ਚੱਕਣਾ ਕੁੜੀਏ ਤੈਨੂੰ ਜਿਵੇੰ

ਦਾਰੂ ਨੇ ਤੈਨੂੰ ਚੱਕਿਆ ਨੀ ਓ