ਅੱਤ ਕਰਵਾਏਂਗਾ ਤੇ ਯਾਰੀ ਟੁੱਟਜੁ
ਗੇੜੀ ਸ਼ੇੜੀ ਲਾਏਂਗਾ ਤੇ ਯਾਰੀ ਟੁੱਟਜੁ
ਅੱਤ ਕਰਵਾਏਂਗਾ ਤੇ ਯਾਰੀ ਟੁੱਟਜੁ
ਗੇੜੀ ਸ਼ੇੜੀ ਲਾਏਂਗਾ ਤੇ ਯਾਰੀ ਟੁੱਟਜੁ
ਤੂ ਏ ਮੇਰੀ ਜਿੰਦ ਜਾਣ ਤੇਰੀ ਹੋਈ ਮੈਂ ਰਕਾਨ
ਧੋਖਾ ਮੇਰੇ ਨਾ ਕਮਾਏਂਗਾ ਤੇ ਯਾਰੀ ਟੁੱਟਜੁ
ਅੱਤ ਕਰਵਾਏਂਗਾ ਤੇ ਯਾਰੀ ਟੁੱਟਜੁ
ਗੇੜੀ ਸ਼ੇੜੀ ਲਾਏਂਗਾ ਤੇ ਯਾਰੀ ਟੁੱਟਜੁ
ਅੱਤ ਕਰਵਾਏਂਗਾ ਤੇ ਯਾਰੀ ਟੁੱਟਜੁ
ਗੇੜੀ ਸ਼ੇੜੀ ਲਾਏਂਗਾ ਤੇ ਯਾਰੀ ਟੁੱਟਜੁ
ਮੇਰੀਆਂ ਸਹੇਲੀਆਂ ਚ ਗੱਲਾਂ ਤੇਰੀਆਂ
ਤੇਰੇ ਉੱਤੇ ਉਹਵੀ ਸੇਂਟੀ ਨੇ ਬਥੇਰੀਆਂ
ਮੇਰੀਆਂ ਸਹੇਲੀਆਂ ਚ ਗੱਲਾਂ ਤੇਰੀਆਂ
ਤੇਰੇ ਉੱਤੇ ਉਹਵੀ ਸੇਂਟੀ ਨੇ ਬਥੇਰੀਆਂ
ਸੁਣ ਦਿਲਜਾਨੀ ਕੋਈ ਹੋਜੁਗੀ ਦੀਵਾਨੀ
ਕਿਸੇ ਹੋਰ ਪਿਛੇ ਜਾਏਂਗਾ ਤੇ ਯਾਰੀ ਟੁੱਟਜੁ
ਅੱਤ ਕਰਵਾਏਂਗਾ ਤੇ ਯਾਰੀ ਟੁੱਟਜੁ
ਗੇੜੀ ਸ਼ੇੜੀ ਲਾਏਂਗਾ ਤੇ ਯਾਰੀ ਟੁੱਟਜੁ
ਅੱਤ ਕਰਵਾਏਂਗਾ ਤੇ ਯਾਰੀ ਟੁੱਟਜੁ
ਗੇੜੀ ਸ਼ੇੜੀ ਲਾਏਂਗਾ ਤੇ ਯਾਰੀ ਟੁੱਟਜੁ
ਨਵੀ ਨਵੀ ਲਗੀ ਤੋਂ ਪ੍ਯਾਰ ਸੀ ਬੜਾ
ਮੇਰੇਆਂ ਰਾਹਾਂ ਦੇ ਵਿਚ ਰਿਹੰਦਾ ਸੀ ਖੜ੍ਹਾ
ਨਵੀ ਨਵੀ ਲਗੀ ਤੋਂ ਪ੍ਯਾਰ ਸੀ ਬੜਾ
ਮੇਰੇਆਂ ਰਾਹਾਂ ਦੇ ਵਿਚ ਰਿਹੰਦਾ ਸੀ ਖੜ੍ਹਾ
ਹੋਇਆ ਦੱਸ ਕੀ ਵੇ ਕੱਲੀ ਮਾਪੇਆਂ ਦੀ ਧੀ ਵੇ
ਐਦਾਂ ਫਿਕਰਾਂ ਚ ਪਾਏਂਗਾ ਤੇ ਯਾਰੀ ਟੁੱਟਜੁ
ਅੱਤ ਕਰਵਾਏਂਗਾ ਤੇ ਯਾਰੀ ਟੁੱਟਜੁ
ਗੇੜੀ ਸ਼ੇੜੀ ਲਾਏਂਗਾ ਤੇ ਯਾਰੀ ਟੁੱਟਜੁ
ਅੱਤ ਕਰਵਾਏਂਗਾ ਤੇ ਯਾਰੀ ਟੁੱਟਜੁ
ਗੇੜੀ ਸ਼ੇੜੀ ਲਾਏਂਗਾ ਤੇ ਯਾਰੀ ਟੁੱਟਜੁ
ਸਾਹਾਂ ਤੋਂ ਪ੍ਯਾਰਾ ਹੋ ਗਯਾ ਏ ਜੱਟੀ ਨੂ
ਮੇਰਾ ‘ਬਿੱਟੂ ਚੀਮੇਯਾ’ ਵੇ ਬਣ ਦਾ ਨੀ ਤੂ
ਸਾਹਾਂ ਤੋਂ ਪ੍ਯਾਰਾ ਹੋ ਗਯਾ ਏ ਜੱਟੀ ਨੂ
ਮੇਰਾ ‘ਬਿੱਟੂ ਚੀਮੇਯਾ’ ਵੇ ਬਣ ਦਾ ਨੀ ਤੂ
ਰੁਸੇ ਨੂ ਹਜ਼ੂਰ ਮੈਂ ਮਨਾਓਂਗੀ ਜ਼ਰੂਰ
ਐਦਾਂ ਆਕੜਾਂ ਵਖਾਏਂਗਾ ਤੇ ਯਾਰੀ ਟੁੱਟਜੁ
ਅੱਤ ਕਰਵਾਏਂਗਾ ਤੇ ਯਾਰੀ ਟੁੱਟਜੁ
ਗੇੜੀ ਸ਼ੇੜੀ ਲਾਏਂਗਾ ਤੇ ਯਾਰੀ ਟੁੱਟਜੁ
ਅੱਤ ਕਰਵਾਏਂਗਾ ਤੇ ਯਾਰੀ ਟੁੱਟਜੁ
ਗੇੜੀ ਸ਼ੇੜੀ ਲਾਏਂਗਾ ਤੇ ਯਾਰੀ (ਯਾਰੀ ਯਾਰੀ)
ਅੱਤ ਕਰਵਾਏਂਗਾ ਤੇ ਯਾਰੀ ਟੁੱਟਜੁ
ਗੇੜੀ ਸ਼ੇੜੀ ਲਾਏਂਗਾ ਤੇ ਯਾਰੀ (ਯਾਰੀ ਯਾਰੀ)