menu-iconlogo
huatong
huatong
tigertroniktegi-pannu-fully-loaded-remix-cover-image

Fully Loaded (Remix)

TIGERTRONIK/Tegi Pannuhuatong
palmer661huatong
بول
ریکارڈنگز
ਥੋਡਾ ਗੁੱਟ ਉੱਤੋਂ ਕਸਾ ਨੂ ਛਡਾ ਕੇ ਰਖਦੇ

ਸੋਚਾਂ ਵਿਚ ਜਗ ਸਾਰਾ ਪਾਕੇ ਰਖਦੇ

ਕੰਨਾ ਵਿਚ ਨੱਤੀਯਾਂ ਨਾ ਪਾਇਆ ਗੋਰੀਏ

ਮੁਚਹ ਆ ਤੇ ਅੱਖ ਨੂ ਖਡ਼ਾ ਕੇ ਰਖਦੇ

ਹੋ ਚਢ ਚਢ ਔਂਦੇ ਆ

ਨੀ ਰੋਹਬ ਕੀਤੇ ਸਿਹਿੰਦੇ ਆ

ਨੀ ਵਧ ਵਧ ਪੈਂਦੇ ਆ

ਨੀ ਪੁੱਤ ਜੱਟਾਂ ਦੇ

ਮਾਝਾ back round ਆ ਨੀ

Gun ਆਂ ਵਿਚ ਰੌਂਦ ਆ

ਨਾ ਕਿਸੇ ਨਾਲ bound ਆ ਨੀ

ਨੀ ਪੁੱਤ ਜੱਟਾਂ ਦੇ

ਮਾਝਾ back round ਆ ਨੀ

Gun ਆਂ ਵਿਚ ਰੌਂਦ ਆ

ਨਾ ਕਿਸੇ ਨਾਲ bound ਆ ਨੀ

ਨੀ ਪੁੱਤ ਜੱਟਾਂ ਦੇ

ਹੋ ਗੈਰ ਦਿਆ ਮਿਹਫੀਲਾਂ ਚ ਯਾਰਾਂ ਦਾ ਜ਼ਿਕਰ

ਖੁਦ ਨਾਲੋ ਰਿਹੰਦਾ ਓਹ੍ਨਾ ਨੂ ਮੇਰਾ ਫਿਕਰ

ਕਰਦੇ ਆ ਸਾਡਾ ਕਿਹੰਦੇ ਭੇਦ ਨੀ ਦਿੰਦਾ

ਕਾਥੇ ਦਿੰਦਾ ਆਏ ਨੀ fuck ਮੁੰਡਾ ਵਾਇਬ ਚ ਰੰਗਾ

ਹੋ ਉਚੇ ਲੈਂਬ ਦੱਬ ਆ

ਸ਼ੌਂਕੀ ਆਂ ਦੋਆਬੇ ਆ

ਪੈਦਾ ਵਿਚ ਪੈਂਦੇ ਨੇ

ਖਦਕੇ ਪੱਟਾਂ ਦੇ

ਮਾਝਾ back round ਆ ਨੀ

Gun ਆਂ ਵਿਚ ਰੌਂਦ ਆ

ਨਾ ਕਿਸੇ ਨਾਲ bound ਆ ਨੀ

ਨੀ ਪੁੱਤ ਜੱਟਾਂ ਦੇ

ਮਾਝਾ back round ਆ ਨੀ

Gun ਆਂ ਵਿਚ ਰੌਂਦ ਆ

ਨਾ ਕਿਸੇ ਨਾਲ bound ਆ ਨੀ

ਨੀ ਪੁੱਤ ਜੱਟਾਂ ਦੇ

ਹੋ ਅਡਿਆ ਅਡਿਆ ਅਡਿਆ ਅਡਿਆ

ਕੱਲੇ ਅੱਗੇ ਬੈਠ ਜਿਹਦੇ ਅੱਗ ਸੇਕਦੇ

ਗੱਲਾਂ ਜਾਣਿਆ ਨੀ ਓਹ੍ਨਾ ਕੋਲੋਂ ਜਰਿਯਾ

ਅਡਿਆ ਓ ਅਡਿਆ ਅਡਿਆ

ਹੋ ਹੋ ਪੀਠ ਪਿਛਹੇ ਨਹਿਯੋ ਬਖਟੋਯ ਕਰਦੇ

ਸਿਧੀ ਗੱਲ ਜੱਟ ਮੁਚਹ ਉੱਤੇ ਮਾਰਦੇ

ਕੱਦ ਕੇ ਡੱਬੀ ਚੋਂ ਏ ਤਾਂ ਨਿੱਤ ਛਕਦੇ

ਸੂਰਜਾਂ ਦੇ ਵੈਂਗ ਫੇਰ ਚਿਹਰੇ ਪਖਦੇ

ਹੋ ਮੱਸਲੇ ਗਮਭੀਰ ਨੇ ਯਾਰਿਯਾ ਜ਼ੰਜੀਰ ਨੇ

ਜੱਟ ਬੂਟ ਮੁੰਡੇ ਪੁਥੀਆ ਨੇ ਮੱਤਾਂ ਦੇ

ਮਾਝਾ back round ਆ ਨੀ

Gun ਆਂ ਵਿਚ ਰੌਂਦ ਆ

ਨਾ ਕਿਸੇ ਨਾਲ bound ਆ ਨੀ

ਨੀ ਪੁੱਤ ਜੱਟਾਂ ਦੇ

ਮਾਝਾ back round ਆ ਨੀ

Gun ਆਂ ਵਿਚ ਰੌਂਦ ਆ

ਨਾ ਕਿਸੇ ਨਾਲ bound ਆ ਨੀ

ਨੀ ਪੁੱਤ ਜੱਟਾਂ ਦੇ

ਮਾਝਾ back round ਆ

ਮਾਝਾ back round ਆ

TIGERTRONIK/Tegi Pannu کے مزید گانے

تمام دیکھیںlogo